31/ਮਾਰਚ , (ਡੀਡੀ ਨਿਊਜ਼ ਪੇਪਰ) । ਪੰਜਾਬ ਤੋਂ ਬਾਅਦ ਹੁਣ ਹਿਮਾਚਲ ਵਿਚ ਵੀ ਹਿੰਦੁਮੰਦਰਾਂ ਨੂੰ ਵੀ ਨੂੰ ਬਣਾਇਆ ਜਾ ਰਿਹਾ ਹੈ ਟਾਰਗੇਟ, ਦਿਓੜਾ ਬੀਤੇ ਦਿਨੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹਿੰਦੁਧਾਰਮਿਕ ਸਥਾਨਾਂ ਤੇ ਹਮਲੇ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਤੋਂ ਬਾਅਦ ਹੁਣ ਹਿਮਾਚਲ ਪ੍ਰਦੇਸ਼ ਵਿਚ ਵੀ ਹਿੰਦੁਮੰਦਰਾਂ ਅਤੇ ਉਹਨਾਂ ਦੇ ਆਸ ਪਾਸ ਦੇ ਏਰੀਏ ਨੂੰ ਵੀ ਟਾਰਗੇਟ ਬਣਾਇਆ ਜਾ ਰਿਹਾ ਹੈ। ਇਸ ਦੀ ਤਹਿ ਤੱਕ ਜਾ ਕੇ ਸ਼ਰਾਰਤੀ ਅੰਸਰਾਂ ਨੂੰ ਜਲਦੀ ਨੱਥ ਨਾ ਪਾਈ ਗਈ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਨਾਲ ਲਗਦੇ ਹਿਮਾਚਲ ਪ੍ਰਦੇਸ਼ ਵਿੱਚ ਵੀ ਆਜਰਕਤਾ ਫੈਲ ਜਾਵੇਗੀ। ਉਪਰੋਕਤ ਵਿਚਾਰ ਅਖਿਲ ਭਾਰਤੀਯ ਸਿਵ ਸੇਨਾ ਦੇ ਰਾਸ਼ਟਰੀ ਜਰਨਲ ਸੈਕਟਰੀ ਅਸ਼ੋਕ ਦਿਓੜਾ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ। ਉਹਨਾਂ ਕਿਹਾ ਕਿ ਪੰਜਾਬ ਦੇ ਕੁਝ ਲੋਕਾਂ ਵਲੋਂ ਹਿਮਾਚਲ ਦੀਆਂ ਬੱਸਾਂ ਤੇ ਅੰਤਕਵਾਦੀ ਭਿੰਡਰਾਂ ਵਾਲੇ ਦੇ ਪੋਸਟ ਅਤੇ ਬੱਸਾਂ ਹੀ ਤੋਤਾ ਫੋੜ ਕਰਨ ਦੀਆਂ ਸਾਜਿਸਾਂ ਤਹਿਤ ਦੋਹਾਂ ਸੂਬਿਆਂ ਵਿੱਚ ਦਹਿਸ਼ਤ ਦਾ ਮਹੋਲ ਬਣਦਾ ਜਾ ਰਿਹਾ ਹੈ ਅਤੇ ਪੰਜਾਬ ਦੇ ਆਮ ਨਾਮ ਨਾਗਰਿਕਾਂ ਲਈ ਹਾਚਲ ਵਿਚ ਆਪਣੀਆਂ ਗੱਡੀਆ ਲੈਕੇ ਜਾਣ ਨੂੰ ਲੋਕਾਂ ਵਿੱਚ ਡਰ ਦਾ ਮਹੋਲ ਬਣਾਉਣ ਵਿੱਚ ਇਹ ਸ਼ਰਾਰਤੀ ਅੰਨਸਰ ਕਾਮਜਾਬ ਹੋਣ ਦੀਆਂ ਕੋਸ਼ਿਸ਼ਾਂ ਕਰ ਰਿਹੇ ਹਨ। ਅਤੇ ਦੋਹਾਂ ਸੂਬਿਆਂ ਦੀਆਂ ਸਰਕਾਰਾਂ ਮੁਕਦਰਸਕ ਬਣ ਕੇ ਤਮਾਸ਼ਾ ਦੇਖ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ 1980 ਦੇ ਦਸ਼ਕ ਵਿੱਚ ਪੰਜਾਬ ਵਿੱਚ ਮੰਦਰਾਂ ਵਿੱਚ ਗਾਓ ਦੀਆਂ ਹੱਤਿਆਂ ਕਰਕੇ ਉਨ੍ਹਾਂ ਦੇ ਅੰਗ ਮੰਦਰਾਂ ਵਿੱਚ ਅਤੇ ਗੁਰਦੁਆਰਾ ਸਾਹਿਬ ਵਿੱਚ ਬੁੜੀਆਂ ਸਿਗਰਟਾਂ ਸੁਟ ਕੇ ਮਹੋਲ ਨੂੰ ਇਨ੍ਹਾਂ ਗੰਭੀਰ ਬਣਾ ਦਿੱਤਾ ਸੀ ਕਿ ਉਹ ਇੱਕ ਅੰਤਕਵਾਦ ਦਾ ਭਿਆਨਕ ਰੂਪ ਧਾਰਨ ਕਰ ਗਿਆ। ਅਤੇ ਅਜਿਹਾ ਕਿਸ ਦੀ ਸ਼ਿਹ ਤੇ ਹੋਇਆ ਇਸ ਤੋਂ ਸਭ ਪਰ ਪੰਜਾਬੀ ਭਲੀ ਭਾਤੀ ਜਾਣੂਹਨ। ਉਨ੍ਹਾਂ ਕਿਹਾ ਕਿ ਉਸ ਸਮੇਂ ਇਥੋਂ ਤੱਕ ਕਿ ਅਖਬਾਰਾਂ ਦੀ ਹੋਕਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਅਤੇ ਹਿੰਦ ਸਮਾਂ ਚਾਰ ਗਰੁੱਪ ਸੰਸਥਾਪਕ ਲਾਲ ਜਗਤ ਨਰਾਇਣ ਨੂੰ ਉਨ੍ਹਾਂ ਦੀ ਕਲਮ ਦੀ ਤਾਕਤ ਰੋਕਣ ਲਈ ਸ਼ਹੀਦ ਕਰ ਦਿੱਤਾ। ਪ੍ਰੰਤੂਫਿਰ ਵੀ ਉਹ ਲੋਕ ਪ੍ਰੈਸ ਦੀ ਆਵਾਜ ਨੂੰ ਦਬਾਉਣ ਵਿੱਚ ਕਾਮਜਾਬ ਨਹੀਂ ਹੋਏ। ਦਿਓੜਾ ਨੇ ਕਿਹਾ ਕਿ ਅੱਜ ਪੰਜਾਬ ਦੇ ਨਾਲ ਨਾਲ ਗੁਜਰਾਤ, ਹਿਮਾਚਲ ਵਿੱਚ ਵੀ ਨਸ਼ੇ ਦੇ ਸਮਾਗਲਰ ਆਪਣੇ ਪੈਰ ਫਿਸਾਰ ਰਹੇ ਹਨ। ਅਤੇ ਇਨ੍ਹਾਂ ਦਾ ਨੈਟਵਰਕ ਰੋਕਣ ਵਿੱਚ ਸਰਕਾਰਾਂ ਅਸਫਲ ਅਤੇ ਅਸਹਿ ਸਾਬਤ ਹੋ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਬੀਤੀ ਦਿਨੀ ਸੋਲਨ ਵਿਖੇ ਜੋ ਮੰਦਰ ਦੇ ਨਿਜਦੀਕ ਪਸ਼ੂਧੰਨ ਦੇ ਕੱਟੇ ਅੰਗ ਅਤੇ ਸਿਰ ਮਿਲੇ ਹਨ ਉਹ ਇੱਕ ਸਾਜਿਸ਼ ਦਾ ਇੱਕ ਹਿੱਸਾ ਹੈ। ਤਾਂ ਕਿ ਉੱਥੇ ਵੀ ਦੋਸ਼ੀ ਆਪਣੇ ਹਰਕਤਾਂ ਵਿੱਚ ਸਫਲ ਹੋ ਸਕਣ। ਅਗਰ ਸਮੇਂ ਰਹਿੰਦੇ ਇਨ੍ਹਾਂ ਲੋਕਾਂ ਨੂੰ ਨੱਥ ਨਾ ਪਾਈ ਗਈ ਤਾਂ ਉਹ ਦਿਨ ਦੂਰ ਨਹੀ ਜਦੋਂ ਕਿ ਪੰਜਾਬ ਦੇ ਨਾਲ ਨਾਲ ਹਿਮਚਲ ਵਿੱਚ ਵੀ ਅਜਿਹੇ ਅੰਸਰ ਆਪਣੇ ਮਨਸੂਬਿਆਂ ਵਿੱਚ ਕਾਮਜਾਬ ਹੋ ਜਾਣ ਗਏ। ਉਨ੍ਹਾਂ ਨੇ ਕਿਹਾ ਭਿੰਡਰਾਂ ਵਾਲੇ ਦਾ ਝੰਡਾ ਲਗਾ ਕਿ ਸ਼ਰੇਆਮ ਹਿਮਚਲ ਦੀਆਂ ਸੜਕਾਂ ਤੇ ਹੜਦੂਮ ਮਚਾਉਣ ਵਾਲਿਆਂ ਵਿਰੁੱਧ ਉਥੇ ਦੀ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਪ੍ਰੰਤੂਊਨਾਂ ਨੂੰ ਰੋਕਣ ਵਾਲੇ ਹਿਮਚਲ ਨਾਗਰਕਿ ਅਮਨ ਸੂਦ ਉਪਰ ਐਫ ਆਰ ਆਈ ਦਰਜ ਕਰਕੇ ਹਿਮਚਲ ਦੀ ਕਾਂਗਰਸ ਸਰਕਾਰ ਨੇ ਆਪਣੀ ਘੱਟੀਆਂ ਮਾਨਸਿਕ ਦਾ ਸਬੂਤ ਦਿੱਤਾ।







