HomeAmritsar Cityਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਜਦ ਥਾਣਾ...

ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਜਦ ਥਾਣਾ ਤਰਸਿੱਕਾ ਪੁਲਿਸ

Spread the News

ਅੰਮ੍ਰਿਤਸਰ ਸਾਹਿਬ:ਜੀਵਨ ਸ਼ਰਮਾ/ਵਿਕਰਮਜੀਤ ਸਿੰਘ ਅੰਮ੍ਰਿਤਸਰ ਮਾਣਯੋਗ ਸ੍ਰੀ ਸਤਿੰਦਰ ਸਿੰਘ IPS ਸੀਨੀਅਰ ਪੁਲਿਸ ਕਪਤਾਨ ਅੰਮ੍ਰਿਤਸਰ ਦਿਹਾਤੀ ਜੀ ਵੱਲੋਂ ਸਮੁੱਚੀ ਜਿਲਾ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਨੂੰ ਕਿ ਪੀ.ਓ ਚੱਲ ਰਹੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਸਬੰਧੀ ਸਖਤ ਹਦਾਇਤਾ ਜਾਰੀ ਸਨ।ਸੀਨੀਅਰ ਅਫਸਰਾਨ ਵੱਲੋਂ ਜਾਰੀ ਉਕਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅੱਜ ਮਿਤੀ 29-7-2023 ਨੂੰ ਥਾਣਾ ਤਰਸਿੱਕਾ ਜਿਲਾ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਜਦ ਥਾਣਾ ਤਰਸਿੱਕਾ ਪੁਲਿਸ ਦੀ ਪੁਲਿਸ ਪਾਰਟੀ ਵੱਲੋਂ ਥਾਣਾ ਤਰਸਿੱਕਾ ਦੇ ਵੱਖ ਵੱਖ ਮੁੱਕਦਮਿਆ ਵਿਚ ਲੋੜੀਂਦੇ ਪੀ.ਓ ਜੈਮਲ ਸਿੰਘ ਪੁੱਤਰ ਸਰਦਾਰ ਸਿੰਘ ਵਾਸੀ ਪਿੰਡ ਖੁਜਾਲਾ (ਕੋਹਾਲਾ) ਜਿਲਾ ਅੰਮ੍ਰਿਤਸਰ ਅਤੇ ਪੀ.ਓ ਅਵਤਾਰ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਜੋਧਾਨਗਰੀ ਜਿਲਾ ਅੰਮ੍ਰਿਤਸਰ

ਜਿੰਨਾ ਮਾਣਯੋਗ ਅਦਾਲਤ ਬਾਬਾ ਬਕਾਲਾ ਸਾਹਿਬ ਸਬੰਧਤ ਮੁੱਕਦਮਿਆ ਦੀ ਸੁਮਾਇਤ ਦੋਰਾਨ ਤਰੀਖ ਪੇਸ਼ੀ ਤੋਂ ਗੈਰ ਹਾਜਰ ਰਹਿਣ ਤੇ ਪੀ.ਓ ਘੋਸ਼ਿਤ ਕੀਤਾ ਗਿਆ ਸੀ ਨੂੰ ਕਾਬੂ ਕਰਕੇ

ਗ੍ਰਿਫਤਾਰ ਕੀਤਾ ਗਿਆ।ਥਾਣਾ ਤਰਸਿਕਾ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਸਮੇ SI/SHO ਅਵਤਾਰ ਸਿੰਘ ਥਾਣਾ ਤਰਸਿੱਕਾ, SI ਬਘੇਲ ਸਿੰਘ HC ਜਸਪਾਲ ਸਿੰਘ ਮੋਕਾ ਪਰ

ASI ਨਛੱਤਰ ਸਿੰਘ ਮੋਜੂਦ ਸਨ।

Must Read

spot_img