ਜਲੰਧਰ , 28/ ਸਿਤੰਬਰ , ਡੀਡੀ ਨਿਊਜ਼ਪੇਪਰ ਮਾਨਯੋਗ ਡੀ.ਜੀ.ਪੀ. ਸਾਹਿਬ ਪੰਜਾਬ, ਵੱਲੋਂ ਨਸ਼ੇ ਦੇ ਖਾਤਮੇ ਤਹਿਤ ਅਤੇ ਮਾਨਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ ਸ਼੍ਰੀ ਕੁਲਦੀਪ ਸਿੰਘ ਚਹਿਲ, IPS, ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ADCP- 1 ਸਾਹਿਬ ਜਲੰਧਰ ਸ. ਬਲਵਿੰਦਰ ਸਿੰਘ ਰੰਧਾਵਾ PPS, ACP ਸੈਂਟਰਲ ਸਾਹਿਬ ਸ. ਨਿਰਮਲ ਸਿੰਘ PPS ਤੇ ਹੋਰ ਸੀਨੀਅਰ ਅਫਸਰਾਨ ਬਾਲਾ ਵੱਲੋਂ ਮਿਲ ਰਹੀਆ ਹਦਾਇਤਾਂ ਅਨੁਸਾਰ ਨਸ਼ੇ ਦੀ ਹੋ ਰਹੀ ਸਮੱਗਲਿੰਗ ਤੇ ਇਸਦੇ ਨੈਕਸਸ ਨੂੰ ਤੋੜਨ ਲਈ ਚਲਾਈ ਹੋਈ ਵਿਸ਼ੇਸ਼ ਮੁਹੰਮ ਤਹਿਤ ਥਾਣਾ ਰਾਮਾਮੰਡੀ ਜਲੰਧਰ ਦੀ ਪੁਲਿਸ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ।ਮਿਤੀ 25-09-2023 ਨੂੰ ਇੰਸ: ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਦੀ ਨਿਗਰਾਨੀ ਹੇਠ ਥਾਣਾ ਰਾਮਾਮੰਡੀ ਜਲੰਧਰ ਦੇ ASI ਮਨਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਚੈਕਿੰਗ ਦੇ ਸਬੰਧ ਵਿੱਚ ਨੰਗਲ ਸ਼ਾਮਾ ਚੋਕ ਮੌਜੂਦ ਸੀ ਕਿ ਹੁਸਿਆਰਪੁਰ ਵਾਲੀ ਸਾਈਡ ਤੋਂ ਖਾਲੀ ਪਲਾਟ ਵਿਚੋਂ ਨਿਕਲ ਕੇ ਇੱਕ ਮੋਨਾ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਸਾਹਮਣੇ ਖੜੀ ਪੁਲਿਸ ਪਾਰਟੀ ਨੂੰ ਵੇਖਕੇ ਘਬਰਾ ਕੇ ਪਿੱਛੇ ਨੂੰ ਮੁੜਨ ਲੱਗਾ ਜਿਸਨੂੰ ASI ਮਨਜਿੰਦਰ ਸਿੰਘ ਨੇ ਸਮੇਤ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਕਾਬੂ ਕੀਤਾ ਅਤੇ ਉਸਦਾ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਰਾਜਪਾਲ ਉਰਫ ਪਾਲੀ ਪੁੱਤਰ ਗੁਰਮੀਤ ਪਾਲ ਵਾਸੀ ਮਕਾਨ ਨੰਬਰ ()1, ਗੁਰੂ ਰਵੀਦਾਸ ਕਲੋਨੀ, ਰਾਮਾਮੰਡੀ ਜਲੰਧਰ ਦੱਸਿਆ। ਜਿਸਦੀ ਤਲਾਸ਼ੀ ਹਸਬ ਜਾਬਤਾ ਅਨੁਸਾਰ ਅਮਲ ਵਿਚ ਲਿਆਂਦੀ ਤਾਂ ਮੁਸਮੀ ਰਾਜਪਾਲ ਉਰਫ ਪਾਲੀ ਪਾਸੋਂ 210ਗ੍ਰਾਮ ਹੈਰੋਇਨ ਨੁਮਾ ਨਸ਼ੀਲਾ ਪਦਾਰਥ ਬ੍ਰਾਮਦ ਹੋਇਆ ਜਿਸਤੇ ਕਾਰਵਾਈ ਕਰਦੇ ਹੋਏ ASI ਮਨਜਿੰਦਰ ਸਿੰਘ ਵੱਲੋਂ ਮੁਕੱਦਮਾ ਨੰਬਰ 280 ਮਿਤੀ 25-09-2023 ਅਧ 21/22 NDPS Act ਥਾਣਾ ਰਾਮਾਮੰਡੀ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਹੈ ਅਤੇ ਦੋਸ਼ੀ ਰਾਜਪਾਲ ਉਰਫ ਪਾਲੀ, ਜੋ ਵਾਰ ਵਾਰ ਮੁੱਕਦਮਾ ਨੰਬਰ 261 ਮਿਤੀ 05-09-23 ਅਧ 21/22 NDPS ACT ਥਾਣਾ ਰਾਮਾਮੰਡੀ ਜਲੰਧਰ ਵਿਚ ਰੇਡ ਕਰਨ ਤੇ ਘਰ ਹਾਜਰ ਨਹੀ ਮਿਲਦਾ ਸੀ, ਜਿਸਦੀ ਮਿਤੀ 27-09-23 ਨੂੰ ਮੁੱਕਦਮਾ ਨੰਬਰ 261 ਮਿਤੀ 05-09-23 ਅਧ 21/22 NDPS ACT ਥਾਣਾ ਰਾਮਾਮੰਡੀ ਜਲੰਧਰ ਵਿਚ ਗ੍ਰਿਫਤਾਰੀ ਪਾਈ ਗਈ। ਜੋ ਦੇਸ਼ੀ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਨਸ਼ੇ ਦੇ ਟੈਕਸਸ ਨੂੰ ਤੋੜਨ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਦਰਾਨੇ ਤਫਤੀਸ਼ ਜਿਨ੍ਹਾਂ ਵੀ ਵਿਅਕਤੀਆਂ ਦਾ ਨਸ਼ੇ ਦੀ ਸਮੱਗਲਿੰਗ ਵਿੱਚ ਨਾਮ ਸਾਹਮਣੇ ਆਵੇਗਾ ਉਹਨਾਂ ਦੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਅਨੁਮਾਨ ਮੁਕੱਦਮਾ ਗ੍ਰਿਫਤਾਰ ਦੋਸ਼ੀ
ਮੁਕਦਮਾ ਨੰਬਰ 280 ਮਿਤੀ 25-09-2023 ਅਧ 21:22 NDPS Act ਥਾਣਾ ਰਾਮਾਮੰਡੀ ਜਲੰਧਰ
ਰਾਜਪਾਲ ਉਰਫ ਪਾਲੀ ਪੁੱਤਰ ਗੁਰਮੀਤ ਪਾਲ ਵਾਸੀ ਮਕਾਨ ਨੰਬਰ 01, ਗੁਰੂ ਰਵੀਦਾਸ ਕਲੋਨੀ, ਰਾਮਾਮੰਡੀ ਜਲੰਧਰ
1.ਮੁਕੱਦਮਾ ਨੰਬਰ 223 ਮਿਤੀ 04-08-22 ਅ/ਧ 21 NDPS Act ਥਾਣਾ ਰਾਮਾਮੰਡੀ ਜਲੰਧਰ
2. ਮੁਕਦਮਾ ਨੰਬਰ 200 ਮਿਤੀ 12-07-22 ਆਧ 21/29 NDPS Act ਥਾਣਾ ਰਾਮਾਮੰਡੀ ਜਲੰਧਰ
3. ਮੁਕਦਮਾ ਨੰਬਰ 169 ਮਿਤੀ 10-08-21 ਅ/ਧ 379/411 IPC ਥਾਣਾ ਰਾਮਾਮੰਡੀ ਜਲੰਧਰ | 4. ਮੁਕਦਮਾ ਨੰਬਰ 170 ਮਿਤੀ 17-06-22 ਅਧ 22/29 NDPS Act ਥਾਣਾ ਰਾਮਾਮ
ਪਹਿਲਾਂ ਦਰਜ ਮੁਕੰਦ ਜਲੰਧਰ
5. ਮੁਕੱਦਮਾ ਨੰਬਰ 130 ਮਿਤੀ 11-10-22 ਅਧ 25 ਆਰਮਜ਼ ਐਕਟ, 120ਬੀ ਭ:ਦ
ਥਾਣਾ ਡਵੀਜਨ ਨੰਬਰ 1 ਜਲੰਧਰ
6. ਮੁਕਦਮਾ ਨੰਬਰ 261 ਮਿਤੀ 05-09-23 ਅ/ਧ 21/22 NDPS Act ਥਾਣਾ ਰਾਮਾਮੰਡੀ
ਜਲੰਧਰ 25-09-2023
ਨੇੜੇ ਨੰਗਲਸ਼ਾਮਾ ਚੈੱਕ ਜਲੰਧਰ
210 ਗ੍ਰਾਮ ਹੈਰੋਇਨ
ਗ੍ਰਿਫਤਾਰੀ
ਮਿਤੀ
ਬ੍ਰਾਮਦਗੀ







