HomeBreaking NEWSਜਲੰਧਰ ਦੇ ਜੈਤੋਵਾਲੀ ਪਿੰਡ ਵਿੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕੱਟੀ ਗਈ ਨਜਾਇਜ਼... Breaking NEWSBreaking News PUNJABJalandharLatest newsLatest update NewsLatest Update NewsPhagwara city PunjabPoliticsPunjabSocial mediaTechnologyTop NewsTrendingVillage NEWS ਜਲੰਧਰ ਦੇ ਜੈਤੋਵਾਲੀ ਪਿੰਡ ਵਿੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕੱਟੀ ਗਈ ਨਜਾਇਜ਼ ਕਲੋਨੀ By chief editor May 2, 2025 0 34 FacebookXPinterestWhatsApp Spread the Newsਜਲੰਧਰ 2/ਮਈ (ਡੀਡੀ ਨਿਊਜ਼ਪੇਪਰ) ਜਲੰਧਰ ਦੇ ਜੈਤੋਵਾਲੀ ਪਿੰਡ ਵਿੱਚ ਨਜਾਇਜ਼ ਕਲੋਨੀ ਕੱਟੀ ਗਈ ਹੈ। ਉਤੋਂ ਹੈਰਾਨੀ ਦੀ ਗੱਲ ਇਹ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਜਗ੍ਹਾ ਕਲੋਨੀ ਕੱਟੀ ਗਈ ਹੈ ਉਸ ਤੋਂ ਥੋੜੀ ਹੀ ਦੂਰ ਬਾਬਾ ਕੁੱਲੀ ਸ਼ਾਹ ਜੀ ਦੀ ਸਮਾਧ ਤੋ ਥੋੜਾ ਅੱਗੇ ਖੱਬੇ ਹੱਥ ਵਿੱਚ ਇਹ ਨਜਾਇਜ਼ ਕਲੋਨੀ ਕੱਟੀ ਗਈ ਹੈ ਵੇਖਿਆ ਜਾਵੇ ਕਿ ਕਿਸ ਅਧਿਕਾਰੀ ਦੀ ਛਤਰ ਛਾਇਆ ਹੇਠ ਇਸ ਕਲੋਨੀ ਵਿੱਚ ਨਜਾਇਜ਼ ਤਰੀਕੇ ਦੇ ਨਾਲ ਸੀਵਰੇਜ ਵੀ ਪੈ ਚੁੱਕਾ ਹੈ ਹੁਣ ਦੇਖਣਾ ਇਹ ਹੈ ਕਿ ਦੇਖਣਾ ਇਹ ਹੈ ਕਿ ਜੇਕਰ ਕੰਪਲੇਂਟ ਕਰਨ ਦੇ ਬਾਵਜੂਦ ਵੀ ਇਸ ਕਲੋਨੀ ਤੇ ਕਾਰਵਾਈ ਨਹੀਂ ਹੁੰਦੀ ਤੇ ਇਸ ਦੀ ਜਲਦ ਹੀ ਕੰਪਲੇਂਟ ਸੀਐਮ ਪੋਰਟਲ ਤੇ ਵੀ ਕੀਤੀ ਜਾਵੇਗੀ ਤਾਂ ਕਿ ਪਤਾ ਚੱਲ ਸਕੇ ਕਿ ਅਧਿਕਾਰੀਆਂ ਨੂੰ ਜਾਣਕਾਰੀ ਦੇਣ ਦੇ ਬਾਵਜੂਦ ਵੀ ਅਧਿਕਾਰੀ ਇੱਥੇ ਕਾਰਵਾਈ ਕਿਉਂ ਨਹੀਂ ਕਰ ਰਹੇ ਕੀ ਕਿਸੇ ਦਬਾਵ ਦੇ ਹੇਠਾਂ ਕਾਰਵਾਈ ਨਹੀਂ ਕਰ ਰਹੇ ਸੀ ਜਾਂ ਫਿਰ ਕੋਈ ਪੋਲੀਟੀਕਲ ਪ੍ਰੈਸ਼ਰ ਹੈ TagsBhagwant Maan CM PunjabFresh update illegal colony JDA JalandharIllegal colony village jettowali FacebookXPinterestWhatsApp chief editor Previous articleकोटला के साबका सरपंच(लाड़ी)और नंबरदार और उसके बेटे ने गवर्नमेंट ऑफ़ इंडिया की जमीन किसकी शह पर बेची Next articleजालंधर के राजनगर मधुबन कॉलोनी के मशहूर शराब तस्कर चौहान के घर पर भी चलेगा क्या बुलडोजर ? RELATED ARTICLES Breaking NEWS सलीमपुर में कथित तौर पर अवैध कॉलोनी की शिकायत ,जॉइंट कमिश्नर सुमनदीप कौर ने नहीं उठाया फोन Breaking News PUNJAB ਪੰਜਾਬ ਦੀ ਅਗੂ ਜਨਤਾ ਤੇ ਪਿੱਛੜੇ ਹੋਏ ਲੀਡਰ? Breaking NEWS अवतार नगर में कथित अवैध निर्माण पर सवाल, नगर निगम कमिश्नर को शिकायत के बावजूद कार्रवाई का इंतजार Breaking News PUNJAB क्या कॉकरोच जनता पार्टी से सबक लेगी पंजाब पुलिस और भगवंत मान सरकार ? Must Read सलीमपुर में कथित तौर पर अवैध कॉलोनी की शिकायत ,जॉइंट कमिश्नर सुमनदीप कौर ने नहीं उठाया फोन Breaking NEWS ਪੰਜਾਬ ਦੀ ਅਗੂ ਜਨਤਾ ਤੇ ਪਿੱਛੜੇ ਹੋਏ ਲੀਡਰ? Breaking News PUNJAB अवतार नगर में कथित अवैध निर्माण पर सवाल, नगर निगम कमिश्नर को शिकायत के बावजूद कार्रवाई का इंतजार Breaking NEWS क्या कॉकरोच जनता पार्टी से सबक लेगी पंजाब पुलिस और भगवंत मान सरकार ? Breaking News PUNJAB भगवंत मान सरकार में शिकायतकर्ता ही निशाने पर? Breaking NEWS