HomeBreaking NEWSCA ਅੰਚਲ ਵਲੋ ਬੀ.ਜੇ.ਪੀ. ਵਲੋਂ ਇਨਕਮ ਟੈਕਸ ਰਿਟਰਨ ਭਰਨ ਦੀ ਤਾਰੀਖ ਨਹੀਂ... Breaking NEWSBreaking News PUNJABBusinessFerozpur Update NewsFlood PUNJABGeneralHimachal PradeshIndiaJalandharLatest newsLatest update NewsLatest Update NewsludhianaMukeriya NEWS informationNewsPunjabSocial mediaTechTechnologyTop NewsTrendingVillage NEWS CA ਅੰਚਲ ਵਲੋ ਬੀ.ਜੇ.ਪੀ. ਵਲੋਂ ਇਨਕਮ ਟੈਕਸ ਰਿਟਰਨ ਭਰਨ ਦੀ ਤਾਰੀਖ ਨਹੀਂ ਵਧਾਈ ਗਈ ਪੜੋ ਪੂਰੀ ਖ਼ਬਰ By Riche Rohit September 15, 2025 0 90 FacebookXPinterestWhatsApp Spread the News15/ਸਤੰਬਰ (ਕਰਨਬੀਰ ਸਿੰਘ), ਸੀ.ਏ. ਅੰਚਲ ਮਨਕਟਾਲਾ ਨੇ ਕਿਹਾ ਕਿ ਬੀ.ਜੇ.ਪੀ. ਸਰਕਾਰ ਪੰਜਾਬ ਦੇ ਲੋਕਾਂ ਨਾਲ ਨਹੀਂ ਹੈ। ਅੱਜ ਪੰਜਾਬ ਬਾਢ ਕਰਕੇ ਬਹੁਤ ਪਰੇਸ਼ਾਨ ਹੈ ਤੇ ਬੀ.ਜੇ.ਪੀ. ਵਲੋਂ ਇਨਕਮ ਟੈਕਸ ਰਿਟਰਨ ਭਰਨ ਦੀ ਤਾਰੀਖ ਨਹੀਂ ਵਧਾਈ ਗਈ। ਪੰਜਾਬ ਦੇ ਲੋਕ ਆਪਣੇ ਘਰਾਂ ਨੂੰ ਬਚਾਉਣ ਜਾਂ ਇਨਕਮ ਟੈਕਸ ਰਿਟਰਨ ਭਰਨ ਵਿਚੋਂ ਚੋਣ ਕਰਨ ਲਈ ਮਜਬੂਰ ਹਨ। ਰਿਟਰਨ ਫਾਇਲਿੰਗ ਸਾਈਟ ਵੀ ਬੰਦ ਹੈ ਜਿਸ ਕਰਕੇ ਕੋਈ ਕੰਮ ਨਹੀਂ ਹੋ ਪਾ ਰਿਹਾ। ਮੋਦੀ ਸਰਕਾਰ ਨੂੰ ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਤਾਰੀਖ ਵਧਾਉਣੀ ਚਾਹੀਦੀ ਹੈ। ਕਿਉਂਕਿ ਇਸ ਟਾਈਮ ਜਿਮੀਦਾਰ ਅਤੇ ਹੋਰ ਵਪਾਰੀ ਵਰਗ ਦੇ ਲੋਕ ਜੋ ਕਿ ਹੜਾ ਦੀ ਚਪੇਟ ਵਿੱਚ ਆਏ ਹੋਏ ਨੇ ਕਈ ਸ਼ਹਿਰ ਹੜਾ ਦੇ ਕਾਰਨ ਜਿਨਾਂ ਦੇ ਪੇਪਰ ਯਾ ਘਰ ਬਰਬਾਦ ਹੋ ਗਏ ਨੇ ਉਹ ਆਪਣੇ ਘਰ ਅਤੇ ਫਸਲਾਂ ਨੂੰ ਬਚਾਉਣ ਲੱਗੇ ਹੋਏ ਨੇ ਇਸ ਕਰਕੇ ਸੈਂਟਰਲ ਗੌਰਮੈਂਟ ਨੂੰ ਇਸ ਵਿੱਚ ਕੁਝ ਰਾਹਤ ਦਿਨੀ ਚਾਹੀਦੀ ਹੈ ਜਿਹੜੇ ਲੋਕ ਪਾਣੀ ਦੀ ਮਾਰ ਕਰਕੇ ਜਾਂ ਕੁਝ ਹੋਰ ਕਾਰਨ ਕਰਕੇ ਹੜਾਂ ਦੇ ਕਰਕੇ ਪਰੇਸ਼ਾਨ ਹਨ ਇਸ ਲਈ ਜਾਂ ਫਿਰ ਸਿਰਫ ਹੜ ਪੀੜਤਾਂ ਤੇ ਪੀੜਿਤ ਲੋਕਾਂ ਨੂੰ ਹੀ ਸੈਂਟਰ ਗੌਰਮੈਂਟ ਵੱਲੋਂ ਕੋਈ ਇਸ ਤਰਾ ਦੀ ਸਹੂਲਤ ਦਿੱਤੀ ਜਾਵੇ ਜਿਸ ਕਰਕੇ ਰਿਟਰਨ ਵਿੱਚ ਉਹਨਾਂ ਨੂੰ ਕੋਈ ਦਿੱਕਤ ਜਾਂ ਲੇਟ ਫੀਸ ਨਾ ਦੇਣੀ ਪਵੇ ਤੇ ਆਸਾਨ ਨਾਲ ਆਪਣੀ ਰਿਟਰਨ 2025/26 ਭਰ ਸਕਣ। TagsCA Anchal JalandharCenter Govt of IndiaIncome tax return 2025/26India governmentINDIA PM Modi jiLatest Update income tax return FacebookXPinterestWhatsApp Riche Rohithttps://punjabtodaylivenews.com/ Previous articleKarwa Chauth 2025 आख़िर कब है करवाचौथ 9/10 करे दुर अपनी confusionNext articleਹੁਸ਼ਿਆਰਪੁਰ ਕਾਂਡ ਦੇ ਦੋਸ਼ੀਆਂ ਨੂੰ ਫਾਹੇ ਲਾਓ! ਮਾਸੂਮ ਹਰਵੀਰ ਨੂੰ ਇੰਨਸਾਫ਼ ਦਵਾਉਣ RELATED ARTICLES Breaking NEWS सलीमपुर में कथित तौर पर अवैध कॉलोनी की शिकायत ,जॉइंट कमिश्नर सुमनदीप कौर ने नहीं उठाया फोन Breaking News PUNJAB ਪੰਜਾਬ ਦੀ ਅਗੂ ਜਨਤਾ ਤੇ ਪਿੱਛੜੇ ਹੋਏ ਲੀਡਰ? Breaking NEWS अवतार नगर में कथित अवैध निर्माण पर सवाल, नगर निगम कमिश्नर को शिकायत के बावजूद कार्रवाई का इंतजार Breaking News PUNJAB क्या कॉकरोच जनता पार्टी से सबक लेगी पंजाब पुलिस और भगवंत मान सरकार ? Must Read सलीमपुर में कथित तौर पर अवैध कॉलोनी की शिकायत ,जॉइंट कमिश्नर सुमनदीप कौर ने नहीं उठाया फोन Breaking NEWS ਪੰਜਾਬ ਦੀ ਅਗੂ ਜਨਤਾ ਤੇ ਪਿੱਛੜੇ ਹੋਏ ਲੀਡਰ? Breaking News PUNJAB अवतार नगर में कथित अवैध निर्माण पर सवाल, नगर निगम कमिश्नर को शिकायत के बावजूद कार्रवाई का इंतजार Breaking NEWS क्या कॉकरोच जनता पार्टी से सबक लेगी पंजाब पुलिस और भगवंत मान सरकार ? Breaking News PUNJAB भगवंत मान सरकार में शिकायतकर्ता ही निशाने पर? Breaking NEWS