ਪੰਜਾਬ ਵਿੱਚ ਪਤਰਕਾਰਾ ਦੀ ਸਰਖਿਆ ਨੂੰ ਲੈ ਕੇ ਗੰਭੀਰ ਚਿਤਾਵਾ ਦੇ ਵਿਚਕਾਰ ਪਤਰਕਾਰ ਰਣਜੀਤ ਸਿੰਘ ਗਿੱਲ ਦੇ ਨਾਲ ਹੋਈ ਕੁੱਟਮਾਰ ਦੀ ਘਟਨਾ ਨੇ ਪੂਰੇ ਸਮਾਜ ਤੇ ਮੀਡੀਆ ਵਰਗ ਤੇ ਸਮਾਜਿਕ ਲੋਕਾ ਦਾ ਭਿਲਾਈ ਦਾ ਕੰਮ ਕਰਨ ਵਾਲੇ ਹਰ ਇਨਸਾਨ ਨੂੰ ਹਿਲਾ ਕੇ ਰਖ ਦਿਤਾ ਹੈ ਇੰਟਰਨੈਸ਼ਨਲ ਪੀਸ ਐਵਾਡੀ ਸਮਾਜਿਕ ਕਾਰਕੁਨ ਜਸਪ੍ਰੀਤ ਸਿੰਘ ਬਰਾੜ ਨੇ ਸਖਤ ਸਬਦਾ ਵਿੱਚ ਨਿਖੇਧੀ ਕੀਤੀ । ਇਸ ਮਾਮਲੇ ਵਿੱਚ ਪੁਲਿਸ ਤੇ ਸਰਕਾਰ ਨੂੰ ਦੋਸੀਆ ਖਿਲਾਫ ਸਖਤ ਤੋ ਸਖਤ ਕਾਰਵਾਈ ਕਰਨੀ ਚਾਹੀਏ ਤਾ ਕਿ ਪਤਰਕਾਰ ਤੇ ਸਮਾਜ ਸੇਵਕ ਜੋ ਲੋਕਾ ਦੀ ਭਿਲਾਈ ਵਾਸਤੇ ਭੈ ਮੁਕਤ ਕੰਮ ਕਰ ਸਕਣ । ਰਣਜੀਤ ਗਿੱਲ ਪਤਰਕਾਰ ਨੂੰ ਜਦੋ ਤਕ ਇਨਸਾਫ ਨਹੀ ਮਿਲ ਜਾਦਾ ਸਭ ਨੂੰ ਸਹਿਯੋਗ ਕਰਨਾ ਚਾਹੀਦਾ ਹੈ । ਹਰ ਆਮ ਇਨਸਾਫ ਪਸੰਦ-ਨਾਪਸੰਦ ਹਰ ਕਿਸੀ ਨੂੰ ਸਹਿਯੋਗ ਕਰਨਾ ਚਾਹੀਦਾ ਹੈ । ਆਗੇ ਤੋ ਐਸੀ ਦੁਰਘਟਨਾ ਨਹੀ ਹੋਣੀ ਚਾਹੀਦੀ ਹੈ । ਪਤਰਕਾਰਾ ਤੇ ਆਮ ਲੋਕਾ ਨੂੰ ਸੁਰੱਖਿਆ ਦੇਣੀ ਸਰਕਾਰ ਦਾ ਮੁਢਲਾ ਫਰਜ ਹੈ ।







