HomeVillage NEWSਪੱਤਰਕਾਰ ਦੀ ਮੌਤ ਦੇ 4 ਚਾਰੇ ਦੋਸ਼ੀ ਗ੍ਰਿਫਤਾਰ ਕੀਤੇ ਗਏ ਪੜ੍ਹੋ ਪੂਰੀ...

ਪੱਤਰਕਾਰ ਦੀ ਮੌਤ ਦੇ 4 ਚਾਰੇ ਦੋਸ਼ੀ ਗ੍ਰਿਫਤਾਰ ਕੀਤੇ ਗਏ ਪੜ੍ਹੋ ਪੂਰੀ ਖਬਰ

Spread the News

19/8 , ਡੀਡੀ ਨਿਊਜ਼ਪੇਪਰ।

ਰਾਣੀ ਗੰਜ ਦੇ ਵਿੱਚ ਪੱਤਰਕਾਰ ਵਿਮਲ ਯਾਦਵ ਦਾ ਕਤਲ ਕਰਨ ਵਾਲੇ ਚਾਰ ਦੋਸ਼ੀਆਂ ਨੂੰ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਉੱਥੇ ਹੀ ਪੱਤਰਕਾਰ ਦੇ ਪਰਿਵਾਰ ਵੱਲੋਂ ਜੋ ਦੋਸ਼ੀਆਂ ਦੇ ਖ਼ਿਲਾਫ਼ ਉਹਨਾਂ ਦੇ ਨਾਮ ਦਰਜ ਕਰਵਾਏ ਸੀ ਪੁਲਿਸ ਨੇ ਉਸਦੇ ਅਧਾਰ ਤੇ ਕਤਲ ਕਰਨ ਵਾਲੇ ਦੋ ਮੁਲਜ਼ਮ ਪਹਿਲਾਂ ਹੀ ਜੇਲ ਵਿੱਚ ਭੇਜ ਦਿੱਤੇ ਸੀ ਬਾਕੀ ਚਾਰ ਦੋਸ਼ੀਆਂ ਨੂੰ ਪੁਲਿਸ ਨੇ ਆਪਣੀ ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕਰ ਲਿਆ ਹੈ ਦੂਜੇ ਪਾਸੇ ਪੁਲਿਸ ਦੇ ਅਫਸਰ ਸੁਰੇਸ਼ ਚੌਧਰੀ ਨੇ ਰਾਤ ਨੂੰ ਰਾਣੀ ਗੰਜ ਪਹੁੰਚ ਕੇ ਜਿੱਥੇ ਉਹਨਾਂ ਨੇ ਮੌਕੇ ਜਾਰੀ ਰੱਖੀ। ਇਹ ਕਤਲ ਕਾਂਡ ਲਈ ਪੁਲਿਸ ਨੇ ਚਾਰ ਟੀਮਾਂ ਬਣਾਈਆਂ ਤੇ ਇਸ ਮਾਮਲੇ ਦੀ ਕਾਰਵਾਈ ਕੀਤੀ ਗਈ ਜਿਸ ਕਰਕੇ ਦੋਸ਼ੀ ਜਲਦੀ ਪੁਲਿਸ ਦੇ ਅੜਿੱਕੇ ਚੜ ਗਏ

 

ਇਹ ਮਾਮਲਾ ਕੁੱਝ ਇਸ ਤਰ੍ਹਾਂ ਦਾ ਹੈ।

ਇਹ ਮਾਮਲਾ ਕੁਝ ਇਸ ਤਰ੍ਹਾਂ ਸੀ ਅਠਾਰਾਂ ਨੂੰ 18 ਅਗਸਤ ਨੂੰ ਰਾਣੀ ਗੰਜ ਪੁਲਿਸ ਸਟੇਸ਼ਨ ਦੇ ਵਿੱਚ ਸਵੇਰੇ ਤੜਕੇ ਪੰਜ ਵਜੇ ਵਾਰਡ ਨੰਬਰ ਪੰਜ ਦੇ ਰਹਿਣ ਵਾਲੇ ਪੱਤਰਕਾਰ ਵਿਮਲ ਯਾਦਵ ਨੂੰ ਉਸਦੇ ਘਰ ਦੇ ਬਾਹਰ ਕੁਝ ਨਾਮਵਰ ਬਦਮਾਸ਼ਾਂ ਵੱਲੋਂ ਘਰ ਦੇ ਬਾਹਰ ਹੀ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਪੱਤਰਕਾਰ ਵਿਮਲ ਨੂੰ ਕੁਝ ਦਿਨਾਂ ਤੋਂ ਲਗਾਤਾਰ ਧਮਕੀਆਂ ਭਰੇ ਫੋਨ ਆ ਰਹੇ ਸੀ ਤੇ ਉਸ ਨੂੰ ਮਾਰਨ ਦੀ ਗੱਲ ਕੀਤੀ ਜਾ ਰਹੀ ਸੀ ਉੱਥੇ ਹੀ ਦੂਜੇ ਪਾਸੇ ਬਿਹਾਰ ਦੇ ਸੀ ਐਮ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਮੈਂ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ। ਇਸ ਮਾਮਲੇ ਵਿੱਚ ਚਿਰਾਗ ਪਾਸਵਾਨ ਨੇ ਕਿਹਾ ਕਿ ਸੂਬੇ ਵਿੱਚ ਕਾਨੂੰਨੀ ਵਿਵਸਥਾ ਦੀ ਹਾਲਤ ਬਹੁਤ ਚਿੰਤਾ ਹੈ ਅਪਰਾਦੀ ਸ਼ਰੇਆਮ ਵਾਰਦਾਤ ਨੂੰ ਇਲਜ਼ਾਮ ਦੇ ਕੇ ਘੁੰਮ ਰਹੇ ਹਨ ਤੇ ਪੁਲਿਸ ਉਹਨਾਂ ਦੇ ਕੋਈ ਵੀ ਕਾਰਵਾਈ ਨਹੀਂ ਕਰ ਰਹੀ।

Must Read

spot_img