HomeBreaking NEWSਪੰਜਾਬ ਸਰਕਾਰ ਵੱਲੋਂ 2 ਦਿਨ ਬੰਦ ਰਹਿਣ ਗੇ ਸਕੂਲ ਕਾਲਜ।

ਪੰਜਾਬ ਸਰਕਾਰ ਵੱਲੋਂ 2 ਦਿਨ ਬੰਦ ਰਹਿਣ ਗੇ ਸਕੂਲ ਕਾਲਜ।

Spread the News

1/ਅਕਤੂਬਰ । ਡੀਡੀ ਨਿਊਜ਼ਪੇਪਰ

Holiday Alert: ਪੰਜਾਬ ਵਿੱਚ ਦੋ ਅਤੇ ਤਿੰਨ ਅਕਤੂਬਰ ਨੂੰ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ ਤੋਂ ਇਲਾਵਾ ਸਕੂਲ ਕਾਲਜ ਅਤੇ ਬੈਂਕ ਬੰਦ ਰਹਿਣਗੇ।

ਦਰਅਸਲ, ਸੂਬਾ ਸਰਕਾਰ ਦੇ 2024 ਦੇ ਛੁੱਟੀਆਂ ਦੇ ਕੈਲੰਡਰ ਦੇ ਮੁਤਾਬਕ, 2 ਅਕਤੂਬਰ ਨੂੰ ਗਾਂਧੀ ਜੈਅੰਤੀ ਅਤੇ 3 ਅਕਤੂਬਰ ਨੂੰ ਮਹਾਰਾਜਾ ਅਗਰਸੇਨ ਜੈਅੰਤੀ ਹੋਣ ਕਰਕੇ ਦੋ ਦਿਨਾਂ ਦੀ ਸਰਕਾਰੀ ਛੁੱਟੀ ਰਹੇਗੀ।2 ਅਕਤੂਬਰ ਨੂੰ ਰਾਸ਼ਟਰੀ ਤੌਰ ‘ਤੇ ਗਾਂਧੀ ਜੈਅੰਤੀ ਮਨਾਈ ਜਾਂਦੀ ਹੈ, ਜਿਸ ਕਰਕੇ ਇਸ ਦਿਨ ਬੈਂਕ ਅਤੇ ਸਰਕਾਰੀ ਸੰਸਥਾਵਾਂ ਬੰਦ ਰਹਿਣਗੀਆਂ।3 ਅਕਤੂਬਰ ਨੂੰ ਪੰਜਾਬ ਅਤੇ ਰਾਜਸਥਾਨ ਵਿੱਚ ਮਹਾਰਾਜਾ ਅਗਰਸੇਨ ਜੈਅੰਤੀ ਮਨਾਈ ਜਾਂਦੀ ਹੈ, ਜਿਸ ਨਾਲ ਦੂਜੇ ਦਿਨ ਵੀ ਛੁੱਟੀ ਹੋਵੇਗੀ।

Must Read

spot_img