ਜਲੰਧਰ 29. ਮਾਰਚ,ਕਰਨਬੀਰ ਸਿੰਘ
ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜਲੰਧਰ ਸ਼੍ਰੀ ਕੁਲਦੀਪ ਸਿੰਘ ਚਹਿਲ IPS, ਜੀ ਦੇ ਦਿਸ਼ਾਨਿਰਦੇਸ਼ਾਂ ਅਤੇ ਸ੍ਰੀ ਜਸਕਿਰਨਜੀਤ ਸਿੰਘ ਤੇਜਾ PPS,DCP/Inv,ਸ੍ਰੀ ਕੰਵਲਪ੍ਰੀਤ ਸਿੰਘ ਚਾਹਲ PPS, ADCP-Inv, ਅਤੇ ਸ਼੍ਰੀ,ਪਰਮਜੀਤ ਸਿੰਘ, PPS ACP-Detective ਅਤੇ ਹੋਰ ਸੀਨੀਅਰ ਅਫਸਰਾਨ ਬਾਲਾਂ ਵਲੋਂ ਸਮੇਂ-ਸਮੇਂ ਮਿਲ ਰਹੀਆਂ ਹਦਾਇਤਾ ਅਨੁਸਾਰ ਪੁਲਿਸ ਵਲੋਂ ਨਸ਼ੇ ਦੀ ਰੋਕਥਾਮ ਸਬੰਧੀ ਚਲਾਈ ਹੋਈ ਮੁਹਿੰਮ ਤਹਿਤ ਨਸ਼ੇ ਦਾ ਕਾਰੋਬਾਰ ਕਰਨ ਵਾਲਿਆ ਖਿਲਾਫ,ਇੰਚਾਰਜ CIA STAFF ਜਲੰਧਰ ਵੱਲੋਂ ਕਾਰਵਾਈ ਕਰਦੇ ਹੋਏ 03 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨਾਂ ਪਾਸੋ ਕਮਰਸ਼ੀਅਲ ਮਾਤਰਾ ਵਿੱਚ 400 ਗ੍ਰਾਮ ਹੈਰੋਇੰਨ ਸਮੇਤ ਕਾਰ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਮਿਤੀ 26-03-2023 ਨੂੰ CIA STAFF ਦੀ ਪੁਲਿਸ ਟੀਮ SI ਅਸ਼ੋਕ ਕੁਮਾਰ ਇੰਚਾਰਜ,CIA STAFF ਜਲੰਧਰ ਦੀ ਅਗਵਾਈ ਹੇਠ ਬ੍ਰਾਏ ਨਾਕਾ ਬੰਦੀ ਗਸ਼ਤ ਬਾ ਚੈਕਿੰਗ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਚਾਲੀ ਕੁਆਟਰ,ਚੋਕ ਮੌਜੂਦ ਸੀ ਕਿ ਰੇਲਵੇ ਸਟੇਸ਼ਨ ਸਾਇਡ ਤਰਫੋਂ ਇੱਕ ਕਾਰ ਨੰਬਰੀ PB08-EY-1656 ਮਾਰਕਾ SWIFT ਰੰਗ ਚਿੱਟਾ ਆਉਦੀ ਦਿਖਾਈ ਦਿੱਤੀ।ਜਿਸ ਵਿੱਚ 03 ਮੋਨੇ ਨੌਜਵਾਨ ਬੈਠੇ ਆਉਂਦੀ ਦਿਖਾਈ ਦਿੱਤੀ। ਜੋ ਪੁਲਿਸ ਪਾਰਟੀ ਵਲੋਂ ਰੁਕਣ ਦੇ ਕੀਤੇ ਇਸ਼ਾਰੇ ਨੂੰ ਦੇਖਕੇ ਕਾਰ ਚਾਲਕ ਕਾਰ ਨੂੰ ਯੱਕਦਮ ਰੋਕ ਕੇ ਪਿੱਛੇ ਨੂੰ ਮੋੜਨ ਲੱਗਾ। ਜਿਨਾਂ ਨੂੰ CIA STAFF ਦੀ ਟੀਮ ਨੇ ਕਾਬੂ ਕਰਕੇ,ਨਾਮ ਪਤਾ ਪੁੱਛਿਆ ਜੋ ਕਾਰ ਚਾਲਕ ਨੇ ਆਪਣਾ ਨਾਮ ਰਘਬੀਰ ਸਿੰਘ ਉਰਫ ਲੱਲੀ ਪੁੱਤਰ ਕਿਰਪਾਲ ਸਿੰਘ ਵਾਸੀ ਮਕਾਨ ਨੰਬਰ3666 ਗਲੀ ਨੰਬਰ 4 ਤੇਜ ਮੋਹਨ ਨਗਰ ਜਲੰਧਰ, ਨਾਲ ਵਾਲੀ ਸੀਟ ਪਰ ਬੈਠੇ ਨੌਜਵਾਨ ਨੇ ਆਪਣਾ ਨਾਮ ਕਰਨ ਕੁਮਾਰ ਉਰਫਰਾਹੁਲ ਪੁੱਤਰ ਰਾਜ ਕੁਮਾਰ ਵਾਸੀ ਮਕਾਨ ਨੰਬਰ 3677 ਬਸਤੀ ਸ਼ੇਖ ਤੇਜ ਮੋਹਨ ਨਗਰ ਜਲੰਧਰ ਅਤੇ ਪਿਛਲੀ ਸੀਟ ਪਰ ਬੈਠੇਨੌਜਵਾਨ ਨੇ ਆਪਣਾ ਨਾਮ ਮਾਣਿਕ ਡਾਲੀਆ ਉਰਫ ਮਣੀਆ ਪੁੱਤਰ ਵਿਨੋਦ ਕੁਮਾਰ ਵਾਸੀ ਮਕਾਨ ਨੰਬਰ 133 ਨਿਊ ਰਸੀਲਾਨਗਰ ਬਸਤੀ ਦਾਨਿਸ਼ਮੰਦਾ ਜਲੰਧਰ ਦੱਸੇ। ਜੋ ਮੌਕਾ ਪਰ ਕਾਬੂਸ਼ੁਦਾ ਸ਼ਖਸਾ ਦੀ ਤਲਾਸ਼ੀ ਅਮਲ ਵਿੱਚ ਲਿਆਦੀ ਤਾਂ ਕਾਰ ਚਾਲਕਰਘਵੀਰ ਉਰਫ ਲੱਲੀ ਦੇ ਕਬਜਾ ਵਿਚੋ 100 ਗ੍ਰਾਮ ਹੈਰੋਇੰਨ, ਨਾਲ ਵਾਲੀ ਸੀਟ ਪਰ ਬੈਠੇ ਕਰਨ ਕੁਮਾਰ ਉਰਫ ਰਾਹੁਲਵਿਚੋ 150 ਗ੍ਰਾਮ ਹੈਰੋਇੰਨ ਅਤੇ ਪਿਛਲੀ ਸੀਟ ਪਰ ਬੈਠੇ ਨੋਜਵਾਨ ਮਾਣਿਕ ਡਾਲੀਆ ਉਰਫ ਮਾਣੀਆ ਦੇ ਕਬਜਾ ਵਿਚੋ 150 ਗ੍ਰਾਮਹੈਰੋਇੰਨ ਬ੍ਰਾਮਦ ਹੋਈ। ਕੱਲ 400 ਗ੍ਰਾਮ ਹੈਰੋਇੰਨ ਬ੍ਰਾਮਦ ਹੋਈ। ਜਿਸਤੇ ਦੋਸ਼ੀਆਨ ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾਨਵੀ ਬਾਰਾਂਦਰੀ ਜਲੰਧਰ ਵਿਖੇ ਮੁਕੱਦਮਾ ਨੰਬਰ 47 ਮਿਤੀ 26-03-2023 ਅ/ਧ:21-61-85 NDPS ACTਦਰਜ ਰਜਿਸਟਰ ਕੀਤਾ ਗਿਆ ਅਤੇ ਹੇਠ ਲਿਖੇ 03 ਦੋਸ਼ੀਆਨ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦੋਸ਼ੀਆਨ ਪਾਸੋ ਸਖਤੀ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।ਕਬਜਾ
ਅਨੁਮਾਨ ਮੁਕੱਦਮਾ ਮੁਕੱਦਮਾ ਨੰਬਰ 47 ਮਿਤੀ 26-03-2023 ਅਧ: 21-61-85 NDPS ACT ਥਾਣਾ ਨਵੀਂ ਬਾਰਾਦਰੀ
ਨੰਬਰ
ਜਲੰਧਰ।
ਗ੍ਰਿਫਤਾਰ ਦੋਸ਼ੀਆਨ
| ਬ੍ਰਾਮਦਗੀ
1. ਰਘਬੀਰ ਸਿੰਘ ਉਰਫ ਲੱਲੀ ਪੁੱਤਰ ਕਿਰਪਾਲ ਸਿੰਘ ਵਾਸੀ ਮਕਾਨ ਨੰਬਰ 3666 ਗਲੀ ਨੰਬਰ
4 ਤੇਜ ਮੋਹਨ ਨਗਰ ਜਲੰਧਰ।
ਪਹਿਲਾਂ ਤੋ ਦਰਜ ਦੋਸ਼ੀ ਰਘਬੀਰ ਸਿੰਘ ਉਰਫ ਲੱਲੀ ਦੇ ਖਿਲਾਫ ਦਰਜ ਮੁਕੱਦਮੇ
ਮੁਕੱਦਮੇ
ਗ੍ਰਿਫਤਾਰੀ ਮਿਤੀ
ਗ੍ਰਿਫਤਾਰੀ ਦੀ ਜਗਾ
2. ਕਰਨ ਕੁਮਾਰ ਉਰਫ ਬਿੱਲਾ ਪੁੱਤਰ ਰਾਜ ਕੁਮਾਰ ਵਾਸੀ ਮਕਾਨ ਨੰਬਰ 3677 ਬਸਤੀ ਸ਼ੇਖ ਤੇਜ
ਮੋਹਨ ਨਗਰ ਜਲੰਧਰ।
3. ਮਾਣਿਕ ਡਾਲੀਆ ਉਰਫ ਮਣੀਆ ਪੁੱਤਰ ਵਿਨੋਦ ਕੁਮਾਰ ਵਾਸੀ ਮਕਾਨ ਨੰਬਰ 133 ਨਿਊ
ਰਸੀਲਾ ਨਗਰ ਬਸਤੀ ਦਾਨਿਸ਼ਮੰਦਾ ਜਲੰਧਰ।
1.
FIR 34 Dt 12-04-1999 U/S: 399,402,411 IPC,25 Arms Act Ps Div No. 5 Jal.
2.
FIR 55 DE 11-05-2001 U/S: 302,307,148,149 IPC PS Div 5 jal.
3. FIR 56 DE 17-06-2002 U/S: 25 Arms Act PS Div 5 jal
4. FIR 126 dt 24-08-2006 U/S: 307,386,341,324IPC PS DIV 5 jal.
5.
FIR 162 Dt 31-10-2008 U/S: 384,506 IPC PS Div 5 jal.
6.
FIR 36 dt 09-03-2010U/S:392,506 IPC PS DIV 5 jal.
7. FIR 54 Dt 24-04-2010 U/S: 384 IPC PS DIV 5 Jal.
FIR 64 DE 19-04-2012 U/S:22-61-85 NDPS ACT Ps Div 5 jal.
FIR 18 DE 22-01-2013 U/S:22-61-85 NDPS ACT PS Div 5 jal.
10. FIR 82 DE 19-06-2014U/S: 20-61-85 NDPS ACT PS Kotwali KPT.
8.
9.
11. FIR 89 DE 19-05-2015 U/S:27-61-85 NDPS ACT PS Div 5 jal.
12. FIR 02 DE 02-01-2016U/S:22-61-85 NDPS ACT PS Div 5 jal.
13. FIR 50 Dt 29-03-2017 U/S: 22-61-85 NDPS ACT PS Div 5 Jal.
ਕਰਨ ਕੁਮਾਰ ਉਰਫ ਬਿੱਲਾ ਦੇ ਖਿਲਾਫ ਦਰਜ ਮੁਕੱਦਮੇ
1. FIR 263 Dt 30-10-2013 U/S: 22-61-85 NDPS ACT PS Bhargo Camp Jal.
2. FIR 74 Dt 05-06-2014 U/S: 42- Prison Act PS Kotwali Distt Kapurthala.
3. FIR 162 DE 30-12-2015 U/S:379-B
IPC PS Div 4 jal.
400 ਗ੍ਰਾਮ
ਹੈਰੋਇੰਨ ਸਮੇਤ ਕਾਰ ਨੰਬਰੀ PB08-EY-1656 ਮਾਰਕਾ SWIFT ਰੰਗ ਚਿੱਟਾ
28-03-2023
40 ਕੁਆਟਰ ਨੇੜੇ ਸਿਟੀ ਰੇਲਵੇ ਸਟੇਸ਼ਨ ਜਲੰਧਰ।
ਗ੍ਰਿਫਤਾਰ ਦੋਸ਼ੀਆਨ ਪੁਲਿਸ ਰਿਮਾਂਡ ਅਧੀਨ ਹਨ ਅਤੇ ਇਨਾ ਦੇ ਫਾਰਵੁੱਡ/ਬੈਂਕਵਰਡ ਲਿੰਕੇਜ਼ ਚੈਕ ਕਰਕੇ ਇਨਾ ਦੇ ਸਾਥੀ
ਸਮਗਲਰਾਂ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਜਾਵੇਗਾ ਤਾਂ ਜੋ ਨਸ਼ਾ ਸਮਗਲਰਾਂ ਦੀ ਚੈਨ ਬਰੇਕ ਕੀਤੀ ਜਾ ਸਕੇ







