16ਦਸੰਬਰ। ਦੋਆਬਾ ਦਸਤਕ ਨਿਊਜ਼ ਪੇਪਰ ਮਜਦੂਰ ਟਰੇਡ ਯੂਨੀਅਨ ਆਫ ਪੰਜਾਬ ਨੇ ਪਿੰਡ ਸਨੁਈਆ ਵਿਖੇ ਬਟਾਲਾ ਫਹਤੇਗੜ ਚੂੜੀਆ ਰੋੜ ਦੇ ਮੰਦੇ ਹਾਲ ਨੂੰ ਲੈਕੇ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਮਨਜੀਤ ਰਾਜ ਬਟਾਲਾ ਨੇ ਦੱਸਿਆ ਕਿ ਪਿੰਡ ਸਨੁਈਆ ਵਿਖੇ ਕਰੀਬ ਇਕ ਸਾਲ ਦੇ ਸਮੇ ਤੋ ਵੱਧ ਹੋ ਗਿਆ ਹੈ ਮੇਨ ਸੜਕ ਤਕਰੀਬਨ ਤਿੰਨ ਫੁੱਟ ਦੇ ਕਰੀਬ ਟੁੱਟੀ ਹੋਈ ਹੈ ਤੇ ਘੱਟੋ ਘੱਟ ਦੋ ਤਿੰਨ ਫੁੱਟ ਤੋ ਜਿਆਦਾ ਡੂੰਘੇ ਟੋਏ ਹਨ ਤੇ ਨਜਦੀਕ ਇਕ ਪਿੰਡ ਦੇ ਗੰਦੇ ਪਾਣੀ ਦਾ ਇਕ ਛੱਪੜ ਹੈ ਜੋ ਹੱਦ ਤੋ ਵੱਧ ਭਰਿਆ ਹੋਇਆ ਹੈ ਤੇ ਸਾਰਾ ਗੰਦਾ ਪਾਣੀ ਸੜਕ ਵਿਚ ਬਣੇ ਟੋਏ ਵਿਚ ਖੜਾ ਹੁੰਦਾ ਹੈ ਤੇ ਰੋਜ ਹਾਜਰਾ ਵਾਹਨ ਅਤੇ ਲੱਖਾ ਯਾਤਰੀ ਇਸ ਗੰਦੇ ਪਾਣੀ ਨਾਲ ਭਰੇ ਟੋਏ ਚ ਲੋਕ ਗੁਜਰਦੇ ਹਨ ਤੇ ਰੋਜ਼ਾਨਾ ਅੱਧੀ ਦਰਜਨ ਦੇ ਕਰੀਬ ਇਸ ਟੁੱਟੀ ਪਾਣੀ ਨਾਲ ਭਰੀ ਸੜਕ ਕਾਰਨ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਰੋਜ਼ਾਨਾ ਕਈ ਵੀ ਆਈ ਪੀ ਲੋਕ ਵੀ ਇਸ ਰਾਸਤੇ ਚ ਲੰਘ ਕੇ ਜਾਦੇ ਹਨ ਪਰ ਕੋਈ ਧਿਆਨ ਨਹੀ ਇਕ ਸਾਲ ਦੇ ਵੱਧ ਸਮੇ ਤੋ ਦੇ ਰਿਹਾ ਤਾ ਹੀ ਮਜਦੂਰ ਟਰੇਡ ਯੂਨੀਅਨ ਅਤੇ ਪਿੰਡ ਸਨੁਈਆ ਦੇ ਵਾਸੀ ਪਾਣੀ ਨਾਲ ਨੱਕੋ ਨੱਕ ਭਰੀ ਅਤੇ ਵੱਡੇ ਹਾਦਸੇ ਦੀ ਉਡੀਕ ਕਰ ਰਹੀ ਪੀ ਡਵਲ ਯੂ ਵਿਭਾਗ ਖਿਲਾਫ ਰੋਸ ਪ੍ਰਗਟ ਕੀਤਾ ਅਤੇ ਪੰਜਾਬ ਸਰਕਾਰ ਅਤੇ ਸੰਬੰਧਤ ਵਿਭਾਗ ਵਿਰੁੱਧ ਕਾਮਰੇਡ ਕਪਤਾਨ ਸਿੰਘ ਬਾਸਰਪੁਰ ਕਿਹਾ ਕਿ ਜੇ ਜਲਦੀ ਪਾਣੀ ਅਤੇ ਟੋਏ ਪਾਈ ਸੜਕ ਜੇ ਜਲਦੀ ਨਾ ਬਣੀ ਗਈ ਤਾ ਪੱਕਾ ਮੋਰਚਾ ਲਾਗੳਣ ਲਈ ਯੂਨੀਅਨ ਅਤੇ ਇਲਾਕਾ ਨਿਵਾਸੀਆ ਮਜਬੂਰ ਹੋਣਾ ਪਵੇਗਾ ਇਸ ਲਈ ਜਲਦੀ ਮੇਨ ਸੜਕ ਟੁੱਟੀ ਹੋਈ ਬਣੀ ਜਾਵੇ ਇਸ ਸਮੇ ਸਖਦੇਵ ਸਿੰਘ ਅਮਰੀਕ ਸਿੰਘ ਯੂਸਫ ਮਸੀਹ ਡੇਵਿਡ ਮਸੀਹ ਦਲਜੀਤ ਕੌਰ ਆਸੀ ਸੁੱਖੀ ਰੀਟਾ ਮੁਖਤਿਆਰ ਮਸੀਹ ਆਦਿ ਮੈਬਰ ਹਾਜਰ ਸਨ







