HomeBreaking NEWSਜਲੰਧਰ ਦੇ ਪਿੰਡ ਰਾਓਵਾਲੀ ਏਟੀਐਮ ਦੇ ਨਾਲ ਗਲੀ ਵਿੱਚ ਬਣ ਰਹੀਆਂ ਹਨ...

ਜਲੰਧਰ ਦੇ ਪਿੰਡ ਰਾਓਵਾਲੀ ਏਟੀਐਮ ਦੇ ਨਾਲ ਗਲੀ ਵਿੱਚ ਬਣ ਰਹੀਆਂ ਹਨ ਨਜਾਇਜ਼ ਦੁਕਾਨਾਂ

Spread the News

ਜਲੰਧਰ 18/ਸਤੰਬਰ (ਕਰਨਬੀਰ ਸਿੰਘ)  ਸ਼ਹਿਰ ਦੇ ਰਾਉ ਅਲੀ ਪਿੰਡ ਦੇ ਵਿੱਚ ਬਣ ਰਹੀਆਂ ਨੇ ਨਜਾਇਜ਼ ਦੁਕਾਨਾਂ ਇਹਨਾਂ ਦੇ ਨਾਲ ਪਾਈ ਹੋਈ ਹ ਸ਼ੈਡ ਬਿਨਾਂ ਪਰਮਿਸ਼ਨ ਤੋਂ ਲੱਗ ਰਿਹਾ ਹੈ ਸਰਕਾਰ ਨੂੰ ਮੋਟਾ ਚੁਨਾ ਕਿਉਂਕਿ ਜਲੰਧਰ ਡਿਵੈਲਪਮੈਂਟ ਅਥੋਰਟੀ ਦੇ ਅਧਿਕਾਰੀ ਜੇਕਰ ਆਪਣੇ ਦਫਤਰਾਂ ਚੋਂ ਬਾਹਰ ਨਿਕਲਣ ਤੇ ਇਸ ਤਰ੍ਹਾਂ ਦੇ ਹੋ ਰਹੇ ਨਜਾਇਜ਼ ਕੰਮ ਜਿਨਾਂ ਦੀ ਸਰਕਾਰ ਤੋਂ ਬਿਨਾਂ ਮਨਜ਼ੂਰੀ ਲਏ ਦੁਕਾਨਾਂ ਕਮਰਸ਼ੀਅਲ ਬਣਾ ਦਿੱਤੀਆਂ ਗਈਆਂ ਹਨ ਇਹ ਚੀਜ਼ਾਂ ਅਫਸਰਾਂ ਨੂੰ ਜੇਕਰ ਫੀਲਡ ਵਿੱਚ ਜਾਣਗੇ ਇਹ ਨਜਾਇਜ਼ ਕੰਮ ਤੇ ਨਾਜਾਇਜ਼ ਉਸਾਰੀਆਂ ਤਾਂ ਹੀ ਨਜ਼ਰ ਆਉਣਗੀਆਂ ਕਿਉਂਕਿ ਅਧਿਕਾਰੀ ਆਪਣੇ ਦਫਤਰਾਂ ਚੋਂ ਬਾਹਰ ਨਹੀਂ ਨਿਕਲਦੇ ਤੇ ਲੋਕ ਇਸ ਚੀਜ਼ ਦਾ ਫਾਇਦਾ ਉਠਾਉਂਦੇ ਹਨ ਜਲਦ ਹੀ ਕੰਪਲੇਂਟ ਸੀਐਮ ਸਾਹਿਬ ਤੱਕ ਕੀਤੀ ਜਾਊਗੀ ਤੇ ਸੰਬੰਧਿਤ ਵਿਭਾਗ ਨੂੰ ਵੀ ਲਿਖਤੀ ਰੂਪ ਵਿੱਚ ਕੰਪਲੇਂਟ ਦਿੱਤੀ ਜਾਵੇਗੀ ਤਾਂ ਕਿ ਇਸ ਦੇ ਉੱਤੇ ਕਾਰਵਾਈ ਹੋਵੇ ਜਾਂ ਫਿਰ ਬਣਦਾ ਜੁਰਮਾਨਾ ਲਾਇਆ ਜਾਵੇ ਨਹੀਂ ਤੇ ਬਿਲਡਿੰਗ ਨੂੰ ਸੀਲ ਜਾਂ ਡੀਮੋਲਿਸ਼ (ਢਾਹੀ) ਕੀਤਾ ਜਾਵੇ ਕਿਉਂਕਿ ਨਜਾਇਜ਼ ਕੰਮ ਕਰਕੇ ਸਰਕਾਰ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ ਫਿਰ ਨੁਕਸਾਨ ਕਰਕੇ ਸਰਕਾਰਾਂ ਘਾਟਿਆਂ ਚ ਜਾਂਦੀਆਂ ਹਨ ਇਸ ਦੀ ਜਿੰਮੇਵਾਰੀ ਪਿੰਡ ਵਿੱਚ ਹੋ ਰਹੀ ਉਸਾਰੀ ਤੇ ਕਾਰਵਾਈ ਕਰਨੀ ਬਣਦੀ ਹੈ

Must Read

spot_img