HomeVillage NEWSਮੇਰਾ ਸ਼ਹਿਰ ਮੇਰਾ ਮਾਨ ਅਭਿਆਨ ਦੇ ਤਹਿਤ ਜਾਗਰੂਕਤਾ ਕੈਪ ਲਗਾਇਆ

ਮੇਰਾ ਸ਼ਹਿਰ ਮੇਰਾ ਮਾਨ ਅਭਿਆਨ ਦੇ ਤਹਿਤ ਜਾਗਰੂਕਤਾ ਕੈਪ ਲਗਾਇਆ

Spread the News

 

ਮੁਕੇਰੀਆਂ(ਇੰਦਰਜੀਤ) ਨਗਰ ਕੌਂਸਲ ਮੁਕੇਰੀਆਂ ਵਲੋਂ ਕਾਰਜ ਸਾਧਕ ਅਫਸਰ ਵਿਜੈ ਸਾਗਰ ਮਹਿਤਾ ਅਤੇ ਪ੍ਰਧਾਨ ਵਿਨੋਦ ਕੁਮਾਰ ਦੀ ਅਗਵਾਈ ਹੇਠ ਮੇਰਾ ਸ਼ਹਿਰ ਮੇਰਾ ਮਾਨ ਅਭਿਆਨ ਦੇ ਤਹਿਤ ਜਾਗਰੂਕਤਾ ਮੁਹਿੰਮ ਚਲਾਈ ਗਈ ਜਿਸ ਵਿਚ ਸ਼ਹਿਰ ਵਾਸੀਆਂ ਨੂੰ ਗਿੱਲੇ ਅਤੇ ਸੁਕੇ ਕੁੜੇ ਨੂੰ ਅਲੱਗ ਅਲੱਗ ਦੇਣ ਲਈ ਪ੍ਰੇਰਿਤ ਕੀਤਾ ਗਿਆ ਤਾ ਜੋ ਸ਼ਹਿਰ ਵਿਚ ਸਾਫ਼ ਸਫਾਈ ਰੱਖੀ ਜਾ ਸਕੇ ਪ੍ਰਧਾਨ ਵਿਨੋਦ ਕੁਮਾਰ ਵਲੋਂ ਸ਼ਹਿਰ ਵਾਸੀਆਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਗਈ ਨਗਰ ਕੌਂਸਲ ਮੁਕੇਰੀਆਂ ਵਲੋਂ ਕਾਰਜ ਸਾਧਕ ਅਫਸਰ ਵਿਜੈ ਸਾਗਰ ਮਹਿਤਾ ਵਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕੇ ਹਰ ਕੋਈ ਵਾਤਾਵਰਨ ਨੂੰ ਸੁੱਧ ਰੱਖਣ ਲਈ ਆਪਣਾ ਯੋਗਦਾਨ ਪਾਵੇ / ਕੋਈ ਵੀ ਵਿਅਕਤੀ ਖੁਲੇ ਵਿਚ ਕੂੜਾ ਨਾ ਸੁਟੇ/ ਸਵੱਛ ਸਰਵੇਖਣ 2023 ਵਿਚ ਸ਼ਹਿਰ ਨੂੰ ਇਕ ਨੰਬਰ ਤੇ ਲਿਆਣ ਲਈ ਸ਼ਹਿਰ ਵਾਸੀ ਨਗਰ ਕੌਂਸਲ ਮੁਕੇਰੀਆਂ ਨਾਲ ਸਹਿਯੋਗ ਕਰੋ

Must Read

spot_img