HomeBreaking NEWSਕੱਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪਵਨ ਕੁਮਾਰ ਟੀਨੂੰ ਦੇ...

ਕੱਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪਵਨ ਕੁਮਾਰ ਟੀਨੂੰ ਦੇ ਲਈ ਇੱਕ ਵੱਡਾ ਰੋਡ ਸ਼ੋ ਕੱਢਣਗੇ

Spread the News

26/ਮਈ ਜਲੰਧਰ  ਡੀਡੀ ਨਿਊਜ਼ਪੇਪਰ

*📢📢📢ਜਰੂਰੀ ਸੂਚਨਾ📢📢📢*
*ਸਾਡੇ ਸਭ ਦੇ ਹਰਮਨ ਪਿਆਰੇ ਨੇਤਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਉਹਨਾਂ ਦੇ ਨਾਲ ਪਾਰਟੀ ਦੇ ਨੈਸ਼ਨਲ ਸੰਗਠਨ ਮੰਤਰੀ ਰਾਜ ਸਭਾ ਮੈਂਬਰ ਮਾਨਯੋਗ ਡਾਕਟਰ ਸੰਦੀਪ ਪਾਠਕ ਜੀ 27 ਮਈ ਦਿਨ ਸੋਮਵਾਰ ਨੂੰ ਜਲੰਧਰ ਵਿਖੇ ਸ੍ਰੀ ਪਵਨ ਕੁਮਾਰ ਟੀਨੂੰ ਜੀ ਲੋਕ ਸਭਾ ਉਮੀਦਵਾਰ ਜਲੰਧਰ ਦੇ ਹੱਕ ਵਿੱਚ ਰੋਡ ਸ਼ੋ ਕਰਨ ਪਹੁੰਚ ਰਹੇ ਹਨ*

*ਆਮ ਆਦਮੀ ਪਾਰਟੀ ਜਲੰਧਰ ਲੋਕ ਸਭਾ ਦੇ ਐਮਐਲਏ ਅਤੇ ਹਲਕਾ ਇੰਚਾਰਜ ਸਾਹਿਬਾਨ ,ਚੇਅਰਮੈਨ ਅਤੇ ਕੌਂਸਲਰ ਸਾਹਿਬਾਨ ,ਵੱਖ ਵੱਖ ਵਿੰਗਾਂ ਦੇ ਸੂਬਾ ਅਤੇ ਜ਼ਿਲ੍ਹਾ ਅਹੁਦੇਦਾਰ ਸਾਹਿਬਾਨ , ਬਲਾਕ ਪ੍ਰਧਾਨ ਅਤੇ ਬਲਾਕ ਪ੍ਰਭਾਰੀ ਸਾਹਿਬਾਨ , ਸਤਿਕਾਰਯੋਗ ਵਲੰਟੀਅਰ ਸਾਹਿਬਾਨ ਆਪ ਸਭ ਨੂੰ ਬੇਨਤੀ ਹੈ ਕਿ ਇਸ ਰੋਡ ਸ਼ੋ ਨੂੰ ਸਫਲ ਬਣਾਉਣ ਲਈ ਵੱਧ ਤੋਂ ਵੱਧ ਸਾਥੀਆਂ ਨੂੰ ਨਾਲ ਲੈ ਕੇ ਜਰੂਰ ਪਹੁੰਚੋ ਜੀ*

*ਸਥਾਨ = ਸੈਦਾ ਗੇਟ ਨੇੜੇ( ਲਵ ਕੁਸ਼ ਚੌਂਕ, ਮਿਲਾਪ ਚੌਂਕ ) ਜਲੰਧਰ*
*ਸਮਾਂ = ਦੁਪਹਿਰ (2.30 ਵਜੇ )*
*ਵੱਲੋਂ = ਆਮ ਆਦਮੀ ਪਾਰਟੀ ਜਲੰਧਰ*

Must Read

spot_img