HomeAmritsar Cityਜਲੰਧਰ ਦੇ ਥਾਣਾ ਰਾਮਾਮੰਡੀ ਦੇ ਮੁੱਖ ਅਫਸਰ ਰਾਜੇਸ਼ ਕੁਮਾਰ ਦੀ ਨਿਗਰਾਨੀ ਹੇਠ...

ਜਲੰਧਰ ਦੇ ਥਾਣਾ ਰਾਮਾਮੰਡੀ ਦੇ ਮੁੱਖ ਅਫਸਰ ਰਾਜੇਸ਼ ਕੁਮਾਰ ਦੀ ਨਿਗਰਾਨੀ ਹੇਠ ਲੁੱਟ ਖੋਹ ਕਰਨ

Spread the News

1/ਅਗਸਤ,2023/ਡੀਡੀ ਨਿਊਜ਼ਪੇਪਰ ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜਲੰਧਰ ਸ਼੍ਰੀ ਕੁਲਦੀਪ ਸਿੰਘ ਚਹਿਲ, IPS, ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ADCP-1 ਸਾਹਿਬ ਜਲੰਧਰ ਸ. ਬਲਵਿੰਦਰ ਸਿੰਘ ਰੰਧਾਵਾ PPS, ACP ਸੈਂਟਰਲ ਸਾਹਿਬ ਸ. ਨਿਰਮਲ ਸਿੰਘ PPS ਤੇ ਹੋਰ ਸੀਨੀਅਰ ਅਫਸਰਾਨ ਬਾਲਾ ਵੱਲੋਂ ਸਮੇਂ ਸਿਰ ਮਿਲ ਰਹੀਆ ਹਦਾਇਤਾਂ ਅਨੁਸਾਰ ਜਲੰਧਰ ਸ਼ਹਿਰ ਵਿੱਚ ਵੱਧ ਰਹੀਆ ਮੋਬਾਇਲ ਚੋਰੀ ਤੇ ਖੋਹ ਦੀਆਂ ਵਾਰਦਾਤਾਂ ਕਰਨ ਵਾਲਿਆਂ ਨੂੰ ਕਾਬੂ ਕਰਨ ਵਿੱਚ ਥਾਣਾ ਰਾਮਾਮੰਡੀ ਜਲੰਧਰ ਨੂੰ ਕਾਮਯਾਬੀ ਹਾਸਲ ਹੋਈ ਹੈ।ਮਿਤੀ 27-07-2023 ਨੂੰ ਇੰਸ: ਰਾਜੇਸ਼ ਕੁਮਾਰ, ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਦੀ ਨਿਗਰਾਨੀ ਹੇਠ ਥਾਣਾ ਰਾਮਾਮੰਡੀ ਜਲੰਧਰ ਦੇ 81 ਜਸਬੀਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਸੂਰੀਆ ਇਨਕਲੇਵ ਪੁੱਲ ਥੱਲੇ ਮੌਜੂਦ ਸੀ ਕਿ ਇਤਲਾਹ ਮਿਲੀ ਕਿ ਮਨਜੀਤ ਸਿੰਘ ਪੁੱਤਰ ਮਹਿਲ ਸਿੰਘ ਵਾਸੀ ਅਜੀਤ ਨਗਰ ਜਲੰਧਰ ਅਤੇ ਹੈਪੀ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਸੰਤੋਸ਼ੀ ਨਗਰ ਜਲੰਧਰ ਜੋ ਕਿ ਲੁੱਟਾਂ ਖੋਹਾਂ ਕਰਨ ਦੇ ਆਦੀ ਹਨ ਅਤੇ ਹੁਣ ਵੀ ਲੁੱਟ ਖੋਹ ਕਰਕੇ ਮੋਟਰਸਾਇਕਲ ਨੰਬਰੀ PB08-EU-9664 ਪਰ ਸਵਾਰ ਹੋ ਕੇ ਟੀ-ਪੁਆਇੰਟ ਗਾਂਧੀ ਨਗਰ ਜਲੰਧਰ ਵਾਲੀ ਸਾਇਡ ਨੂੰ ਆ ਰਹੇ ਹਨ। ਜਿਸਤੇ $1 ਜਸਬੀਰ ਸਿੰਘ ਵੱਲੋ ਸਮੇਤ ਪੁਲਿਸ ਪਾਰਟੀ ਟੀ-ਪੁਆਇੰਟ ਗਾਂਧੀ ਨਗਰ ਜਲੰਧਰ ਨੇੜੇ ਨਾਕਾਬੰਦੀ ਕਰਕੇ ਚੈਕਿੰਗ ਸ਼ੁਰੂ ਕੀਤੀ ਤਾਂ ਇਤਲਾਹ ਮੁਤਾਬਿਕ ਮੌਕਾ ਤੋਂ ਮੋਟਰਸਾਇਕਲ ਪਰ ਸਵਾਰ 2 ਨੌਜਵਾਨ ਨੂੰ ਕਾਬੂ ਕੀਤਾ ਜੋ ਆਪਣੇ ਕਬਜਾ ਵਿਚੋਂ ਬ੍ਰਾਮਦ ਹੋਏ ਮੋਬਾਇਲ ਫੋਨਾਂ ਸਬੰਧੀ ਕੋਈ ਤਸੱਲੀਬਖਸ਼ ਜੁਆਬ ਪੇਸ਼ ਨਹੀਂ ਕਰ ਸਕੇ ਜਿਸਤੇ ਕਾਰਵਾਈ ਕਰਦੇ ਹੋਏ SI ਜਸਬੀਰ ਸਿੰਘ ਵੱਲੋਂ ਮੁਕੱਦਮਾ ਨੰਬਰ 220 ਮਿਤੀ 27-07-2023 ਅਧ 379B,411,34 IPC ਥਾਣਾ ਰਾਮਾਮੰਡੀ ਜਲੰਧਰ ਦਰਜ ਰਜਿਸਟਰ ਕਰਕੇ ਦੋਨਾਂ ਨੌਜਵਾਨ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ। ਦੌਰਾਨੇ ਪੁੱਛ ਗਿੱਛ ਇਹਨਾਂ ਦੇ ਹੋਰ 2 ਸਾਥੀਆ ਮੋਨੂੰ ਪੁੱਤਰ ਸ਼ੰਕਰ ਵਾਸੀ ਕਿਰਾਏਦਾਰ ਸਤਨਾਮ ਦਾ ਵਿਹੜਾ, ਸੰਤੋਸ਼ੀ ਨਗਰ ਜਲੰਧਰ ਅਤੇ ਅਰਜਨ ਪੁੱਤਰ ਰਾਜੇਸ਼ ਕੁਮਾਰ ਵਾਸੀ ਸੰਤੋਸ਼ੀ ਨਗਰ ਜਲੰਧਰ ਨੂੰ ਵੀ ਮਿਤੀ 27-07-2023 ਨੂੰ ਹੀ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀਆ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੋਰਾਨੇ ਪੁਲਿਸ ਰਿਮਾਂਡ, ਇਹਨਾਂ ਪਾਸੋ ਹੋਰ 4 ਮੋਬਾਇਲ ਫੋਨ ਅਤੇ ਇੱਕ ਚੋਰੀ ਸ਼ੁਦਾ LED ਵੀ ਬ੍ਰਾਮਦ ਕੀਤੀ ਗਈ ਹੈ। ਦੋਸ਼ੀਆ ਪਾਸੋਂ ਹੋਰ ਸਖਤੀ ਨਾਲ ਪੁੱਛ ਗਿੱਛ ਕਰਕੇ ਵੱਧ ਤੋਂ ਵੱਧ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਟ੍ਰੇਸ ਕਰਨ ਲਈ ਹਰ ਸਭੰਵ ਕੋਸ਼ਿਸ਼ ਕੀਤੀ ਜਾ ਰਹੀ ਹੈ।

ਅਨੁਮਾਨ – ਮੁਕੱਦਮਾ ਨੰਬਰ 220 ਮਿਤੀ 27-07-2023 ਅਧ 3793,411,34 [PC ਥਾਣਾ ਰਾਮਾਮੰਡੀ ਜਲੰਧਰਮੁਕੱਦਮਾ ਗ੍ਰਿਫਤਾਰ ਦੋਸ਼ੀ ਮਨਜੀਤ ਸਿੰਘ ਪੁੱਤਰ ਮਹਿਲ ਸਿੰਘ | ਵਾਸੀ ਅਜੀਤ ਨਗਰ ਜਲੰਧਰ,ਪਹਿਲਾਂ ਦਰਜ ਮੁਕੱਦਮੇ,ਮੁਕੱਦਮਾ ਨੰਬਰ 174 ਮਿਤੀ 30- 07-21 ਅ/ਧ 379ਬੀ,411,34 ਭ:ਦ ਥਾਣਾ ਡਵੀ 8 ਜਲੰਧਰਹੈਪੀ ਸਿੰਘ ਬਲਵੀਰ ਸੰਤੋਸ਼ੀ ਜਲੰਧਰ

ਪੁੱਤਰ ਮੰਨੂ ਪੁੱਤਰ ਸ਼ੰਕਰ ਅਧ 457/380/411 ਰਾਮਾਮੰਡੀ ਜਲੰਧਰ,ਮੁਕੱਦਮਾ ਨੰਬਰ 231 ਮਿਤੀ 16- 10-21 ਅ/ਧ 27/29 NDPS Act ਥਾਣਾ ਰਾਮਾਮੰਡੀ ਜਲੰਧਰ ਗ੍ਰਿਫਤਾਰੀ ਮਿਤੀ ਬ੍ਰਾਮਦਗੀ 27-07-2023,14 ਮੋਬਾਇਲ ਫੋਨ ਵੱਖ ਵੱਖ ਮਾਰਕਾ 01 LED ਅਰਜਨ,ਰਾਜੋਸ਼,ਪੁੱਤਰ ਕੁਮਾਰ ਸੰਤੋਸ਼ੀ| ਨਗਰ ਜਲੰਧਰ ਕੋਈ ਨਹੀਂ,ਵਾਸੀ ਕਿਰਾਏਦਾਰ ਨਗਰ ਸਤਨਾਮ ਦਾ ਵਿਹੜਾ, ਵਾਸੀ ਸੰਤੋਸ਼ੀ ਨਗਰ ਜਲੰਧਰ ਮੁਕੱਦਮਾ ਨੰਬਰ 13 first 20-10-21 ਅ/ਧ 3 Railway Property Act ਥਾਣਾ GRP ਜਲੰਧਰ

ਸਿੰਘ ਵਾਸੀਮੁਕੰਦਮਾ ਨੰਬਰ 173 ਮਿਤੀ 30- 07-21 ਅ/ਧ 379ਬੀ,411,34 ) ਮਿਤੀ 28-04-21 ਭ:ਦ ਥਾਣਾ ਡਵੀ 8 ਜਲੰਧਰ- ਮੁਕਦਮਾ ਨੰਬਰ 86

Must Read

spot_img