29/ਫਰਬਰੀ, (ਡੀਡੀ ਨਿਊਜ਼ਪੇਪਰ),ਸੂਰਤੀ ਸਥਾਪਨਾ ਲਈ MP ਰਿੰਕੂ ਨੂੰ ਸੱਦਾ ਪੱਤਰਸ਼੍ਰੀ ਰਾਜ ਰਾਜੇਸ਼ਵਰੀ ਮੰਦਿਰ ਚ ਸ਼ਿਵ ਪਰਿਵਾਰ ਦੀ ਮੂਰਤੀ ਸਥਾਪਨ ਹੋਣ ਜਾ ਰਹੀ ਹੈ ਜਿਸ ਬਾਰੇ ਜਲੰਧਰ ਤੋਂ ਸੰਸਦ ਸੁਸ਼ੀਲ ਕੁਮਾਰ ਰਿੰਕੂ ਨੂੰ ਵਿਸ਼ੇਸ਼ ਤੋਰ ਤੇ ਸਥਾਪਨ ਦਿਵਸ ਚ ਸ਼ਾਮਲ ਹੋਣ ਲਈ ਸੱਦਾ ਪੱਤਰ ਦਿੱਤਾ ਗਿਆ ਏਸ ਮੌਕ ਹਿੰਦੂ ਸਮਾਜ ਦੇ ਕਈ ਆਗੂ ਮੌਜੂਦ ਰਹੇ |
8 ਮਾਰਚ ਨੂੰ ਸ਼੍ਰੀ ਰਾਜ ਰਾਜੇਸ਼ਵਰੀ ਮੰਦਿਰ ਚ ਧੂਮ ਧਾਮ ਨਾਲ ਸ਼ਿਵ ਵਿਆਹ ਕਰਵਾਇਆ ਜਾਵੇਗਾ | 







