HomeBreaking NEWSਬੀਤੇ ਦਿਨ ਮੁਕੇਰੀਆਂ ਭੰਗਾਲਾ ਵਿਖੇ ਐਕਸੀਡੈਂਟ ਵਿੱਚ ਇੱਕ ਵਿਅਕਤੀ Breaking NEWSBreaking News PUNJABJalandharLatest newsLatest update NewsLatest Update NewsMukeriya NEWS informationPhagwara city PunjabPoliticsPunjabSocial mediaTechnologyTop NewsTrendingVillage NEWS ਬੀਤੇ ਦਿਨ ਮੁਕੇਰੀਆਂ ਭੰਗਾਲਾ ਵਿਖੇ ਐਕਸੀਡੈਂਟ ਵਿੱਚ ਇੱਕ ਵਿਅਕਤੀ By chief editor January 25, 2025 0 35 FacebookXPinterestWhatsApp Spread the Newsਮੁਕੇਰੀਆਂ /25/ਜਨਵਰੀ ਡੀਡੀ ਨਿਊਜ਼ਪੇਪਰ ।ਬੀਤੇ ਦਿਨ ਮੁਕੇਰੀਆਂ ਭੰਗਾਲਾ ਵਿਖੇ ਐਕਸੀਡੈਂਟ ਵਿੱਚ ਇੱਕ ਵਿਅਕਤੀ ਵੱਲੋਂ ਜਿਸ ਦਾ ਨਾਮ ਅਰਜਨ ਮਸੀਹ ਵਾਸੀ ਪਿੰਡ ਚੰਡਵਾਲ ਦਾ ਰਹਿਣ ਵਾਲਾ ਸੀ ਇਸ ਵੱਲੋਂ ਨਸ਼ੇ ਦੀ ਹਾਲਾਤ ਵਿੱਚ ਰੋਂਗ ਸਾਈਡ ਸਕੂਟਰੀ ਚਲਾ ਰਿਹਾ ਸੀ ਅਤੇ ਸਕੂਲ ਦੀ ਬੱਸ ਬੱਚਿਆਂ ਨੂੰ ਛੱਡ ਕੇ ਰੰਗੇ ਮੋੜ ਤੇ ਇਹਨਾਂ ਦੀ ਆਪਸੀ ਟੱਕਰ ਹੋ ਗਈ ਟੱਕਰ ਹੋਣ ਤੋਂ ਬਾਅਦ ਇਸ ਨੂੰ ਸਕੂਲ ਬੱਸ ਦੇ ਡਰਾਈਵਰ ਵੱਲੋਂ ਅਤੇ ਕੰਡਕਟਰ ਵੱਲੋਂ ਉਸੇ ਬੱਸ ਵਿੱਚ ਪਾ ਕੇ ਸਿਵਿਲ ਹੋਸਪੀਟਲ ਦਾਖਲ ਕਰਵਾਇਆ ਡਾਕਟਰ ਦੀ ਰਿਪੋਰਟ ਅਨੁਸਾਰ ਇਸ ਬੰਦੇ ਨੇ ਦਾਰੂ ਦਾ ਸੇਵਨ ਕੀਤਾ ਸੀ ਅਤੇ ਬਹੁਤ ਨਸ਼ੇ ਦੀ ਹਾਲਾਤ ਵਿੱਚ ਸੀ। ਅਤੇ ਪੁਲਿਸ ਦੀ ਪੁਸ਼ਟੀ ਅਨੁਸਾਰ ਇਸ ਵਿੱਚ ਸਕੂਲ ਬੱਸ ਦੀ ਜਾਂ ਸਕੂਲ ਦੀ ਕੋਈ ਵੀ ਗਲਤੀ ਨਹੀਂ ਸੀ ਪਰ ਫਿਰ ਵੀ ਇਨਸਾਨੀਅਤ ਨਾਤੇ ਇਸ ਪਰਿਵਾਰ ਦੀ ਸਮਾਜ ਸੇਵੀ ਅਤੇ ਚੇਅਰਮੈਨ ਐਨਜੀਓ ( ਆਕਾਸ਼ ਸ਼ੇਰ ਗਿੱਲ ) ਦੀ ਮੌਜੂਦਗੀ ਵਿੱਚ ਸਕੂਲ ਦੀ ਪ੍ਰਿੰਸੀਪਲ ਵੱਲੋਂ ਇਹਨਾਂ ਨੂੰ 50.000 ਹਜ਼ਾਰ ਆਰਥਿਕ ਮਦਦ ਦਿੱਤੀ ਗਈ ਧੰਨਵਾਦ ਆਕਾਸ਼ ਸ਼ੇਰ ਗਿੱਲ TagsBreaking News update MukeriyaCM Bhagwant singh Maan PunjabToday fresh Update mukeriyaTODAY update Punjab police Mukeriya FacebookXPinterestWhatsApp chief editor Previous article26 तारीख को पठानकोट धरना पर पहुंचेंगे जिला होशियारपुर के शिव सैनिक -रामपाल शर्माNext articleਪ੍ਰਧਾਨ ਜਿਲਾ ਮਹਿਲਾ ਕਾਂਗਰਸ ਕਮੇਟੀ ਹਰਮਿੰਦਰ ਕੌਰ ਨੇ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਨੂੰ ਤੋੜਨ ਦੀ ਕੀਤੀ ਸਖ਼ਤ ਨਿੰਦਾ RELATED ARTICLES Breaking NEWS सलीमपुर में कथित तौर पर अवैध कॉलोनी की शिकायत ,जॉइंट कमिश्नर सुमनदीप कौर ने नहीं उठाया फोन Breaking News PUNJAB ਪੰਜਾਬ ਦੀ ਅਗੂ ਜਨਤਾ ਤੇ ਪਿੱਛੜੇ ਹੋਏ ਲੀਡਰ? Breaking NEWS अवतार नगर में कथित अवैध निर्माण पर सवाल, नगर निगम कमिश्नर को शिकायत के बावजूद कार्रवाई का इंतजार Breaking News PUNJAB क्या कॉकरोच जनता पार्टी से सबक लेगी पंजाब पुलिस और भगवंत मान सरकार ? Must Read सलीमपुर में कथित तौर पर अवैध कॉलोनी की शिकायत ,जॉइंट कमिश्नर सुमनदीप कौर ने नहीं उठाया फोन Breaking NEWS ਪੰਜਾਬ ਦੀ ਅਗੂ ਜਨਤਾ ਤੇ ਪਿੱਛੜੇ ਹੋਏ ਲੀਡਰ? Breaking News PUNJAB अवतार नगर में कथित अवैध निर्माण पर सवाल, नगर निगम कमिश्नर को शिकायत के बावजूद कार्रवाई का इंतजार Breaking NEWS क्या कॉकरोच जनता पार्टी से सबक लेगी पंजाब पुलिस और भगवंत मान सरकार ? Breaking News PUNJAB भगवंत मान सरकार में शिकायतकर्ता ही निशाने पर? Breaking NEWS