ਜਨਵਰੀ 5, ! ਦੋਆਬਾ ਦਸਤਕ ਨਿਊਜ਼ਪੇਪਰ
_________________________
ਬਟਾਲਾ ਅੱਜ ਮਿਡ ਡੇ ਮੀਲ ਤੇ ਸਫਾਈ ਵਰਕਰ ਯੂਨੀਅਨ ਪੰਜਾਬ ਦੀ ਇੱਕ ਰੋਸ ਪ੍ਰਦਰਸ਼ਨ ਸਥਿਤ ਜਲੰਧਰ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਾਕ ਰੈਲੀ ਕਰਕੇ ਫੁਵਾਰਾ ਚੌਂਕ ਵਿਖੇ ਪ੍ਰਦਰਸ਼ਨ ਕੀਤਾ ਜਿਸ ਦੀ ਪ੍ਰਧਾਨਗੀ ਯੂਨੀਅਨ ਦੀ ਪ੍ਰਧਾਨ ਸਤਿੰਦਰ ਕੌਰ ਬਟਾਲਾ ਪਰਮਜੀਤ ਕੌਰ ਲਵਲੀ ਰਚਨਾ ਜ਼ਿਲਾ ਆਗੂ ਕਾਮਰੇਡ ਕਪਤਾਨ ਸਿੰਘ ਨੇ ਕੀਤੀ ਜਿਸ ਨੂੰ ਸੰਬੌਧਨ ਕਰਦਿਆਂ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਮਨਜੀਤ ਰਾਜ ਬਟਾਲਾ ਨੇ ਕਿਹਾ ਕਿਹਾ ਕਿ ਜਦੋਂ ਦੀ ਪੰਜਾਬ ਦੀ ਸਤਾ ਤੇ ਕਾਬਜ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਸ ਨੇ ਇੱਕ ਵੀ ਕੋਈ ਪੰਜਾਬ ਦੇ ਵਿਕਾਸ ਪੰਜਾਬ ਦੇ ਹਿੱਤਾਂ ਲਈ ਕੋਈ ਫੈਸਲਾ ਨਹੀਂ ਲਿਆ ਅੱਜ ਦੇਖਿਆ ਜਾਵੇ ਤਾਂ ਪੰਜਾਬ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਅੱਜ ਮਜ਼ਦੂਰ ਕਿਸਾਨ ਕੱਚੇ ਮੁਲਾਜ਼ਮ ਇਹ ਸਰਕਾਰ ਖ਼ਿਲਾਫ਼ ਸੜਕਾਂ ਤੇ ਹਨ ਜੇ ਦੇਖਿਆ ਜਾਵੇ ਤਾਂ ਜੋ ਭਗਵੰਤ ਮਾਨ ਸਰਕਾਰ ਬਦਲਾਅ ਦੀ ਗੱਲ ਆਖਦੀ ਸੀ ਉਹ ਬਿਲਕੁਲ ਝੂਠ ਸਾਬਤ ਹੋਇਆ ਹੈ ਨਸ਼ਿਆਂ ਦੇ ਕਾਰੋਬਾਰ ਵਿਚ ਵਿਚ ਵਾਧਾ ਬੇਰੋਜ਼ਗਾਰੀ ਮਹਿੰਗਾਈ ਤੇ ਆਮ ਜਨਤਾ ਸਹੂਲਤਾਂ ਵਾਰਦਾਤਾਂ ਵਿਚ ਵਾਧਾ ਵਰਗੀਆਂ ਚੀਜ਼ਾਂ ਤੇ ਮਾਨ ਸਰਕਾਰ ਦਾ ਕੋਈ ਕੰਨਟਰੋਲ ਨਹੀਂ ਹੈ ਤੇ ਮਾਨ ਸਰਕਾਰ ਬਿਲਕੁਲ ਫੇਲ੍ਹ ਸਾਬਤ ਹੋਈ ਹੈ ਅੱਜ ਮਿਡ ਡੇਅ ਮੀਲ ਤੇ ਸਕੂਲਾ ਦੇ ਸਫਾਈ ਅੱਜ ਮੁੱਖ ਮੰਤਰੀ ਪੰਜਾਬ ਨੂੰ ਯਾਦ ਕਰਵਾਉਂਦੇ ਹਨ ਕਿ ਤੁਸੀਂ ਚੋਣਾ ਵੇਲੇ ਕੱਚੇ ਮੁਲਾਜ਼ਮ ਪੱਕੇ ਫੌਰੀ ਵਾਅਦਾ ਕੀਤਾ ਸੀ ਹਰ ਸਕੂਲ ਚ ਦਰਜ਼ਾ ਚਾਰ ਦੇ ਸਫਾਈ ਵਰਕਰ ਪੀਅਨ ਰੱਖਣ ਦੀ ਗੱਲ ਕਰਦੇ ਸੀ ਕੁੱਕਾ ਨੂੰ 6000 ਰੁਪਏ ਮਹੀਨਾ ਤਨਖਾਹ ਦੇਣ ਦੀ ਗੱਲ ਕਹੀ ਸੀ ਤੇ ਮਹੀਨੇ ਦੇ ਮਹੀਨੇ ਵਰਕਰਾਂ ਦੇ ਖਾਤਿਆਂ ਵਿਚ ਤਨਖਾਹ ਪਾਉਣ ਵਰਦੀਆਂ ਬੀਮਾ ਵਰਗੀਆਂ ਸਹੂਲਤਾਂ ਦੇਣ ਦੀ ਮਾਨ ਸਰਕਾਰ ਗੱਲ ਕਰਦੇ ਸੀ ਪਰ ਸਭ ਵਾਅਦੇ ਝੂਠੇ ਸਾਬਾਤ ਹੋਏ ਹਨ ਅੱਜ਼ ਦਾ ਪ੍ਰਦਰਸ਼ਨ ਮੰਗ ਕਰਦਾ ਹੈ ਕਿ ਮਿਡ ਡੇ ਮੀਲ ਤੇ ਸਫਾਈ ਵਰਕਰ ਮੁੱਖ ਮੰਤਰੀ ਪੰਜਾਬ ਤੇ ਸਿੱਖਿਆ ਮੰਤਰੀ ਪੰਜਾਬ ਤੋਂ ਕਿ ਵਰਕਰਾਂ ਦੀ ਤਨਖਾਹਾਂ ਵਿੱਚ ਫੌਰੀ 21000 ਰੁਪਏ ਕੀਤੀ ਜਾਵੇ ਕੀਤਾ ਹਰ ਸਕੂਲ ਵਿੱਚ ਸਫਾਈ ਵਰਕਰਾਂ ਜ਼ੋ ਲੰਮੇ ਸਮੇਂ ਤੋਂ ਸਕੂਲਾਂ ਵਿਚ ਸੇਵਾ ਦੇ ਰਹੇ ਹਨ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ ਅਤੇ ਲੋੜ ਅਨੁਸਾਰ ਹੋਰ ਸਫਾਈ ਵਰਕਰ ਪੀਅਨ ਰੱਖੇ ਜਾਣ ਸਾਲ ਵਿੱਚ ਚਾਰ ਵਰਦੀਆਂ ਦੋ ਗਰਮੀਆਂ ਵਾਲੀਆਂ ਅਤੇ ਦੋ ਸਰਦੀਆਂ ਵਾਲੀਆਂ ਅਤੇ ਬੂਟ ਦੇ ਜੁੜੇ ਦਿੱਤੇ ਜਾਣ ਹਰ ਵਰਕਰ ਦਾ ਬੀਮਾ ਕੀਤਾ ਜਾਵੇ ਤੇ ਮਿਹਨਤ ਦੇ ਪੈਸੇ ਮਹੀਨੇ ਦੇ ਮਹੀਨੇ ਖਾਤਿਆਂ ਵਿਚ ਜਮ੍ਹਾ ਕਰਵਾਏ ਸਰਕਾਰ ਹਰ ਸਕੂਲ ਵਿੱਚ ਖਾਣਾ ਬਣਾਉਣ ਲਈ ਗੈਸ ਸਿਲੰਡਰ ਦਿੱਤੇ ਜਾਣ ਅਤੇ ਵਰਕਰਾਂ ਨੂੰ ਘੱਟੋ ਘੱਟ ਉਜਰਤਾ ਦੇ ਘੇਰੇ ਵਿੱਚ ਲਿਆ ਜਾਵੇ ਕਿਉਂਕਿ ਜਿੰਨਾਂ ਵਰਕਰਾਂ ਤੋਂ ਕੰਮ ਲਿਆ ਜਾਂਦਾ ਹੈ ਉਹ ਵਰਕਰਾਂ ਦਾ ਕਾਨੂੰਨ ਅਨੁਸਾਰ ਬਿਲਕੁਲ ਸਰਕਾਰਾ ਸ਼ੋਸ਼ਨ ਕਰਦੀਆਂ ਆ ਰਹੀਆਂ ਹਨ ਸਾਜ਼ਿਸ਼ਬਾਜ਼ੀ ਨਾਲ਼ ਕੱਢੇਂ ਵਰਕਰਾਂ ਨੂੰ ਬਹਾਲ ਕੀਤਾ ਜਾਵੇ ਜਬਰੀ ਸਕੂਲਾ ਚ ਕੱਢਣ ਵਾਲੇ ਸਕੂਲਾਂ ਦੇ ਮੁਖੀਆਂ ਉਪਰ ਸਖਤ ਕਾਰਵਾਈ ਦੀ ਅੱਜ਼ ਯੂਨੀਅਨ ਮੰਗ ਕਰਦੀ ਹੈ ਅਤੇ ਮਹਿੰਗਾਈ ਨਸ਼ਾਂਖੋਰੀ ਬੇਰੋਜ਼ਗਾਰੀ ਤੇ ਪੰਜਾਬ ਦੀ ਹੋ ਰਹੀ ਦਿਨੋਂ ਦਿਨ ਸਥਿਤੀ ਖਾਰਾਬ ਵੱਲ ਧਿਆਨ ਦਿੱਤਾ ਜਾਵੇ ਤੇ ਜ਼ੀਰਾ ਵਿਚ ਬੈਠੇ ਕਿਸਾਨਾਂ ਦੀ ਮੰਗ ਫੌਰੀ ਮੰਨੀ ਜਾਵੇ ਇਸ ਸਮੇਂ ਕਸ਼ਮੀਰ ਕੌਰ ਜਸਵਿੰਦਰ ਕੌਰ ਪੰਮੀ ਦਲਜੀਤ ਕੌਰ ਹਰਜਿੰਦਰ ਕੌਰ ਪਰਮਜੀਤ ਕੌਰ ਸ਼ੀਲਾ ਕੁਲਵਿੰਦਰ ਕੌਰ ਡੇਵਿਡ ਮਸੀਹ ਜਸਪਾਲ ਮਸੀਹ ਸੁਖਦੇਵ ਹਰਜੀਤ ਕੌਰ ਦਵਿੰਦਰ ਕੌਰ ਸੁੱਖੀ੍ ਗੋਗੀ ਰਾਣੀ ਸੁਨੀਤਾ ਆਦਿ ਮੈਂਬਰਾਂ ਨੇ ਸਬੋਧਨ ਕੀਤਾ
??????
ਜਾਰੀ ਕਰਤਾ
ਮਿਡ ਡੇ ਮੀਲ ਤੇ ਸਫਾਈ ਵਰਕਰ ਯੂਨੀਅਨ ਪ੍ਰਧਾਨ
ਕਾਮਰੇਡ ਸਤਿੰਦਰ ਕੌਰ ਬਟਾਲਾ








