HomeBreaking NEWSਪੰਜਾਬ ਸਰਕਾਰ ਦੀ ਰਿਸ਼ਵਤਖੋਰੀ ਵਿਰੁੱਧ zero tolerance ਪੋਲਿਸੀ ਦੀ ਹਵਾ ਕੱਢਦੇ ਹੋਏ... Breaking NEWSBreaking News PUNJABJalandharLatest newsLatest update NewsLatest Update NewsMukeriya NEWS informationNewsPhagwara city PunjabPoliticsPunjabTOP STORIESTrendingVillage NEWS ਪੰਜਾਬ ਸਰਕਾਰ ਦੀ ਰਿਸ਼ਵਤਖੋਰੀ ਵਿਰੁੱਧ zero tolerance ਪੋਲਿਸੀ ਦੀ ਹਵਾ ਕੱਢਦੇ ਹੋਏ ਇਹ ਰੁੜਕੀ ਖਾਸ ਦੇ ਹਜ਼ਾਰਾਂ ਸਿੰਘ ਤੇ ਉਸਦੀ ਪਤਨੀ ਬਲਬੀਰ ਕੌਰ।. By chief editor July 17, 2025 0 37 FacebookXPinterestWhatsApp Spread the Newsਹੋਸ਼ਿਆਰਪੁਰ 17/ਜੁਲਾਈ (ਕਰਨਬੀਰ ਸਿੰਘ): ਵੈਸੇ ਤਾਂ ਪੰਜਾਬ ਦੀ ਮੌਜੂਦਾ ਆਮ ਆਦਮੀ ਦੀ ਸਰਕਾਰ ਹਰ ਜਗਹਾ ਆਪਣਾ ਇਹ ਦਾਅਵਾ ਕਰਦੀ ਹੈ ਕੀ ਪੰਜਾਬ ਵਿੱਚ ਕਰਪਸ਼ਨ ਦੇ ਖਿਲਾਫ ਉਹਨਾਂ ਦੀ ਜੀਰੋ ਟੋਲਰੈਂਸ ਪੋਲਿਸੀ ਦੇ ਤਹਿਤ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਪਰ ਜੇਕਰ ਗੱਲ ਕਰੀਏ ਤਾਂ ਜਿਲਾ ਹੁਸ਼ਿਆਰਪੁਰ ਦੀ ਤਾਂ ਇੱਥੇ ਸਰਕਾਰ ਦੇ ਰਿਸ਼ਵਤ ਖੋਰੀ ਦੇ ਵਿਰੁੱਧ ਚੱਲ ਰਹੀ ਇਸ ਜ਼ੀਰੋ ਟੋਲਰੈਂਸ ਪੋਲਸੀ ਦੀ ਹਵਾ ਨਿਕਲਦੀ ਦਿਖਾਈ ਦਿੰਦੀ ਹੈ ਕਿਉਂਕਿ ਹੁਸ਼ਿਆਰਪੁਰ ਦੀ ਹੱਦ ਵਿੱਚ ਪੈਂਦੇ ਪਿੰਡ ਰੁੜਕੀ ਖਾਸ ਵਿੱਚ ਪਿੰਡ ਦੇ ਹੀ ਰਹਿਣ ਵਾਲੇ ਮੀਆਂ ਬੀਬੀ ਵੱਲੋਂ ਖੇਤੀਬਾੜੀ ਵਾਲੀ ਜਮੀਨ ਤੇ ਨਜਾਇਜ਼ ਕਲੋਨੀ ਕੱਟ ਕੇ ਮਾਨ ਸਰਕਾਰ ਨੂੰ ਲੱਖਾਂ ਦਾ ਚੂਨਾ ਲਗਾਇਆ ਜਾ ਰਿਹਾ ਹੈ ਸੂਤਰਾਂ ਦੀ ਮੰਨੀਏ ਤਾਂ ਇਸ ਪਿੰਡ ਦੇ ਰਹਿਣ ਵਾਲੇ ਹਜ਼ਾਰਾਂ ਸਿੰਘ ਅਤੇ ਉਸਦੀ ਪਤਨੀ ਬਲਬੀਰ ਕੌਰ ਕਾਈ ਏਕੜ ਵਾਇ (agriculture land) ਵਾਲੀ ਜ਼ਮੀਨ ਪਰ ਕੁਝ ਸਰਕਾਰੀ ਅਫਸਰਾਂ ਦੀ ਮਿਲੀਭੁਗਤ ਨਾਲ ਅਤੇ ਕੁਝ ਸਫੇਦਪੋਸ਼ ਲੋਕਾਂ ਨੇ ਪਿੰਡ ਦੇ ਛੱਪੜ ਦੇ ਲਾਗੇ ਇਕ ਨਾਜਾਇਜ ਕਾਲੋਨੀ ਕਟੀ ਹੋਈ ਹੈ। ਜਿਸ ਦੀ ਸ਼ਿਕਾਇਤ ਕਈ ਵਾਰ ਸੰਬੰਧਿਤ ਮਹਿਕਮਿਆਂ ਦੇ ਅਧਿਕਾਰੀਆਂ ਨੂੰ ਕੀਤੀ ਜਾ ਚੁੱਕੀ ਹੈ ਪਰ ਅੱਜ ਤੱਕ ਕੋਈ ਕਾਰਯਵਾਹੀ ਨਹੀਂ ਕੀਤੀ ਗਈ, ਜਿਸ ਦਾ ਨਜਿਤਾ ਇਹ ਹੋਇਆ ਕਿ ਉਕਤ ਹਜਾਰਾਂ ਸਿੰਘ ਤੇ ਉਸਦੀ ਪਤਨੀ ਏਨੀ ਸ਼ਾਤਿਰ ਬੰਟੀ-ਬੱਬਲੀ ਦੀ ਜੋੜੀ ਨੇ ਪਿੰਡ ਦੇ ਲੋਕਾ, ਵਿਦੇਸ਼ਾ ਚ ਵਸਦੇ NRI ਅਤੇ ਗਰੀਬ ਪਰਵਾਸੀਆਂ ਨੂੰ ਨਾਜਾਇਜ਼ ਕਾਲੋਨੀ ਚ ਪਲਾਟ ਵੇਚ ਥਾਗਣਾ ਸ਼੍ਰੁਰੂ ਕਰ ਦਿੱਤਾ , ਠਗਣਾ ਅਸੀਂ ਇਸ ਲਈ ਕਹਿ ਰਹੇ ਹੈ ਕਿਉਂਕਿ ਨਾ ਤਾਂ ਇਹ ਕਾਲੋਨੀ ਪਾਸ ਕਾਰਵਾਈ ਗਈ ਹੈ ਤੇ ਨਾ ਇਸ ਕਾਲੋਨੀ ਦੀ ਕੋਈ ਸਰਕਾਰੀ ਫੀਸ ਕਿਸੇ ਮਹਿਕਮੇ ਚ ਜਾਮਾ ਕਾਰਵਾਈ ਗਈ ਹੈ।ਹੁਣ ਸਵਾਲ ਇਹ ਹੈ ਅਖੀਰ ਕਿਊ ਨਹੀਂ ਕੋਈ ਅਧਕਾਰੀ ਇਸ ਨਾਜਾਇਜ਼ ਕਟੀ ਕਾਲੋਨੀ ਤੇ ਕਾਰਵਾਈ ਕਰ ਰਿਹਾ ਕਿ ਹੈ ਇਸਦਾ ਰਾਜ ਕੌਣ ਸਫੇਦ ਪੋਸ਼ ਇਸ ਬੰਟੀ ਬਬਲੀ ਦੀ ਕਰ ਰਹੇ ਨੇ ਮਦਦ, ਕੇਹੜਾ ਕੇਹੜਾ ਸਰਕਾਰੀ ਅਧਿਕਾਰੀ ਹੈ ਇਸ ਕਰੋੜਾਂ ਦੇ ਘਪਲੇ ਚ ਲਿਪਤ ਅਗਲੇ ਭਾਗ ਚ ਉਸਦਾ ਵੀ ਕਰਾਂਗੇ ਖੁਲਾਸਾ।ਕਿਸ ਤਰ੍ਹਾਂ ਹੋ ਰਹੀਆਂ ਨੇ ਗੜ ਸ਼ੰਕਰ ਤਹਿਸੀਲ ਤੋਂ ਇਸ ਦੀਆਂ ਰਜਿਸਟਰੀਆਂ ਇਸ ਦੀ ਕਰਵਾਈ ਜਾਵੇਗੀ ਵਿਜੀਲੈਂਸ ਜਾਂਚ ❓ਕਈ ਸਫੇਦਪੋਸ਼ ਰਾਜ ਨੇਤਾ ਅਤੇ ਕਈ ਸਰਕਾਰੀ ਅਧਿਕਾਰੀਆਂ ਦੀ ਛਤਰ ਛਾਇਆ ਚ ਹੋ ਰਿਹਾ ਲੱਖਾਂ ਦਾ ਘਪਲਾ। ਵੈਸੇ ਤਾਂ ਪੰਜਾਬ ਦੀ ਮੌਜੂਦਾ ਆਮ ਆਦਮੀ ਦੀ ਸਰਕਾਰ ਹਰ ਜਗਹਾ ਆਪਣਾ ਇਹ ਦਾਅਵਾ ਕਰਦੀ ਹੈ ਕੀ ਪੰਜਾਬ ਵਿੱਚ ਕਰਪਸ਼ਨ ਦੇ ਖਿਲਾਫ ਉਹਨਾਂ ਦੀ ਜੀਰੋ ਟੋਲਰੈਂਸ ਪੋਲਿਸੀ ਦੇ ਤਹਿਤ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਪਰ ਜੇਕਰ ਗੱਲ ਕਰੀਏ ਤਾਂ ਜਿਲਾ ਹੁਸ਼ਿਆਰਪੁਰ ਦੀ ਤਾਂ ਇੱਥੇ ਸਰਕਾਰ ਦੇ ਰਿਸ਼ਵਤ ਖੋਰੀ ਦੇ ਵਿਰੁੱਧ ਚੱਲ ਰਹੀ ਇਸ ਜ਼ੀਰੋ ਟੋਲਰੈਂਸ ਪੋਲਸੀ ਦੀ ਹਵਾ ਨਿਕਲਦੀ ਦਿਖਾਈ ਦਿੰਦੀ ਹੈ ਕਿਉਂਕਿ ਹੁਸ਼ਿਆਰਪੁਰ ਦੀ ਹੱਦ ਵਿੱਚ ਪੈਂਦੇ ਪਿੰਡ ਰੁੜਕੀ ਖਾਸ ਵਿੱਚ ਪਿੰਡ ਦੇ ਹੀ ਰਹਿਣ ਵਾਲੇ ਮੀਆਂ ਬੀਬੀ ਵੱਲੋਂ ਖੇਤੀਬਾੜੀ ਵਾਲੀ ਜਮੀਨ ਤੇ ਨਜਾਇਜ਼ ਕਲੋਨੀ ਕੱਟ ਕੇ ਮਾਨ ਸਰਕਾਰ ਨੂੰ ਲੱਖਾਂ ਦਾ ਚੂਨਾ ਲਗਾਇਆ ਜਾ ਰਿਹਾ ਹੈ ਸੂਤਰਾਂ ਦੀ ਮੰਨੀਏ ਤਾਂ ਇਸ ਪਿੰਡ ਦੇ ਰਹਿਣ ਵਾਲੇ ਹਜ਼ਾਰਾਂ ਸਿੰਘ ਅਤੇ ਉਸਦੀ ਪਤਨੀ ਬਲਬੀਰ ਕੌਰ ਕਾਈ ਏਕੜ ਵਾਇ (agriculture land) ਵਾਲੀ ਜ਼ਮੀਨ ਪਰ ਕੁਝ ਸਰਕਾਰੀ ਅਫਸਰਾਂ ਦੀ ਮਿਲੀਭੁਗਤ ਨਾਲ ਅਤੇ ਕੁਝ ਸਫੇਦਪੋਸ਼ ਲੋਕਾਂ ਨੇ ਪਿੰਡ ਦੇ ਛੱਪੜ ਦੇ ਲਾਗੇ ਇਕ ਨਾਜਾਇਜ ਕਾਲੋਨੀ ਕਟੀ ਹੋਈ ਹੈ। ਜਿਸ ਦੀ ਸ਼ਿਕਾਇਤ ਕਈ ਵਾਰ ਸੰਬੰਧਿਤ ਮਹਿਕਮਿਆਂ ਦੇ ਅਧਿਕਾਰੀਆਂ ਨੂੰ ਕੀਤੀ ਜਾ ਚੁੱਕੀ ਹੈ ਪਰ ਅੱਜ ਤੱਕ ਕੋਈ ਕਾਰਯਵਾਹੀ ਨਹੀਂ ਕੀਤੀ ਗਈ, ਜਿਸ ਦਾ ਨਜਿਤਾ ਇਹ ਹੋਇਆ ਕਿ ਉਕਤ ਹਜਾਰਾਂ ਸਿੰਘ ਤੇ ਉਸਦੀ ਪਤਨੀ ਏਨੀ ਸ਼ਾਤਿਰ ਬੰਟੀ-ਬੱਬਲੀ ਦੀ ਜੋੜੀ ਨੇ ਪਿੰਡ ਦੇ ਲੋਕਾ, ਵਿਦੇਸ਼ਾ ਚ ਵਸਦੇ NRI ਅਤੇ ਗਰੀਬ ਪਰਵਾਸੀਆਂ ਨੂੰ ਨਾਜਾਇਜ਼ ਕਾਲੋਨੀ ਚ ਪਲਾਟ ਵੇਚ ਥਾਗਣਾ ਸ਼੍ਰੁਰੂ ਕਰ ਦਿੱਤਾ , ਠਗਣਾ ਅਸੀਂ ਇਸ ਲਈ ਕਹਿ ਰਹੇ ਹੈ ਕਿਉਂਕਿ ਨਾ ਤਾਂ ਇਹ ਕਾਲੋਨੀ ਪਾਸ ਕਾਰਵਾਈ ਗਈ ਹੈ ਤੇ ਨਾ ਇਸ ਕਾਲੋਨੀ ਦੀ ਕੋਈ ਸਰਕਾਰੀ ਫੀਸ ਕਿਸੇ ਮਹਿਕਮੇ ਚ ਜਾਮਾ ਕਾਰਵਾਈ ਗਈ ਹੈ। TagsBhagwant Maan CM Punjabcm bhagwant mannIllegal colony garhshankarLatest Update garhshankarVijilence inquiry garhshankar ਤਹਿਸੀਲ FacebookXPinterestWhatsApp chief editor Previous articleਪੰਜਾਬ ਸਰਕਾਰ ਦੀ ਰਿਸ਼ਵਤਖੋਰੀ ਵਿਰੁੱਧ zero tolerance ਪੋਲਿਸੀ ਦੀ ਹਵਾ ਕੱਢਦੇ ਹੋਏ ਇਹ ਰੁੜਕੀ ਖਾਸ ਦੇ ਹਜ਼ਾਰਾਂ ਸਿੰਘ ਤੇ ਉਸਦੀ ਪਤਨੀ ਬਲਬੀਰ ਕੌਰ।. ਕਿਸ ਤਰ੍ਹਾਂ ਹੋ ਰਹੀਆਂ ਨੇ ਗੜ ਸ਼ੰਕਰ ਤਹਿਸੀਲ ਤੋਂ ਇਸ ਦੀਆਂ ਰਜਿਸਟਰੀਆਂ ਇਸ ਦੀ ਕਰਵਾਈ ਜਾਵੇਗੀ ਵਿਜੀਲੈਂਸ ਜਾਂਚ ❓ ਕਈ ਸਫੇਦਪੋਸ਼ ਰਾਜ ਨੇਤਾ ਅਤੇ ਕਈ ਸਰਕਾਰੀ ਅਧਿਕਾਰੀਆਂ ਦੀ ਛਤਰ ਛਾਇਆ ਚ ਹੋ ਰਿਹਾ ਲੱਖਾਂ ਦਾ ਘਪਲਾ। ਹੋਸ਼ਿਆਰਪੁਰ 17/ਜੁਲਾਈ (ਕਰਨਬੀਰ ਸਿੰਘ): ਵੈਸੇ ਤਾਂ ਪੰਜਾਬ ਦੀ ਮੌਜੂਦਾ ਆਮ ਆਦਮੀ ਦੀ ਸਰਕਾਰ ਹਰ ਜਗਹਾ ਆਪਣਾ ਇਹ ਦਾਅਵਾ ਕਰਦੀ ਹੈ ਕੀ ਪੰਜਾਬ ਵਿੱਚ ਕਰਪਸ਼ਨ ਦੇ ਖਿਲਾਫ ਉਹਨਾਂ ਦੀ ਜੀਰੋ ਟੋਲਰੈਂਸ ਪੋਲਿਸੀ ਦੇ ਤਹਿਤ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਪਰ ਜੇਕਰ ਗੱਲ ਕਰੀਏ ਤਾਂ ਜਿਲਾ ਹੁਸ਼ਿਆਰਪੁਰ ਦੀ ਤਾਂ ਇੱਥੇ ਸਰਕਾਰ ਦੇ ਰਿਸ਼ਵਤ ਖੋਰੀ ਦੇ ਵਿਰੁੱਧ ਚੱਲ ਰਹੀ ਇਸ ਜ਼ੀਰੋ ਟੋਲਰੈਂਸ ਪੋਲਸੀ ਦੀ ਹਵਾ ਨਿਕਲਦੀ ਦਿਖਾਈ ਦਿੰਦੀ ਹੈ ਕਿਉਂਕਿ ਹੁਸ਼ਿਆਰਪੁਰ ਦੀ ਹੱਦ ਵਿੱਚ ਪੈਂਦੇ ਪਿੰਡ ਰੁੜਕੀ ਖਾਸ ਵਿੱਚ ਪਿੰਡ ਦੇ ਹੀ ਰਹਿਣ ਵਾਲੇ ਮੀਆਂ ਬੀਬੀ ਵੱਲੋਂ ਖੇਤੀਬਾੜੀ ਵਾਲੀ ਜਮੀਨ ਤੇ ਨਜਾਇਜ਼ ਕਲੋਨੀ ਕੱਟ ਕੇ ਮਾਨ ਸਰਕਾਰ ਨੂੰ ਲੱਖਾਂ ਦਾ ਚੂਨਾ ਲਗਾਇਆ ਜਾ ਰਿਹਾ ਹੈ ਸੂਤਰਾਂ ਦੀ ਮੰਨੀਏ ਤਾਂ ਇਸ ਪਿੰਡ ਦੇ ਰਹਿਣ ਵਾਲੇ ਹਜ਼ਾਰਾਂ ਸਿੰਘ ਅਤੇ ਉਸਦੀ ਪਤਨੀ ਬਲਬੀਰ ਕੌਰ ਕਾਈ ਏਕੜ ਵਾਇ (agriculture land) ਵਾਲੀ ਜ਼ਮੀਨ ਪਰ ਕੁਝ ਸਰਕਾਰੀ ਅਫਸਰਾਂ ਦੀ ਮਿਲੀਭੁਗਤ ਨਾਲ ਅਤੇ ਕੁਝ ਸਫੇਦਪੋਸ਼ ਲੋਕਾਂ ਨੇ ਪਿੰਡ ਦੇ ਛੱਪੜ ਦੇ ਲਾਗੇ ਇਕ ਨਾਜਾਇਜ ਕਾਲੋਨੀ ਕਟੀ ਹੋਈ ਹੈ। ਜਿਸ ਦੀ ਸ਼ਿਕਾਇਤ ਕਈ ਵਾਰ ਸੰਬੰਧਿਤ ਮਹਿਕਮਿਆਂ ਦੇ ਅਧਿਕਾਰੀਆਂ ਨੂੰ ਕੀਤੀ ਜਾ ਚੁੱਕੀ ਹੈ ਪਰ ਅੱਜ ਤੱਕ ਕੋਈ ਕਾਰਯਵਾਹੀ ਨਹੀਂ ਕੀਤੀ ਗਈ, ਜਿਸ ਦਾ ਨਜਿਤਾ ਇਹ ਹੋਇਆ ਕਿ ਉਕਤ ਹਜਾਰਾਂ ਸਿੰਘ ਤੇ ਉਸਦੀ ਪਤਨੀ ਏਨੀ ਸ਼ਾਤਿਰ ਬੰਟੀ-ਬੱਬਲੀ ਦੀ ਜੋੜੀ ਨੇ ਪਿੰਡ ਦੇ ਲੋਕਾ, ਵਿਦੇਸ਼ਾ ਚ ਵਸਦੇ NRI ਅਤੇ ਗਰੀਬ ਪਰਵਾਸੀਆਂ ਨੂੰ ਨਾਜਾਇਜ਼ ਕਾਲੋਨੀ ਚ ਪਲਾਟ ਵੇਚ ਥਾਗਣਾ ਸ਼੍ਰੁਰੂ ਕਰ ਦਿੱਤਾ , ਠਗਣਾ ਅਸੀਂ ਇਸ ਲਈ ਕਹਿ ਰਹੇ ਹੈ ਕਿਉਂਕਿ ਨਾ ਤਾਂ ਇਹ ਕਾਲੋਨੀ ਪਾਸ ਕਾਰਵਾਈ ਗਈ ਹੈ ਤੇ ਨਾ ਇਸ ਕਾਲੋਨੀ ਦੀ ਕੋਈ ਸਰਕਾਰੀ ਫੀਸ ਕਿਸੇ ਮਹਿਕਮੇ ਚ ਜਾਮਾ ਕਾਰਵਾਈ ਗਈ ਹੈ। ਹੁਣ ਸਵਾਲ ਇਹ ਹੈ ਅਖੀਰ ਕਿਊ ਨਹੀਂ ਕੋਈ ਅਧਕਾਰੀ ਇਸ ਨਾਜਾਇਜ਼ ਕਟੀ ਕਾਲੋਨੀ ਤੇ ਕਾਰਵਾਈ ਕਰ ਰਿਹਾ ਕਿ ਹੈ ਇਸਦਾ ਰਾਜ ਕੌਣ ਸਫੇਦ ਪੋਸ਼ ਇਸ ਬੰਟੀ ਬਬਲੀ ਦੀ ਕਰ ਰਹੇ ਨੇ ਮਦਦ, ਕੇਹੜਾ ਕੇਹੜਾ ਸਰਕਾਰੀ ਅਧਿਕਾਰੀ ਹੈ ਇਸ ਕਰੋੜਾਂ ਦੇ ਘਪਲੇ ਚ ਲਿਪਤ ਅਗਲੇ ਭਾਗ ਚ ਉਸਦਾ ਵੀ ਕਰਾਂਗੇ ਖੁਲਾਸਾ।Next articleपंजाब के वाहन चालकों के लिए खास खबर, शुरू हो गया नया नियम पता करें इस नंबर पर RELATED ARTICLES Breaking NEWS सलीमपुर में कथित तौर पर अवैध कॉलोनी की शिकायत ,जॉइंट कमिश्नर सुमनदीप कौर ने नहीं उठाया फोन Breaking News PUNJAB ਪੰਜਾਬ ਦੀ ਅਗੂ ਜਨਤਾ ਤੇ ਪਿੱਛੜੇ ਹੋਏ ਲੀਡਰ? Breaking NEWS अवतार नगर में कथित अवैध निर्माण पर सवाल, नगर निगम कमिश्नर को शिकायत के बावजूद कार्रवाई का इंतजार Breaking News PUNJAB क्या कॉकरोच जनता पार्टी से सबक लेगी पंजाब पुलिस और भगवंत मान सरकार ? Must Read सलीमपुर में कथित तौर पर अवैध कॉलोनी की शिकायत ,जॉइंट कमिश्नर सुमनदीप कौर ने नहीं उठाया फोन Breaking NEWS ਪੰਜਾਬ ਦੀ ਅਗੂ ਜਨਤਾ ਤੇ ਪਿੱਛੜੇ ਹੋਏ ਲੀਡਰ? Breaking News PUNJAB अवतार नगर में कथित अवैध निर्माण पर सवाल, नगर निगम कमिश्नर को शिकायत के बावजूद कार्रवाई का इंतजार Breaking NEWS क्या कॉकरोच जनता पार्टी से सबक लेगी पंजाब पुलिस और भगवंत मान सरकार ? Breaking News PUNJAB भगवंत मान सरकार में शिकायतकर्ता ही निशाने पर? Breaking NEWS