18 ਫਰਬਰੀ , ਡੀਡੀ ਨਿਊਜ਼ਪੇਪਰ ,(ਕਰਨਬੀਰ ਸਿੰਘ ) । ਸ਼੍ਰੀ ਕੁਲਦੀਪ ਸਿੰਘ ਚਾਹਲ, IPS, ਕਮਿਸ਼ਨਰ ਪੁਲਿਸ, ਜਲੰਧਰ ਜੀ ਵੱਲੋਂ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ੍ਰੀ ਜਸਕਿਰਨਜੀਤ ਸਿੰਘ ਤੇਜਾ, PPS, DCP-Investigation, ਦੀ ਯੋਗ ਅਗਵਾਈ ਅਤੇ ਸ਼੍ਰੀ ਕੰਵਲਪ੍ਰੀਤ ਸਿੰਘ, PPS, ADCP-Inv., ਅਤੇ ਸ਼੍ਰੀ ਪਰਮਜੀਤ ਸਿੰਘ, PPS ACP-Detectiveਅਤੇ ਸ਼੍ਰੀ ਭੁਪਿੰਦਰ ਸਿੰਘ, PPS, ACP-West ਦੀ ਨਿਗਰਾਨੀ ਹੇਠ ਥਾਣੇਦਾਰ ਅਸ਼ੋਕ ਕੁਮਾਰ ਸ਼ਰਮਾ, ਇੰਚਾਰਜ ਸੀ.ਆਈ.ਏ. ਸਟਾਫ ਜਲੰਧਰ ਦੀ ਟੀਮ ਵੱਲੋਂ 01 ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਪਾਸੋਂ 500 ਗ੍ਰਾਮ ਹੈਰੋਇਨ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।ਮਿਤੀ 16.02.2023 ਨੂੰ ਸੀ.ਆਈ.ਏ ਸਟਾਫ ਕਮਿਸ਼ਨਰੇਟ ਜਲੰਧਰ ਦੀ ਪੁਲਿਸ ਟੀਮ ਬਰਾਏ ਨਾਕਾਬੰਦ ਦੇ ਸਬੰਧ ਵਿੱਚ ਮਾਤਾ ਰਾਣੀ ਚੌਕ, ਮਾਡਲ ਹਾਊਸ, ਜਲੰਧਰ ਵਿਖੇ ਮੋਜੂਦ ਸੀ ਤਾਂ ਵੀਰ ਬਬਰੀਕ ਚੌਕ ਪਾਸੋਂ ਇੱਕ ਮੋਟਰਸਾਈਕਲ PB-38-D-2702 ਰੰਗ ਕਾਲਾ ਮਾਰਕਾ ਹੀਰੋ ਐਚ.ਐਫ. ਡੀਲਕਸ ਪਰ ਸਵਾਰ ਅਵਤਾਰ ਸਿੰਘ ਉਰਫ ਪੱਡਾ ਪੁੱਤਰ ਤਲਵਿੰਦਰ ਸਿੰਘ ਵਾਸੀ ਖਡੂਰ ਸਾਹਿਬ ਜਿਲ੍ਹਾ ਤਰਨਤਾਰਨ ਨੂੰ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਇਸ ਪਾਸੋਂ ਸ਼੍ਰੀ ਭੁਪਿੰਦਰ ਸਿੰਘ, PPS, ACP-West ਦੀ ਹਾਜਰੀ ਵਿੱਚ 500 ਗ੍ਰਾਮ ਹੈਰੋਇਨ ਬ੍ਰਾਮਦ ਕਰਵਾ ਕੇ ਇਸਦੇ ਖਿਲਾਫ ਮੁੱਕਦਮਾ ਨੰ. 18 ਮਿਤੀ 16.02.2023 ਅ/ਧ 21/61/85 ਐਨ.ਡੀ.ਪੀ.ਐਸ. ਐਕਟ ਥਾਣਾ ਭਾਰਗੋ ਕੈਂਪ ਜਲੰਧਰ ਦਰਜ ਕਰਨ ਉਪਰੰਤ ਦੋਸ਼ੀ ਨੂੰ ਮੁੱਕਦਮਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ।ਪੁੱਛਗਿੱਛ ਦੌਰਾਨ ਇਸ ਗੱਲ ਦਾ ਖੁਲਾਸਾ ਹੋਇਆ ਕਿ ਦੋਸ਼ੀ ਜੋ ਕਿ ਕਰਿਮੀਨਲ ਕਿਸਮ ਦਾ ਵਿਅਕਤੀ ਹੈ ਇਸਦੇ ਖਿਲਾਫ ਵੱਖ-ਵੱਖ ਜੁਰਮਾਂ ਤਹਿਤ ਪਹਿਲਾਂ ਵੀ 10 ਮੁੱਕਦਮੇ ਦਰਜ ਰਜਿਸ਼ਟਰ ਹਨ।
ਗ੍ਰਿਫਤਾਰੀ ਦੀ ਮਿਤੀ :-
ਗ੍ਰਿਫਤਾਰੀ ਦੀ ਜਗਾ:-
ਗ੍ਰਿਫਤਾਰ ਦੋਸ਼ੀ ਦਾ ਨਾਮ ਪਤਾ:-
1. ਅਵਤਾਰ ਸਿੰਘ ਉਰਫ ਪੱਡਾ ਪੁੱਤਰ ਤਲਵਿੰਦਰ ਸਿੰਘ ਵਾਸੀ ਖਡੂਰ ਸਾਹਿਬ ਜਿਲ੍ਹਾ ਤਰਨਤਾਰਨ (ਉਮਰ 32 ਸਾਲ)
500 ਗ੍ਰਾਮ ਹੈਰੋਇਨ ਸਮਤੇ ਮੋਟਰਸਾਈਕਲ ਨੰ. PB-38-D-2702 HF Deluxe
ਕੁੱਲ ਰਿਕਵਰੀ
ਦੋਸ਼ੀ ਦਾ ਸਾਬਕਾ ਰਿਕਾਰਡ:-
16.02.2023
ਮਾਤਾ ਰਾਣੀ ਚੌਕ,ਮਾਡਲ ਹਾਊਸ ਜਲੰਧਰ।
1. FIR No. 37/2011 u/s 325,323,148,149, IPC PS Bairowal
2. FIR No. 56/2012 u/s 22 NDPS Act PS Goindwal Sahib.
3. FIR No. 220/2012 u/s 376,452,323,34 IPC PS Goindwal Sahib.
4. FIR No. 29 Dt. 24.02.2012 u/s 365,120-B PS Waltoha,
5. FIR No. 26/2015 u/s 382 IPC PS Talwandi
6. FIR No. 40/2015 u/s 379-B PS Fatudhinga.
7. FIR No, 45/2015 u/s 332,353,186,224 IPC PS Fatuhinga,
8. FIR No. 46/2015 u/s 22 NDPS Act PS Fatudhinga
9. FIR No. 62/2016 u/s 379-B, 336 IPC 25,27 Arms Act PS Shahkot Jalandhar Rural.
10. FIR No. 92/2016 u/s 379-B, 34 IPC 25,27 Arms Act PS Civil Lines Amritsar.
ਦੋਸ਼ੀ 14.12.2022 ਨੂੰ ਜਮਾਨਤ ਪਰ ਗੋਇੰਦਵਾਲ ਸਾਹਿਬ ਜੇਲ੍ਹ ਤੋਂ ਰਿਹਾਅ ਹੋ ਕੇ
ਆਇਆ ਸੀ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਇਸ ਦਾ ਰਿਮਾਂਡ ਹਾਸਲ ਕਰਨ ਉਪਰੰਤ ਡੂੰਘਾਈ ਨਾਲ ਪੁੱਛਗਿੱਛ
ਕੀਤੀ ਜਾ ਰਹੀ ਹੈ।







