ਅਮਿਤ ਕੁਮਾਰ ਪੁੱਤਰ ਯੂਨਸ ਮਸੀਹ ਜੋ ਕਿ ਘਨੁਪੂਰ ਕਾਲੇ ਗਾਇਤੀ ਮੰਦਰ ਰਾਜ ਐਵਨਿਊ ਦਾ ਰਹਿਣ ਵਾਲਾ ਹੈ। ਅਤੇ ਘਰ ਦੇ ਕੰਮ ਤੋਂ 15 ਤਰੀਕ ਨੂੰ ਪੁਤਲੀ ਕਰ ਬਾਜ਼ਾਰ ਸਮਾਨ ਖਰੀਦਣ ਲਈ ਆਇਆ ਸੀ ਅਤੇ ਅਚਾਨਕ ਉਸਦਾ ਬੈਗ ਗੁੰਮ ਹੋ ਗਿਆ ਜਿਸ ਵਿੱਚ ਉਸ ਦਾ ਆਧਾਰ ਕਾਰਡ ਪੈਣ ਕਾਰਡ ਅਤੇ ਪੰਜਾਬ ਨੈਸ਼ਨਲ ਬੈਂਕ ਦੀ ਪਾਸ ਬੁੱਕ ਸੀ ਚੈੱਕ ਬੁਕ ਸੀ ਅਤੇ ਨਾਲ ਹੀ ਉਸਦਾ 2000 ਵੀ ਉਸੇ ਬੈਗ ਵੀ ਸੀ ਅਮਿਤ ਕੁਮਾਰ ਨੇ ਬੜੀ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਸਨੂੰ ਉਹ ਜਿਹੜਾ ਬੈਗ ਨਹੀਂ ਲੱਭਿਆ ਅਤੇ ਉਸਦੇ ਜਰੂਰੀ ਕਾਗਜ਼ਾਤ ਅਤੇ ਪੈਸੇ ਜਿਹੜੇ ਸੀ ਉਹ ਗੁੰਮ ਹੋ ਗਏ ਅਤੇ ਉਸ ਤੋਂ ਬਾਅਦ ਥਾਣਾ ਕੰਟੋਨਮੈਂਟ ਜਾ ਕੇ ਅਮਿਤ ਕੁਮਾਰ ਨੇ ਆਪਣੀ ਇੱਕ ਦਰਖਾਸਤ ਲਿਖੀ ਅਤੇ ਆਪਣੇ ਗਵਾਚੇ ਬੈਗ ਦਾ ਵੇਰਵਾ ਦੱਸਿਆ ਉਸ ਵਿੱਚ ਜੋ ਜੋ ਸਮਾਨ ਸੀ ਉਹ ਸਾਰਾ ਲਿਖਾਇਆ ਉਸ ਤੋਂ ਬਾਅਦ ਪੁਲਿਸ ਵੱਲੋਂ ਉਸ ਨੂੰ ਇੱਕ ਰਪਟ ਜਾਰੀ ਕਰ ਦਿੱਤੀ ਗਈ ਅਤੇ ਪਰਮਿੰਦਰ ਸਿੰਘ ਹਵਲਦਾਰ ਵੱਲੋਂ ਇਸ ਨੂੰ ਇੱਕ ਗੁਮਸ਼ੁਧਾਰੀ ਰਿਪੋਰਟ ਦਰਜ ਕਰ ਦਿੱਤੀ ਗਈ ਅਤੇ ਤਾਂ ਜੋ ਕਿ ਅਮਿਤ ਕੁਮਾਰ ਦਾ ਜਿਹੜਾ ਆਧਾਰ ਕਾਰਡ ਅਤੇ ਉਸਦਾ ਪੈਣ ਕਾਰਡ ਅਤੇ ਬੈਂਕ ਦੀ ਪਾਸ ਬੁੱਕ ਅਤੇ ਚੈੱਕ ਬੁੱਕ ਤਾਂ ਜੋ ਕਿ ਉਸਦਾ ਨੁਕਸਾਨ ਨਾ ਹੋ ਸਕੇ ਅਮਿਤ ਕੁਮਾਰ ਨੇ ਉਸ ਨੂੰ ਲੱਭਣ ਦੀ ਬੜੀ ਕੋਸ਼ਿਸ਼ ਕੀਤੀ ਅਤੇ ਪੁਲਿਸ ਵੱਲੋਂ ਵੀ ਉਸ ਦੇ ਕਾਗਜ ਦਾ ਅਤੇ ਉਸਦਾ ਬੈਗ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਤੇ ਉਸ ਦਾ ਜਿਹੜਾ ਪਹਿਲ ਦੇ ਅਧਾਰ ਤੇ ਪੁਲਿਸ ਉਸਦੀ ਗਵਾਚਾ ਆ ਬੈਗ ਲੱਭ ਸਕੇ ਅਤੇ ਅਮਿਤ ਨੇਵੀ ਪੁਲਿਸ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਉਸਦਾ ਗਵਾਚਾ ਬੈਗ ਜਲਦ ਕੀਤਾ ਜਾਵੇ ਤਾਂ ਜੋ ਕਿ ਉਸਦਾ ਕੋਈ ਜਾਲੀ ਮਾੜੀ ਨੁਕਸਾਨ ਕਾਗਜ ਦਾ ਨਾ ਕਰ ਸਕੇ







