HomeBreaking NEWSਜਿਲ੍ਹਾ ਜਲੰਧਰ ਦਿਹਾਤੀ ਦੀ ਕਰਾਈਮ ਬ੍ਰਾਂਚ ਦੀ ਟੀਮ ਵੱਲੋਂ 02 ਨਸ਼ਾ ਤਸਕਰਾਂ...

ਜਿਲ੍ਹਾ ਜਲੰਧਰ ਦਿਹਾਤੀ ਦੀ ਕਰਾਈਮ ਬ੍ਰਾਂਚ ਦੀ ਟੀਮ ਵੱਲੋਂ 02 ਨਸ਼ਾ ਤਸਕਰਾਂ ਨੂੰ 300 ਗ੍ਰਾਮ ਹੈਰੋਇਨ ਸਮੇਤ ਕਾਰ ਬਰੀਜ਼ਾ ਰੰਗ ਚਿੱਟਾ ਨੰਬਰੀ 1867-3-4412 ਕੀਤੀ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ।

Spread the News

ਜਲੰਧਰ 4/ ਅਕਤੂਬਰ ਡੀਡੀ ਨਿਊਜ਼ਪੇਪਰ  ਦਿਹਾਤੀ ਦੀ ਕਰਾਈਮ ਬ੍ਰਾਂਚ ਸ੍ਰੀ ਮੁਖਵਿੰਦਰ ਸਿੰਘ ਭੁੱਲਰ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ,ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ ਪੁਲਿਸ ਕਪਤਾਨ, ਇਨਵੈਸਟੀਏਸ਼ਨ ਜਲੰਧਰ ਦਿਹਾਤੀ ਅਤੇ ਸ੍ਰੀ ਸੁਰਿੰਦਰ ਪਾਲ ਯੋਗੜੀ, ਪੀ.ਪੀ.ਐਸ., ਉਪ ਪੁਲਿਸ ਕਪਤਾਨ, ਇੰਸਟੀਗੇਸ਼ਨ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ॥੧॥ ਪੁਸ਼ਪ ਬਾਲੀ ਇੰਚਾਰਜ ਕ੍ਰਾਇਮ ਬ੍ਰਾਂਚ ਜਲੰਧਰ ਦਿਹਾੜੀ ਦੀ ਸਪੈਸ਼ਲ ਪੁਲਿਸ ਟੀਮ ਵੱਲੋਂ 200 ਗ੍ਰਾਮ ਹੈਰੋਇਨ ਸਮੇਤ 02 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾੜੀ ਨੇ ਦੱਸਿਆ ਕਿ IN1 ਪੁਸ਼ਪ ਬਾਲੀ ਇੰਚਾਰਜ ਕ੍ਰਾਈਮ ਬਾਥ ਜਿਲ੍ਹਾ ਜਲੰਧਰ ਦਿਹਾ ਨੇ ਸਮਾਜ ਦੇ ਮਾੜੇ ਅਨਸਰਾ ਅਤੇ ਨਸ਼ਾ ਸਮਗਲਰਾਂ ਨੂੰ ਕਾਬੂ ਕਰਨ ਲਈ ਕ੍ਰਾਈਮ ਬ੍ਰਾਂਚ ਦੀਆ ਵੱਖ-2 ਟੀਮਾ ਜਿਲਾ ਜਲੰਧਰ ਦਿਹਾਤੀ ਦੇ ਇਲਾਕਿਆ ਵਿੱਚ ਚੈਕਿੰਗ ਤੇ ਨਾਕਾਬੰਦੀ ਲਈ ਭੇਜਿਆ ਜਾਂਦੀਆ ਹਨ।ਮਿਤੀ 02.10.2023 ਨੂੰ ਕ੍ਰਾਈਮ ਬ੍ਰਾਂਚ ਦੀ ਇਕ ਟੀਮ 51 ਭੁਪਿੰਦਰ ਸਿੰਘ ਦੀ ਅਗਵਾਈ ਹੇਠ ਬਾ-ਸਿਲਸਿਲਾ ਸਭ ਥਾ ਚੈਕਿੰਗ ਥੋੜੇ ਪੁਰਸ਼ਾ ਦੇ ਸਬੰਧ ਵਿੱਚ ਲੋਹੀਆਂ ਤੋਂ ਹੁੰਦੇ ਹੋਏ ਪਿੰਡ ਘੁਮਾਣਾ ਤੇ ਹੁੰਦੇ ਹੋਏ ਪਿੰਡ ਮੰਗਵਾਲ ਨੂੰ ਜਾ ਰਹੀ 6ਸੀ।ਜਦ ਪੁਲਿਸ ਪਾਰਟੀ ਪਿੰਡ ਘੁਮਾਣਾ ਪੁੱਜੀ ਤਾਂ ਸਾਹਮਣੇ ਇੱਕ ਕਾਰ ਮਾਰੂ ਬਰੀਕਾ ਰੰਗ ਚਿੱਟਾ ਨੰਬਰੀ 11167-10-4412 ਜਿਸ ਵਿੱਚੋ ਦੇ ਮੈਨੇ ਨੌਜਵਾਨ ਬੈਠੇ ਦਿਖਾਈ ਦਿਤੇ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਪਿੰਡ ਦੇ ਚੜ੍ਹਦੇ ਪਾਸੇ ਪਿੰਡ ਦੀ ਗੱਲੀ ਵਿੱਚ ਦੌੜ ਪਏ।ਨੌਜਵਾਨਾਂ ਨੇ ਦੋੜਦੇ ਹੋਏ ਆਪਣੀਆ ਪੈਂਟ ਦੀਆਂ ਸੱਜੀਆਂ ਜੇਬਾ ਵਿੱਚ ਮੋਮੀ ਲਿਫਾਫਾ ਕੱਢ ਕੇ ਗੱਲੀ ਵਿੱਚ ਸੁੱਟ ਦਿਤਾ।ਜਿਹਨਾ ਨੂੰ ਐਸ.ਆਈ ਭੁਪਿੰਦਰ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ ਅਤੇ ਨਾਮ ਪਤਾ ਪੁੱਛਿਆ।ਪਹਿਲੇ ਨੌਜਵਾਨ ਨੇ ਆਪਣਾ ਨਾਮ ਸੁਨੀਲ ਉਰਫ ਜਿਉਣਾ ਪੁੱਤਰ ਬਲਵੀਰ ਸਿੰਘ ਵਾਸੀ ਮੰਡਾਲਾ ਥਾਣਾ ਲੋਹੀਆਂ ਖਾਸ ਜਿਲਾ ਜਲੰਧਰ ਅਤੇ ਦੂਸਰੇ ਨੇ ਆਪਣਾ ਨਾਮ ਪਦਨ ਕੁਮਾਰ ਉਰਫ ਪੰਮਾ ਪੁੱਤਰ ਸੰਦੀਪ ਕੁਮਾਰ ਵਾਸੀ ਪਿੰਡ ਡਮਾਣਾ ਬਾਣਾ ਲੋਹੀਆਂ ਖਾਸ ਜਿਲਾ ਜਲੰਧਰ ਦੱਸਿਆ।ਜਿਨ੍ਹਾਂ ਦੋਨਾ ਦੋਸੀਆ ਉਕੜਾਂ ਸੁਨੀਲ ਉਰਫ ਜਿਉਣਾ ਪੁੱਤਰ ਬਲਵੀਰ ਸਿੰਘ ਅਤੇ ਪਵਨ ਕੁਮਾਰ ਉਰਫ ਪੰਮਾ ਪੁੱਤਰ ਸੰਦੀਪ ਕੁਮਾਰ ਦੀ ਹਸਬ ਜਾਬਤਾ ਤਲਾਸ਼ੀ ਕਰਨ ਪਰ ਉਨ੍ਹਾਂ ਦੋਵਾਂ ਦੋਸ਼ੀਆ ਪਾਸੋਂ ਕੁੱਲ 100 ਗ੍ਰਾਮ ਹੈਰੋਇਨ ਬਾਮਦ ਹੋਈ ਜਿਸ ਪਰ 51 ਭੁਪਿੰਦਰ ਸਿੰਘ ਨੇ ਮੁਕੰਦਮਾ ਨੰਬਰ 91 ਮਿਤੀ 02.10.2023 ਜੁਰਮ 21-61/85 NDPS ACT ਥਾਣਾ ਲੋਹੀਆਂ ਜਿਲਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਵਾ ਕੇ ਤਫਤੀਸ਼ ਅਮਲ ਵਿੱਚ ਲਿਆਂਦੀ ਅਤੇ ਬਾਅਦ ਪੁਛਗਿਛ ਦੋਸ਼ੀ ਉਕਤਾਂ ਸੁਨੀਲ ਉਰਫ ਜਿਉਣਾ ਪੁੱਤਰ ਬਲਵੀਰ ਸਿੰਘ ਅਤੇ ਪਵਨ ਕੁਮਾਰ ਉਰਫ ਪੰਮਾ ਪੁੱਤਰ ਸੰਦੀਪ ਕੁਮਾਰ ਨੂੰ ਸ਼ਾਮਿਲ ਤਫਤੀਸ਼ ਕਰਕੇ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ।ਮੁੱਢਲੀ ਪੁੱਛਗਿੱਛ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਉਕਤ ਸੁਨੀਲ ਉਰਫ ਜਿਉਣਾ ਪੁੱਤਰ ਬਲਵੀਰ ਸਿੰਘ ਡਰਾਈਵਰੀ ਦਾ ਕੰਮ ਕਰਦਾ ਸੀ ਜੋ ਜਿਆਦਾ ਪੈਸੇ ਕਮਾਉਣ ਦੇ ਲਾਲਚ ਵਿੱਚ ਨਸ਼ਾਂ ਵੇਚਣ ਦਾ ਧੰਦਾ ਕਰਨ ਲੱਗ ਪਿਆ ਸੀ ਜਿਸ ਘਰ ਪਹਿਲਾ ਹੀ 25 ਦੇ ਯੂਥ ਅਪਰਾਧਿਕ ਮੁਕੱਦਮੇ ਸੁੱਟਾ ਖੋਹਾ ਅਤੇ ਲੜਾਈ ਝਗੜੇ ਦੇ ਦਰਜ ਹਨ ਅਤੇ ਪਵਨ ਕੁਮਾਰ ਉਰਫ ਪੰਮਾ ਪੁੱਤਰ ਸੰਦੀਪ ਕੁਮਾਰ ਟੈਟੂ ਦਾ ਕੰਮ ਕਰਦਾ ਸੀ ਜੋ ਕਿ ਜਲਦੀ ਪੈਸੇ ਕਮਾਉਣ ਦੀ ਲਾਲਚ ਵਿੱਚ ਨਸ਼ਾ ਵੇਚਣ ਲੱਗ ਪਿਆ ਹੈ ਜੋ ਦੋਸ਼ੀਆਨ ਉਕਤਾਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ ਅਤੇ ਦੋਸ਼ੀਆਂ ਪਾਸੋ ਹੋਰ ਡੂੰਘਾਈ ਨਾਲ ਪੁਛਗਿਛ ਕੀਤੀ ਜਾ ਰਹੀ ਹੈ ਕਿ ਉਹ ਬ੍ਰਾਮਦ ਕੀਤੀ ਹੈਰੋਇਨ ਕਿਸ ਪਾਸੋਂ ਖਰੀਦ ਕਰਦੇ ਹਨ ਹੈ ਅਤੇ ਕਿਸ-ਕਿਸ ਨੂੰ ਅੱਗੇ ਸਪਲਾਈ ਕਰਦੇ ਹਨ ਅਤੇ ਇਨ੍ਹਾਂ ਦੇ ਬਾਕੀ ਸਾਥੀ ਕੌਣ-ਕੌਣ ਹਨ।ਅਤੇ ਦੋਸ਼ੀਆਂ ਉਕਤਾਨ ਦੀ ਦੀ ਚਲ-ਅਚਲ ਜਾਇਦਾਦ ਦੀ ਵੀ ਜਾਂਚ ਕੀਤੀ ਜਾਵੇਗੀ।

 

ਕੁੱਲ ਬ੍ਰਾਮਦਗੀ :-

 

1,300 ਗ੍ਰਾਮ ਹੈਰੋਇ

 

2. ਇੱਕ ਧਾਰ ਮਾਊਂਤੀ ਬਰੀਜਾ ਰੰਗ ਚਿੱਟਾ ਨੰਬਰੀ Pb67-D 4412

 

ਦੋਸ਼ੀ ਸੁਨੀਲ ਉਰਫ ਜਿਉਣਾ ਪੁੱਤਰ ਬਲਵੀਰ ਸਿੰਘ ਪਰ ਦਰਜ ਮੁਕੱਦਮੇ-

 

1.ਮੁਕੱਦਮਾ ਨੰਬਰ 198 ਮਿਤੀ 28.09.2018 ਜੁਰਮ 302/395/319-B IPC 25.54.59 AACT ਥਾਣਾ ਸਦਰ ਨਕੋਦਰਜਿਲ੍ਹਾ ਜਲੰਧਰ ਦਿਹਾਤੀ।

 

2. ਮੁਕੱਦਮਾ ਨੰਬਰ 27 ਮਿਤੀ 07.02.2021 ਜੁਰਮ 307,323, 324, 506, 148, 149, IPC 25,54,59 AAGT ਥਾਣਾ ਸੁਲਤਾਨਪੁਰ ਲੋਧੀ ਕਪੂਰਥਲਾ

 

3. ਮੁਕੱਦਮਾ ਨੰਬਰ 91 ਮਿਤੀ 14.04.2021 ਜੁਰਮ 324, 326, 323, 148, 149, 120-B IPC ਥਾਣਾ ਸੁਲਤਾਨਪੁਰ ਲੋਧੀ, ਕਪੂਰਥਲਾ ।

 

4. ਮੁਕੱਦਮਾ ਨੰਬਰ 107 ਮਿਤੀ 23.04.2021 ਜੁਰਮ 25,54.59 A ACT 188 Disaster Managment Act 188 1PC ਥਾਣਾ ਸੁਲਤਾਨਪੁਰ ਲੋਧੀ ਕਪੂਰਥਲਾ

 

5. ਮੁਕੰਦਮਾ ਨੰਬਰ 132 ਮਿਤੀ 27.11.2021 ਜੁਰਮ 307, 34 IPC 25.54.59 AACT ਥਾਣਾ ਲੋਹੀਆਂ ਜਿਲ੍ਹਾ ਜਲੰਧਰ ਦਿਹਾੜੀ॥

 

ਦੋਸ਼ੀ ਪਵਨ ਕੁਮਾਰ ਉਰਫ ਪੰਮਾ ਪੁੱਤਰ ਸੰਦੀਪ ਕੁਮਾਰ ਘਰ ਦਰਜ ਮੁਕਦਮੋ:–

 

1. ਮੁਕੱਦਮਾ ਨੰਬਰ 189 ਮਿਤੀ 08.08.2020 ਜੁਰਮ 324, 326, 323, 341, 506, 34 IPC 25:54,59 A ACT ਥਾਣਾ ਮੋਹੀਆਂ ਜਿਲ੍ਹਾ ਜਲੰਧਰ ਦਿਹਾਤੀ।

Must Read

spot_img