HomeBreaking NEWSਅਸਲਾ Gun Culture ਨੂੰ ਖ਼ਤਮ ਕਰਨ ਦਾ ਸਰਕਾਰ ਦਾ ਫੈਂਸਲਾ ਬਿਲਕੁਲ ਸਹੀ...

ਅਸਲਾ Gun Culture ਨੂੰ ਖ਼ਤਮ ਕਰਨ ਦਾ ਸਰਕਾਰ ਦਾ ਫੈਂਸਲਾ ਬਿਲਕੁਲ ਸਹੀ ਹੈ –ਮਨਦੀਪ ਮਨੀ ਖੇੜਾ।

Spread the News

ਜਲੰਧਰ ( ਕਰਨਬੀਰ ਸਿੰਘ )

ਮਨਦੀਪ ਮਨੀ ਖੇੜਾ ਵਾਰਡ ਨੰਬਰ 63 ਜਲੰਧਰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸੰਗਲਨਾ ਕਰਦੇ ਹੋਏ ਕਿਹਾ ਕਿ ਅਸਲਾ Gun Culture ਨੂੰ ਖ਼ਤਮ ਕਰਨ ਦਾ ਸਰਕਾਰ ਦਾ ਫੈਂਸਲਾ ਬਿਲਕੁਲ ਸਹੀ ਹੈ , ਏਦਾਂ ਈ ਸਖ਼ਤ ਕਾਰਵਾਈ ਪੰਜਾਬ ਤੋਂ ਨਸ਼ਾ ਖ਼ਤਮ ਕਰਨ ਤੇ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਦੀ ਨੀਤੀਆਂ ਤੋਂ ਖੁਸ਼ ਹੋਏ ਪੰਜਾਬ ਦੇ ਲੋਕਾਂ ਨੂੰ ਦੇਖਦੇ ਹੋਏ ਹੁਣ ਗੁਜਰਾਤ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੀ ਪੂਰੀ ਤਿਆਰੀ ਹੈ।

Must Read

spot_img