HomeBreaking NEWSਜਲੰਧਰ ਨਗਰ ਨਿਗਮ (ਡੀਡੀ ਨਿਊਜ਼ਪੇਪਰ) 6ਅਪ੍ਰੈਲ ਨੂੰ ਹੀ ਕਰ ਚੁੱਕਾ ਸੀ ਖੁਲਾਸਾ... Breaking NEWSBreaking News PUNJABCrimeJalandharLatest newsLatest update NewsLatest Update NewsludhianaMukeriya NEWS informationNewsPhagwara city PunjabPoliticsPunjabSocial mediaTechnologyTop NewsTOP STORIESTrendingVillage NEWS ਜਲੰਧਰ ਨਗਰ ਨਿਗਮ (ਡੀਡੀ ਨਿਊਜ਼ਪੇਪਰ) 6ਅਪ੍ਰੈਲ ਨੂੰ ਹੀ ਕਰ ਚੁੱਕਾ ਸੀ ਖੁਲਾਸਾ ਹੋਇਆ ਖ਼ਬਰ ਦਾ ਅਸਰ ਦੇ (ਏ,ਟੀ,ਪੀ) ਸੁਖਦੇਵ ਵਸ਼ਿਸ਼ਟ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ, By chief editor May 14, 2025 0 39 FacebookXPinterestWhatsApp Spread the Newsਜਲੰਧਰ 14/ਅਪ੍ਰੈਲ (ਡੀਡੀ ਨਿਊਜ਼ਪੇਪਰ)ਜਲੰਧਰ ਦੇ ਨਗਰ ਨਿਗਮ ਤੋਂ ਇੱਕ ਬਹੁਤ ਵੱਡਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਦੇ ਸਮੇਂ ਵਿਜੀਲੈਂਸ ਨੇ ਨਗਰ ਨਿਗਮ ਜਲੰਧਰ ਵਿਖੇ ਰੇਡ ਕੀਤੀ ਸੀ ਅਤੇ ਤੁਹਾਨੂੰ ਦੱਸ ਦਈਏ ਕਿ ਵਿਜੀਲੈਂਸ ਨੇ ਨਗਰ ਨਿਗਮ ਦੇ (ਏ,ਟੀ,ਪੀ) ਸੁਖਦੇਵ ਵਸ਼ਿਸ਼ਟ ਨੂੰ ਇੱਕ ਬਹੁਤ ਵੱਡੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਏ,ਟੀ,ਪੀ ਸੁਖਦੇਵ ਵਸ਼ਿਸ਼ਟ ਐਮ ਐਲ ਏ ਸੈਂਟਰਲ ਰਮਨ ਅਰੋੜਾ ਦੇ ਖਾਸ ਕਰੀਬੀ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਏ,ਟੀ,ਪੀ ਸੁਖਦੇਵ ਵਸ਼ਿਸ਼ਟ ਕਈ ਵੱਡੇ ਰਾਜਨੀਤੀ ਨੇਤਾਵਾਂ ਨਾਲ ਮਿਲ ਕੇ ਇੱਕ ਬਹੁਤ ਵੱਡਾ ਘਪਲਾ ਕਰ ਰਹੇ ਸੀ।ਵਿਜੀਲੈਂਸ ਬਿਊਰੋ ਦੁਆਰਾ ਕਾਫੀ ਲੰਬੀ ਪੁੱਛਗਿੱਛ ਤੋਂ ਬਾਅਦ ਏ,ਟੀ,ਪੀ ਸੁਖਦੇਵ ਵਸ਼ਿਸ਼ਟ ਨੂੰ ਨਗਰ ਨਿਗਮ ਜਲੰਧਰ ਤੋਂ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ। ਕਿਉਂਕਿ ਏਡੀਪੀ ਸੁਖਦੇਵ ਵਸ਼ਿਸ਼ਟ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਅਤੇ ਆਪਣੇ ਆਪ ਨੂੰ ਹਮੇਸ਼ਾ ਸੁਰਖੀਆਂ ਵਿੱਚ ਰੱਖਣਾ ਅਤੇ ਕੁਝ ਬੰਦਿਆਂ ਦੇ ਕਾਰਵਾਈ ਕਰਕੇ ਤੇ ਕੁਝ ਬੰਦਿਆਂ ਨੂੰ ਛੱਡ ਦੇਣਾ ਇਹ ਇਹਨਾਂ ਦੀ ਇੱਕ ਬਹੁਤ ਵੱਡੀ ਸਾਜ਼ਿਸ਼ ਹੁੰਦੀ ਸੀ ਕਿ ਲੋਕਾਂ ਦੇ ਅੰਦਰ ਕਾਰਵਾਈ ਦਾ ਡਰ ਵੀ ਬਣਿਆ ਰਹੇ ਤੇ ਇਹਨਾਂ ਦੀ ਜੇ ਵੀ ਗਰਮ ਹੁੰਦੀ ਰਵੇ ਅੱਜ ਤੱਕ ਇਹਨਾਂ ਨੇ ਜਲੰਧਰ ਦੇ ਜਿਸ ਜਿਸ ਏਰੀਆ ਵਿੱਚ ਆਪਣਾ ਏਟੀਪੀ ਬਤੌਰ ਕੰਮ ਕੀਤਾ ਉਸ ਉਸ ਏਰੀਆ ਵਿੱਚ ਛੋਟੇ ਛੋਟੇ ਬੰਦਿਆਂ ਦੇ ਕਾਰਵਾਈ ਕਰਕੇ ਵੱਡੇ ਵੱਡੇ ਮੋਟੇ ਬੰਦਿਆਂ ਤੋਂ ਮੋਟੀਆਂ ਰਕਮਾਂ ਤੇ ਸੈਟਿੰਗ ਕੀਤੀ ਗਈ ਸੂਤਰ ਹੁਣ ਤੱਕ ਇਹ ਵੀ ਇੱਕ ਜਾਂਚ ਦਾ ਵਿਸ਼ੇ ਹੈ ਕਿ ਜਿਸ ਜਿਸ ਏਰੀਏ ਵਿੱਚ ਇਹਨਾਂ ਨੇ ਆਪਣੀ ਡਿਊਟੀ ਨਿਭਾਈ ਹੈ ਕਿ ਉਸ ਏਰੀਏ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੀਆਂ ਬਿਲਡਿੰਗਾਂ ਖੜੀਆਂ ਹੋ ਚੁੱਕੀਆਂ ਹਨ ਕੀ ਉਹ ਕਿਸ ਦੀ ਛਤਰ ਛਾਇਆ ਹੇਠ ਖੜੀਆਂ ਹੋਈਆਂ ਹਨ ਤੇ ਕਿਸ ਨੇ ਉਹਨਾਂ ਤੋਂ ਮੋਟੀ ਰਕਮ ਲਿੱਤੀ ਹੈ ਇਹ ਸਾਰਾ ਇੱਕ ਜਾਂਚ ਦਾ ਵਿਸ਼ੇ ਹੈ ਜੋ ਕਿ (ਦੋਆਬਾ ਦਸਤਕ) ਪਹਿਲਾਂ ਹੀ 6 ਅਪ੍ਰੈਲ ਨੂੰ ਇਹਨਾਂ ਦੇ ਖਿਲਾਫ ਖਬਰ ਲਗਾ ਕੇ ਵਿਜੀਲੈਂਸ ਜਾਂਚ ਦੀ ਮੰਗ ਕਰ ਚੁੱਕਾ ਸੀ ਕਿ ਜਿਨਾਂ ਏਰੀਆ ਵਿੱਚ ਇਹਨਾਂ ਨੇ ਕੰਮ ਕੀਤਾ ਹੈ ਉਸ ਏਰੀਆ ਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ। TagsAAM Aadmi party Govt PunjabBhagwant Maan CM PunjabBJP Punjab NewsJalandhar MCJ ATP Arrest Sukhdev vasisthMCJ ATP Arrest vijilence Sukhdev vasisth JalandharToday fresh Update Jalandhar FacebookXPinterestWhatsApp chief editor Previous articleਕਮਿਸ਼ਨਰੇਟ ਪੁਲਿਸ ਜਲੰਧਰ ਨੇ ਟ੍ਰੈਫਿਕ ਇਨਫੋਰਸਮੈਂਟ ਡਰਾਈਵ ਚਲਾਈNext articleजालंधर के लदेवाली एरिया के पास चौहका कॉलोनी की भी विजिलेंस जांच होनी चाहिए । RELATED ARTICLES Breaking NEWS सलीमपुर में कथित तौर पर अवैध कॉलोनी की शिकायत ,जॉइंट कमिश्नर सुमनदीप कौर ने नहीं उठाया फोन Breaking News PUNJAB ਪੰਜਾਬ ਦੀ ਅਗੂ ਜਨਤਾ ਤੇ ਪਿੱਛੜੇ ਹੋਏ ਲੀਡਰ? Breaking NEWS अवतार नगर में कथित अवैध निर्माण पर सवाल, नगर निगम कमिश्नर को शिकायत के बावजूद कार्रवाई का इंतजार Breaking News PUNJAB क्या कॉकरोच जनता पार्टी से सबक लेगी पंजाब पुलिस और भगवंत मान सरकार ? Must Read सलीमपुर में कथित तौर पर अवैध कॉलोनी की शिकायत ,जॉइंट कमिश्नर सुमनदीप कौर ने नहीं उठाया फोन Breaking NEWS ਪੰਜਾਬ ਦੀ ਅਗੂ ਜਨਤਾ ਤੇ ਪਿੱਛੜੇ ਹੋਏ ਲੀਡਰ? Breaking News PUNJAB अवतार नगर में कथित अवैध निर्माण पर सवाल, नगर निगम कमिश्नर को शिकायत के बावजूद कार्रवाई का इंतजार Breaking NEWS क्या कॉकरोच जनता पार्टी से सबक लेगी पंजाब पुलिस और भगवंत मान सरकार ? Breaking News PUNJAB भगवंत मान सरकार में शिकायतकर्ता ही निशाने पर? Breaking NEWS