ਜਲੰਧਰ 15ਮਾਰਚ,ਕਰਨਬੀਰ ਸਿੰਘ।
ਸ਼੍ਰੀ ਕੁਲਦੀਪ ਸਿੰਘ ਚਾਹਲ, IPS, ਮਾਨਯੋਗ ਕਮਿਸ਼ਨਰ ਪੁਲਿਸ, ਜਲੰਧਰ ਜੀ ਦੇ
ਦਿਸ਼ਾ ਨਿਰਦੇਸ਼ਾਂ ਤਹਿਤ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਐਨ.ਡੀ.ਪੀ.ਐਸ. ਐਕਟ ਤਹਿਤ ਜ਼ਬਤ ਕੀਤੇ ਗਏ
ਨਸ਼ੀਲੇ ਪਦਾਰਥਾ ਨੂੰ ਨਸ਼ਟ ਕਰਨ ਸਬੰਧੀ ਸ੍ਰੀ ਜਸਕਿਰਨਜੀਤ ਸਿੰਘ ਤੇਜਾ, PPS, ਡਿਪਟੀ ਕਮਿਸ਼ਨਰ ਪੁਲਿਸ,
ਇੰਨਵੈਸਟੀਗੇਸ਼ਨ, ਜਲੰਧਰ ਦੀ ਅਗਵਾਈ ਹੇਠ ਗਠਿਤ ਕੀਤੀ ਗਈ ਡਰੱਗ ਡਿਸਪੋਜ਼ਲ ਕਮੇਟੀ ਦੇ ਮੈਂਬਰਾਂ ਸ਼੍ਰੀ
ਕੰਵਲਪ੍ਰੀਤ ਸਿੰਘ, PPS, ADCP-Inv. ਅਤੇ ਸ਼੍ਰੀ ਸੁਰਜੀਤ ਸਿੰਘ, PPS, ACP-NDPS ਵੱਲੋਂ ਅੱਜ ਮਿਤੀ
15.03.2023 ਨੂੰ ਐਨ.ਡੀ.ਪੀ.ਐਸ. ਐਕਟ ਅਧੀਨ ਦਰਜ ਕੇਸਾਂ ਵਿੱਚ ਜ਼ਬਤ ਕੀਤੇ ਗਏ ਹੇਠ ਲਿਖੇ ਮਾਲ
ਮੁੱਕਦਮਾ (ਡਰੱਗਜ਼) ਨੂੰ ਕੁਅੰਟਮ ਪੇਪਰ ਮਿੱਲ, ਸੈਲ੍ਹਾ ਖੁਰਦ, ਹੁਸ਼ਿਆਰਪੁਰ ਵਿੱਖੇ ਇੰਸੀਨੇਟਰ ਵਿੱਚ ਨਸ਼ਟ
ਕਰਵਾਇਆ ਗਿਆ:
No. of FIRs in
which case
property was
destroy
75
Poppy Husk
207 Kg 500 gm
Heroin
2 Kg 436
gm
Quantity of drug disposal
Medicine
Charas
Drugs
975gm
210 Tablets
Ganja
6 Kg
800 gm
Other
39 Empty
vessel







