ਡੀਡੀ ਨਿਊਜ਼ਪੇਪਰ (ਕਰਨਬੀਰ ਸਿੰਘ ) । ਹਾਂਜੀ ਦੋਸਤੋ ਆਪਾਂ ਇੱਕ ਦਿਨ ਪਹਿਲਾਂ ਪੋਸਟ ਪਾਈ ਸੀ ਕਿ ਆਯੁਰਵੇਦ ਦੇ ਵਿੱਚ ਇੱਕ ਬੱਕਰੇ ਦੇ ਮਾਸ ਤੋਂ ਬਣੀ ਹੋਈ ਦਵਾਈ ਆਉਂਦੀ ਹੈ ਜੋ ਕਿ ਬਹੁਤ ਹੀ ਤਾਕਤਵਰ ਹੈ ਤੇ ਨਾਲ ਨਾਲ ਖਾਂਸੀ ਨਜਲਾ ਜਖਾਮ ਜਿਨਾਂ ਨੂੰ ਟੀ ਬੀ ਕਰਕੇ ਫੇਫੜੇ ਬਿਲਕੁਲ ਕਮਜ਼ੋਰ ਹੋ ਗਏ ਨੇ ਸਾਹ ਲੈਣ ਦੇ ਵਿੱਚ ਦਿੱਕਤ ਹੈ ਇਹਨਾਂ ਸਾਰੀਆਂ ਸਮੱਸਿਆਵਾਂ ਵਾਸਤੇ ਇੱਕ ਜੋ ਦਵਾਈ ਮੈਂ ਤੁਹਾਡੇ ਨਾਲ ਫੋਟੋ ਸਾਂਝੀ ਕਰ ਰਿਹਾ ਹਾਂ ਇਹ ਬਸ ਕੋਈ ਰੇਅਰ ਕੰਪਨੀ ਹੀ ਬਣਾਉਂਦੀ ਹੈ ਤੇ ਇਹਨੂੰ ਵੈਦਰਤਨਮ ਕੰਪਨੀ ਬਣਾਉਂਦੀ ਹੈ। ਵੈਦਰਤਨਮ ਕੰਪਨੀ ਦਾ ਮੈਂ ਤੁਹਾਨੂੰ ਐਡਰੈਸ ਵੀ ਦੇ ਦੂਗਾ ਤੁਸੀਂ ਮੰਗਵਾ ਸਕਦੇ ਹੋ ਪਰ ਕੋਸ਼ਿਸ਼ ਕਰਿਓ ਵੀ ਇਹਨੂੰ ਕਿਸੇ ਵੀ ਵੈਦ ਦੀ ਦੇਖਰੇਖ ਦੇ ਵਿੱਚ ਹੀ ਇਸਤੇਮਾਲ ਕਰਨਾ ਹੁੰਦਾ ਹੈ ਬਿਨਾਂ ਜਾਣਕਾਰੀ ਤੋਂ ਤੇ ਬਿਨਾਂ ਮਤਲਬ ਇਹਦੀ ਆਪਣੀ ਤਸੀਰ ਪਛਾਣੇ ਤੋਂ ਕਦੇ ਵੀ ਕੋਈ ਦਵਾਈ ਨਹੀਂ ਲੈਣੀ ਚਾਹੀਦੀ ਬਾਕੀ ਇਹਦੇ ਵਿੱਚ ਪੈਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਤਾਂ ਸਭ ਤੋਂ ਪਹਿਲਾਂ ਜਿਹੜਾ ਬੱਕਰੇ ਦਾ ਮੀਟ ਹੁੰਦਾ ਜਾਂ ਮਾਸ ਹੁੰਦਾ ਉਹਨੂੰ ਚੰਗੀ ਤਰ੍ਹਾਂ ਉਹਦਾ ਕਾੜਾ ਬਣਾਇਆ ਜਾਂਦਾ ਫਿਰ ਉਹਦੇ ਵਿੱਚ ਇਹ ਚੀਜ਼ਾਂ ਦਾ ਕਲਕ ਮਿਲਾਇਆ ਜਾਂਦਾ ਜਿਵੇਂ ਬਧਾਰੀ ਕੰਧ ਹੋ ਗਿਆ ਤੇ ਸ਼ਤਾਵਰੀ ਹੋ ਗਿਆ ਅਸਵਗੰਧਾ ਹੋ ਗਿਆ ਮਾਸਪਰਨੀ ਸੂਪ ਪਰਨੀ ਚਿਰਵੇਲ ਮਲੱਠੀ ਅਲੈਚੀ ਦਾਲਚੀਨੀ ਤੇਜ ਪੱਤਾ ਇਹਨਾਂ ਚੀਜ਼ਾਂ ਨੂੰ ਸਾਰੀਆਂ ਨੂੰ ਪਾ ਕੇ ਤੇ ਫਿਰ ਇਹਦੇ ਵਿੱਚ ਸ਼ਾਇਦ ਮਿਲਾ ਕੇ ਇਹਨੂੰ ਤਿਆਰ ਕੀਤਾ ਜਾਂਦਾ ਖਾਣ ਦੇ ਵਿੱਚ ਵੀ ਬਹੁਤ ਹੀ ਉੱਤਮ ਹੁੰਦਾ ਸਵਾਦਿਸ਼ਟ ਹੁੰਦਾ ਤੇ ਤਾਕਤ ਵਾਸਤੇ ਬਲਦਾਇਕ ਹ ਇਹਦੀ ਨਾਲ ਮੈਂ ਤੁਹਾਨੂੰ ਫੋਟੋ ਵੀ ਲਾ ਦਿੰਨਾ ਤੇ ਨਾਲ ਨਾਲ ਇਹ ਵੈਦਰਤਨ ਕੰਪਨੀ ਦਾ ਐਡਰੈਸ ਵੀ ਆਪਾਂ ਤੁਹਾਨੂੰ ਕਮੈਂਟਾਂ ਚ ਦੇ ਦਾਂਗੇ ਪਰ ਕੋਸ਼ਿਸ਼ ਕਰਿਓ ਵੀ ਇਹਨੂੰ ਜਦੋਂ ਵੀ ਤੁਸੀਂ ਵਰਤਣਾ ਹੋਵੇ ਸਿਆਲ ਦੇ ਵਿੱਚ ਹੀ ਵਰਤੋ ਤੇ ਤਾਕਤ ਵਾਸਤੇ ਬਹੁਤ ਵਧੀਆ ਚੀਜ਼ ਹੈ ਬਣਿਆ ਬਣਾਇਆ ਖਰਾਬ ਨਹੀਂ ਹੁੰਦਾ ਦੋ ਤਿੰਨ ਸਾਲ ਤੱਕ ਤੇ ਮੈਂ ਕਿਸੇ ਬੰਦੇ ਵਾਸਤੇ ਬਾਹਰ ਵੀ ਭੇਜਿਆ ਸੀ ਇਹ ਉਹਨਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਤੇ ਪਰ ਪ੍ਰੋਪਰ ਤਰੀਕੇ ਨਾਲ ਇਹਦੀ ਜਿਹੜੀ ਡੋਜ ਆ ਇੱਕ ਤੋਂ ਲੈ ਕੇ ਦੋ ਚਮਚ ਤੁਸੀਂ ਦੁੱਧ ਨਾਲ ਲੈ ਸਕਦੇ ਹੋ ਤੇ ਜਿਨਾਂ ਨੂੰ ਸਰੀਰ ਦੇ ਵਿੱਚ ਗਰਮੀ ਹ ਜਾਂ ਪਿਸ਼ਾਬ ਪੀਲਾ ਆਉਂਦਾ ਪਿਸ਼ਾਬ ਮੱਚ ਕੇ ਆਉਂਦਾ ਉਹ ਸਿੱਧੀ ਦਵਾਈ ਨਾ ਲਿਆ ਕਰੋ ਉਹ ਪਹਿਲਾਂ ਆਪਣੇ ਲੀਵਰ ਵਗੈਰਾ ਦਾ ਇਲਾਜ ਕਰਾ ਲਿਆ ਕਰੋ ਜਿਵੇਂ ਮੈਂ ਤੁਹਾਨੂੰ ਕੱਲ ਪਰਸੋਂ ਇੱਕ ਪੋਸਟ ਪਾ ਕੇ ਸ਼ੇਅਰ ਕੀਤਾ ਸੀ ਕਿ ਆਪਣੀ ਇੱਕ ਦਵਾਈ ਆਉਂਦੀ ਹ ਆਯੁਰਵੇਦ ਦੀ ਜਿਹਦੇ ਵਿੱਚ ਮਤਲਬ ਤਾਕਤ ਵਾਸਤੇ ਬਣਾਈ ਜਾਂਦੀ ਹੈ ਔਰ ਉਹਦੇ ਵਿੱਚ ਬੱਕਰੇ ਦਾ ਮਾਸ ਪਾਇਆ ਜਾਂਦਾ ਤੇ ਉਹ ਜਾਣਕਾਰੀ ਹੈ ਬਾਕੀ ਜਿਹੜੇ ਵੀਰ ਮਤਲਬ ਇਹਨਾਂ ਚੀਜ਼ਾਂ ਨੂੰ ਮਨਾਹੀ ਕਰਦੇ ਨੇ ਜਾਂ ਇਹਨਾਂ ਚੀਜ਼ਾਂ ਨੂੰ ਖਾਂਦੇ ਨਹੀਂ ਵਰਤਦੇ ਨਹੀਂ ਮਾਸ ਮਿੱਟੀ ਤੋਂ ਪਰਹੇਜ਼ ਕਰਦੇ ਨੇ ਤਾਂ ਉਹਨਾਂ ਤੋਂ ਮਾਫੀ ਚਾਹੁੰਦੇ ਆ ਪਰ ਇੱਕ ਦਵਾਈ ਦੇ ਤੌਰ ਤੇ ਤੁਹਾਡੇ ਨਾਲ ਮੈਂ ਇਹ ਸਾਂਝੀ ਕੀਤੀ ਹੈ ਤੇ ਬਾਕੀ ਇਹਦੇ ਵਿੱਚ ਕੋਈ ਕਿਸੇ ਆਪਣਾ ਧਰਮ ਨਾਲ ਜਾਂ ਜਾਤ ਪਾਤ ਨਾਲ ਕੋਈ ਸਬੰਧ ਨਹੀਂ ਹੈ ਜਾਂ ਆਪਾਂ ਕੋਈ ਜਾਣ ਬੁੱ ਝ ਕੇ ਇਸ ਤਰ੍ਹਾਂ ਦੀ ਪੋਸਟ ਨਹੀਂ ਪਾਈ ਸਿਰਫ ਇੱਕ ਜਾਣਕਾਰੀ ਵਾਸਤੇ ਆਪਾਂ ਤੁਹਾਨੂੰ ਪੋਸਟ ਸਾਂਝੀ ਕੀਤੀ ਹ ਕਿ ਆਯੁਰਵੇਦ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਆਉਂਦੀਆਂ ਨੇ ਤੇ ਬਾਕੀ ਦਵਾਈ ਤੌਰ ਤੇ ਕੋਈ ਵੀ ਚੀਜ਼ ਆਪਾਂ ਵਰਤ ਸਕਦੇ ਆ ਆਪੋ ਆਪਣੀ ਸਮਝ ਹੁੰਦੀ ਹੈ ਆਪੋ ਆਪਣੀ ਸੋਚਣ ਸ਼ਕਤੀ ਹੁੰਦੀ ਹੈ ਤੇ ਪੋਸਟ ਮੈਂ ਨਾਲ ਫੋਟੋ ਵੀ ਲਾ ਦਿੱਤੀ ਤੇ ਤੁਸੀਂ ਦੇਖ ਸਕਦੇ ਹੋ। ਇਹ ਦਵਾਈ ਤੁਸੀਂ ਡਾਕਟਰ ਦੀ ਸਲਾਹ ਤੋਂ ਬਿਨਾਂ ਨਾ ਲਵੋ 🙏 ਜਰੂਰੀ ਸੂਚਨਾ #viralpost #postoftheday #ayurveda #vaidyaratnam








