ਮੁਕੇਰੀਆਂ 15 ਜੂਨ,
(ਰਮਨ ਤਂਗਰਾਲੀਆ)ਜੈ ਮਾਂ ਚਿੰਤਪੁਰਨੀ ਕਲੱਬ ਵੱਲੋਂ 17 ਤਰੀਕ ਨੂੰ ਮੋਨਸਰ ਮਦਿੰਰ ਮੁਕੇਰੀਆਂ ਵਿਖੇ ਜਾਗਰਣ ਕਰਵਾਇਆ ਜਾ ਰਿਹਾ ਹੈ ਪ੍ਰਧਾਨ ਸ੍ਰੀ ਪ੍ਰਦੀਪ ਖਤਰਾ ਜੀ ਨੇ ਦੱਸਿਆ ਇਹ ਜਾਗਰਣ 30ਵਾਂ ਜਾਗਰਣ ਹੈ ਇਸ ਸਬੰਧੀ ਅੱਜ ਲੰਗਰ ਲਗਾਇਆ ਜਾਵੇਗਾ ਇਸ ਜਾਗਰਣ ਵਿੱਚ ਭਜਨ ਸਮ੍ਰਾਟ ਮਾਸਟਰ ਸਲੀਮ ਆਪਣੀ ਹਾਜ਼ਰੀ ਲਗਵਾਉਣ ਗੇ ਮਾਸਟਰ ਸਲੀਮ ਤੋਂ ਪਹਿਲਾਂ ਭਜਨ ਸਮ੍ਰਾਟ ਮੋਹਨ ਦਿਲਵਰ ਰਾਨੀ ਬੰਦਨਾ ਆਪਣੀ ਹਾਜ਼ਰੀ ਲਗਵਾਉਣ ਗੇ ਲੰਗਰ ਦੁਪਹਿਰ ਠੀਕ 1ਵਜੇ ਲਗਾਇਆ ਜਾਵੇਂਗਾ , ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਪਿਛਲੇ 30 ਸਾਲਾਂ ਤੋਂ ਕਰਵਾਇਆ ਜਾਂਦਾ ਹੈ







