HomeAmritsar Cityਥਾਣਾ ਈ-ਡਵੀਜ਼ਨ, ਦੀ ਪੁਲਿਸ ਵੱਲੋਂ ਚੌਰੀ ਹੋਇਆ ਲੇਡੀਜ਼ ਪਰਸ ਕੁਝ ਹੀ ਘੰਟਿਆ...

ਥਾਣਾ ਈ-ਡਵੀਜ਼ਨ, ਦੀ ਪੁਲਿਸ ਵੱਲੋਂ ਚੌਰੀ ਹੋਇਆ ਲੇਡੀਜ਼ ਪਰਸ ਕੁਝ ਹੀ ਘੰਟਿਆ ਵਿੱਚ ਬਰਾਮਦ

Spread the News

ਅੰਮ੍ਰਿਤਸਰ ਸਾਹਿਬ: ਜੀਵਨ ਸ਼ਰਮਾ/ ਵਿਕਰਮਜੀਤ ਸਿੰਘ
ਮੁਕਦਮਾ ਨੰਬਰ 91 ਮਿਤੀ 26.07.2023 ਜੁਰਮ 380 ਭ:ਦ, ਥਾਣਾ ਈ ਡਵੀਜਨ ਅੰਮ੍ਰਿਤਸਰ।
ਗ੍ਰਿਫ਼ਤਾਰ:- ਅਮਨਦੀਪ ਕੌਰ ਪਤਨੀ ਭੁਪਿੰਦਰ ਸਿੰਘ ਵਾਸੀ ਮਕਾਨ ਨੰਬਰ 403 ਗਲੀ ਨੰਬਰ 08 ਮਕਬੂਲਪੁਰਾ ਮਹਿਤਾ ਰੋਡ ਅੰਮ੍ਰਿਤਸਰ।
ਬ੍ਰਾਮਦਗੀ:- ਲੇਡੀਜ਼ ਪਰਸ (ਚੋਰੀਸੁਦਾ), ਆਈ-ਫੋਨ 14 ਪਰੋ ਮੈਕਸ ਅਤੇ 550/-ਰੁਪਏ,।
ਮੁੱਖ ਅਫ਼ਸਰ ਥਾਣਾ ਈ-ਡਵੀਜ਼ਨ, ਅੰਮ੍ਰਿਤਸਰ ਇੰਸਪੈਕਟਰ ਜਸਪਾਲ ਸਿੰਘ ਦੀ ਨਿਗਰਾਨੀ ਹੇਠ ਸਬ-ਇੰਸਪੈਕਟਰ ਪਰਮਜੀਤ ਸਿੰਘ, ਇੰਚਾਰਜ਼ ਪੁਲਿਸ ਚੌਕੀ ਗਲਿਆਰਾ ਦੀ ਪੁਲਿਸ ਪਾਰਟੀ ਏ.ਐਸ.ਆਈ ਮਨਜੀਤ ਸਿੰਘ ਨੇ ਕੁਝ ਹੀ ਘੰਟਿਆ ਵਿੱਚ ਸ੍ਰੀ ਦਰਬਾਰ ਸਾਹਿਬ ਤੋਂ ਲੇਡੀਜ਼ ਦਾ ਪਰਸ ਚੌਰੀ ਕਰਨ ਵਾਲੀ ਔਰਤ ਅਮਨਦੀਪ ਕੌਰ ਦੀ ਭਾਲ ਕਰਕੇ ਇਸ ਪਾਸੋਂ ਚੌਰੀ ਦਾ ਪਰਸ, ਆਈ-ਫੋਨ 14 ਪਰੋ ਮੈਕਸ ਅਤੇ 550/-ਰੁਪਏ ਬ੍ਰਾਮਦ ਕੀਤੇ ਗਏ। ਮੁਕੱਦਮਾਂ ਦੀ ਤਫ਼ਤੀਸ਼ ਜਾਰੀ ਹੈ।

Must Read

spot_img