ਅਮਿ੍ੰਤਸਰ (ਡੀਡੀ,ਨਿਊਜ਼ਪੇਪਰ) ਲੋਕ ਇੰਨਸਾਫ ਪੈ੍ਸ ਕਲੱਬ ਰਜਿ ਪੰਜਾਬ ਦੀ ਟੀਮ ਨੇ ਸਟਿੱਕਰ ਲਾਚ ਕਰਵਾਉਣ ਲਈ ਸ਼ੇਰਜੰਗ ਸਿੰਘ ਹੁੰਦਲ ਡੀ ਪੀ ਆਰ ਓ ਅੰਮਿ੍ਤਸਰ ਨਾਲ ਮੁਲਾਕਾਤ ਕੀਤੀ ਅਤੇ ਉਨਾ ਨੂੰ ਸਨਮਾਨਤ ਕੀਤਾ। ਉਨਾਂ ਕਿਹਾ ਕੇ ਤੁਹਾਡਾ ਬੁਹਤ ਵਧੀਆ ਉਪਰਾਲਾ ਹੈ ਤੇ ਇਸੇ ਤਰਾਂ ਲੋਕ ਭਲਾਈ ਦੇ ਕੰਮਾ ਲਈ ਅਗੇ ਹੋ ਕੇ ਕੰਮ ਕਰੋਗੇ। ਉਨਾਂ ਕਿਹਾ ਕੇ ਜਿਥੇ ਚੰਗੇ ਕੰਮ ਲਈ ਮੇਰੀ ਜਰੂਰਤ ਪੈਦੀ ਹੈ ਤਾਂ ਤੁਸੀ ਜਦੋ ਮਰਜੀ ਮੇਰੇ ਨਾਲ ਸਪੰਰਕ ਕਰ ਸਕਦੇ ਹੋ ਮੈ ਤੁਹਾਡੀ ਮਦਦ ਲਈ ਤਿਆਰ ਹਾਂ। ਪੈ੍ਸ ਕਲੱਬ ਦੀ ਟੀਮ ਨੇ ਵਿਸ਼ਵਾਸ਼ ਦਵਾਉਦੇ ਕਿਹਾ ਕੇ ਅਸੀ ਇਸ ਕਲੱਬ ਨੂੰ ਹੋਰ ਅਗੇ ਤਕ ਲੈਕੇ ਜਾਵਾਂਗੇ ਤੇ ਪੱਤਰਕਾਰਾਂ ਦੀਆਂ ਮੁਸ਼ਕਲਾ ਅਤੇ ਪਬਲਿਕ ਨੂੰ ਆਉਦੀਆਂ ਮੁਸ਼ਕਲਾ ਦੇ ਹਲ ਲਈ ਹਰ ਵਕਤ ਸਾਥ ਖੜੇ ਰਹਾਗੇ।ਉਸ ਸਮੇ ਪੱਤਰਕਾਰ ਜੀਵਨ ਸਰਮਾਂ, ਮਨਜੀਤ ਸਿੰਘ, ਮਨਪ੍ਰੀਤ ਸਿੰਘ ਵਿਕੀ, ਜਸਬੀਰ ਸਿੰਘ, ਅਮਨਦੀਪ ਸਿੰਘ, ਚਾਂਦ , ਸੁਰਿੰਦਰ ਸਿੰਘ, ਲੱਕੀ, ਨਿਰਮਲ ਸਿੰਘ, ਬਲਰਾਜ ਸਿੰਘ, ਆਦਿ ਹਾਜ਼ਰ ਸਨ।







