HomeBreaking NEWSਜਲੰਧਰ ਕਮਿਸ਼ਨਰੇਟ CIA ਸਟਾਫ ਵੱਲੋਂ ਦੀਪਕ,ਬਿੱਟੂ ਤੇ ਰਾਹੁਲ ਨੂੰ ਕੈਂਟ ਵਿੱਚ ਚੋਰੀ...

ਜਲੰਧਰ ਕਮਿਸ਼ਨਰੇਟ CIA ਸਟਾਫ ਵੱਲੋਂ ਦੀਪਕ,ਬਿੱਟੂ ਤੇ ਰਾਹੁਲ ਨੂੰ ਕੈਂਟ ਵਿੱਚ ਚੋਰੀ ਦੇ ਸਮਾਨ ਸਮੇਤ ਗ੍ਰਿਫਤਾਰ ਕੀਤਾ ਗਿਆ

Spread the News

17/ਨਵੰਬਰ, ਡੀਡੀ ਨਿਊਜ਼ਪੇਪਰ ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜਲੰਧਰ ਸ੍ਰੀ ਕੁਲਦੀਪ ਸਿੰਘ ਚਹਿਲ IPS, ਜੀ ਦੇ ਦਿਸ਼ਾ हिवरेस भडे मी उर्दिएर मिथ रिठन PPS,DCP/Inv, मी बुधिरव मिथ PPS, ADCP-Inv, श्री धवभत्तीड ਸਿੰਘ, PPS ACP-Detective ਇੰਚਾਰਜ CIA STAFF ਜਲੰਧਰ ਵੱਲੋਂ ਕਾਰਵਾਈ ਕਰਦੇ ਹੋਏ ਮਿਤੀ 23-09-2023 ਨੂੰ ਨਾਮਲੂਮ ਵਿਅਕਤੀਆਂ ਵਲੋਂ ਥਾਣਾ ਡਵੀਜਨ ਨੰਬਰ 7 ਜਲੰਧਰ ਦੇ ਏਰੀਏ ਵਿੱਚ ਪੰਜਾਬ ਐਵੀਨਿਊ ਕੈਂਟ ਰੋਡ ਜਲੰਧਰ ਵਿਖੇ ਮੁਦੱਈ ਦੇ ਘਰ ਵਿੱਚ ਦਾਖਲ ਹੋ ਕੇ ਗਹਿਣੇ ਅਤੇ ਨਕਦੀ ਚੋਰੀ ਕਰਨ ਵਾਲੇ ਚੋਰ ਗਰੋਹ ਦੇ 03 ਮੈਂਬਰਾ ਨੂੰ ਗ੍ਰਿਫਤਾਰ ਕਰਨ ਮੁਕੱਦਮਾ ਨੂੰ ਟਰੇਸ ਅਤੇ ਉਨਾ ਪਾਸੋ ਵਾਰਦਾਤ ਚੋਰੀ ਕੀਤਾ ਹੋਇਆ ਸੋਨਾ, ਨਗਦੀ ਅਤੇ ਚੋਰੀ ਕਰਨ ਵਿੱਚ ਵਰਤੀ 01 ਐਕਟਿਵਾ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਮਿਤੀ 23-09-2023 ਨੂੰ ਮੁਦੱਈ ਮੁਕੱਦਮਾ ਨੀਤੂ ਸਿੰਘ ਪਤਨੀ ਸ੍ਰੀ ਰਾਜੀਵ ਕੁਮਾਰ ਸਿੰਘ ਵਾਸੀ ਪਿੰਡ ਪਲਾਧਾਹਾ, ਜਿਲਾ ਨਾਰਥ 24 ਪਰਗਾਨਾਸ ਕੰਚਰਾਪਾਰਾ ਵੈਸਟ ਬੰਗਾਲ, 743145 ਹਾਲ ਕਿਰਾਏਦਾਰ # 48-D ਪੰਜਾਬ ਐਵੀਨਿਊ ਕੈਂਟ ਰੋਡ ਜਲੰਧਰ ਦੇ ਬਿਆਨ ਪਰ ਮੁਕੱਦਮਾ ਨੰਬਰ 150 ਮਿਤੀ 23-9-2023 ਜੁਰਮ 454, 380 IPC ਥਾਣਾ ਡਵੀਜਨ ਨੰਬਰ 7 ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਹੋਇਆ ਸੀ ਕਿ ਮਿਤੀ 22-09-2023 ਨੂੰ ਉਹ ਆਪਣੇ ਆਪਣੇ ਘਰ ਦੇ ਮੇਨ ਦਰਵਾਜੇ ਨੂੰ ਤਾਲਾ ਲਗਾ ਕੇ ਆਪਣੇ ਲੜਕੇ ਨੂੰ ਸਕੂਲ ਦੀ ਬੱਸ ਤੋਂ ਲੈਣ ਵਾਸਤੇ ਗਈ ਤਾਂ ਜਦ ਘਰ ਵਾਪਸ ਆਈ ਤਾਂ ਮੇਰੇ ਘਰ ਦੇ ਮੈਨ ਦਰਵਾਜੇ ਦਾ ਤਾਲਾ ਟੁੱਟਿਆ ਹੋਇਆ ਸੀ ਤਾਂ ਜਦ ਅੰਦਰ ਵੇਖਿਆ ਤਾਂ ਇੱਕ ਨਾਮਲੂਮ ਮੋਨਾ ਨੌਜਵਾਨ ਘਰ ਅੰਦਰ ਦਾਖਲ ਸੀ ਅਤੇ ਰੋਲਾ ਪਾਉਣ ਤੇ ਨੌਜਵਾਨ ਡਰਾਵਾ ਦੇ ਕੇ ਅਲਮਾਰੀ ਵਿਚੋ ਸੋਨਾ ਦੇ ਗਹਿਣੇ ਅਤੇ ਪੈਸੇ ਚੋਰੀ ਕਰਕੇ ਮੋਕਾ ਤੋਂ ਐਕਟਿਵਾ ਪਰ ਭੱਜ ਗਏ।ਜੋ INSP ਹਰਿੰਦਰ ਸਿੰਘ ਇੰਚਾਰਜ CIA STAFF ਕਮਿਸ਼ਨਰੇਟ ਜਲੰਧਰ ਦੀ ਪੁਲਿਸ ਟੀਮ ਵਲੋ ਉਕਤ ਮੁਕੱਦਮਾ ਨੂੰ ਟਰੇਸ ਕਰਨ ਲਈ ਉਪਰਾਲੇ ਸ਼ੁਰੂ ਕੀਤੇ ਗਏ। ਜਿਸਤੇ ਮਿਤੀ 13-11-2023 ਨੂੰ ਉਕਤ ਮੁੱਕਦਮਾ ਵਿੱਚ ਦੋਸ਼ੀਆਨ ਗੋਲਡੀ ਕੁਮਾਰ ਪੁੱਤਰ ਹਰੀ ਸਿੰਘ ਵਾਸੀ ਪਾਲਮ ਵਿਹਾਰ ਮਿੱਠਾਪੁਰ ਰੋਡ ਜਲੰਧਰ, ਦੀਪਕ ਕੁਮਾਰ ਪੁੱਤਰ ਲਕਸ਼ਮੀ ਨਰਾਇਣ ਵਾਸੀ ਰਾਜਾ ਗਾਰਡਨ ਮਿੱਠਾਪੁਰ ਜਲੰਧਰ ਅਤੇ ਬਿੱਟੂ ਕੁਮਾਰ ਉਰਫ ਰਾਹੁਲ ਪੁੱਤਰ ਬੱਬਲੂ ਵਾਸੀ ਕੋਹਲੀ ਦਾ ਵਿਹੜਾ ਅਲੀਪੁਰ ਪਾਲਮ ਵਿਹਾਰ ਜਲੰਧਰ ਜੋ ਚੋਰੀਆ ਕਰਨ ਦੇ ਆਦੀ ਹਨ ਦਾ ਸੁਰਾਗ ਲਗਾਇਆ ਗਿਆ। ਅਤੇ CIA STAFF ਦੀ ਪੁਲਿਸ ਟੀਮ ਵਲੋ ਮੁਖਬਰੀ ਦੇ ਅਧਾਰ ਪਰ ਹੇਠ ਲਿਖੇ 03 ਦੋਸ਼ੀਆਨ ਨੂੰ ਭੱਟੀ ਕੋਲਡ ਸਟੋਰ ਮਿੱਠਾਪੁਰ ਰੋਡ ਜਲੰਧਰ ਤੋ ਗ੍ਰਿਫਤਾਰ ਕੀਤਾ।

ਮੁਕੱਦਮਾ ਨੰਬਰ

150 ਮਿਤੀ 23-9-2023 ਜੁਰਮ 454, 380 IPC ਥਾਣਾ ਡਵੀਜਨ ਨੰਬਰ 7 ਕਮਿਸ਼ਨਰੇਟ ਜਲੰਧਰ।

ਗ੍ਰਿਫਤਾਰ ਦੋਸ਼ੀਆਨ

1.ਗੋਲਡੀ ਕੁਮਾਰ ਪੁੱਤਰ ਹਰੀ ਸਿੰਘ ਵਾਸੀ ਮਕਾਨ ਨੰਬਰ 134 ਪਾਲਮ ਵਿਹਾਰ ਮਿੱਠਾਪੁਰ ਰੋਡ ਜਲੰਧਰ।2.ਦੀਪਕ ਕੁਮਾਰ ਪੁੱਤਰ ਲਕਸ਼ਮੀ ਨਰਾਇਣ ਵਾਸੀ ਪਿੰਡ ਬਹਿਰਾਈਚ ਤਹਿਸੀਲ ਮੈਹਸੀ ਪਾਸਲਡੀ ਰਾਮਗਾਉ ਉਤਰਪ੍ਰਦੇਸ਼ ਹਾਲ ਵਾਸੀ ਮਕਾਨ ਨੰਬਰ 182 ਰਾਜਾ ਗਾਰਡਨ ਮਿੱਠਾਪੁਰ नलपत।3.ਬਿੱਟੂ ਕੁਮਾਰ ਉਰਫ ਰਾਹੁਲ ਪੁੱਤਰ ਬੱਬਲੂ ਵਾਸੀ ਕੋਹਲੀ ਦਾ ਵਿਹੜਾ ਅਲੀਪੁਰ ਪਾਲਮ,ਵਿਹਾਰ ਜਲੰਧਰ।ਇੱਕ ਜੈਟਸ ਮੁੰਦਰੀ ਸੋਨਾ (ਦੋਸ਼ੀ ਗੋਲਡੀ ਪਾਸੋਂ)ਰਿਕਵਰੀ,ਇੱਕ ਲੋਕਟ ਸੋਨਾ (ਦੋਸ਼ੀ ਦੀਪਕ ਕੁਮਾਰ ਪਾਸੋਂ) 1000 ਰੁਪਏ ਭਾਰਤੀ ਕਰੰਸੀ ਨੋਟ (ਦੋਸ਼ੀ ਬਿੱਟੂ ਕੁਮਾਰ ਉਰਫ ਰਾਹੁਲ ਪਾਸੋ) ਵਾਰਦਾਤ ਵਿੱਚ ਵਰਤੀ 01 ਐਕਟਿਵਾ ਬਿਨਾ ਨੰਬਰੀ ਰੰਗ ਚਿੱਟਾ,ਗ੍ਰਿਫਤਾਰ ਦੋਸ਼ੀਆਨ ਪੁਲਿਸ ਰਿਮਾਂਡ ਅਧੀਨ ਹਨ ਅਤੇ ਇਨਾ ਪਾਸੋ ਦੋਰਾਨੇ ਪੁੱਛ-ਗਿੱਛ ਹੋਰ ਚੋਰੀ ਦੀਆ ਵਾਰਦਾਤਾਂ,ਟਰੇਸ ਹੋਣ ਅਤੇ ਚੋਰੀ ਦਾ ਸਮਾਨ ਰਿਕਵਰ ਹੋਣ ਦੀ ਉਮੀਦ ਹੈ।

Must Read

spot_img