HomeAmritsar Cityਸਾਂਝ ਕੇਂਦਰ ਵਲੋ ਗੌਰਮਿੰਟ ਹਾਈ ਸਕੂਲ, ਸੁਲਤਾਨਵਿੰਡ ਅੰਮ੍ਰਿਤਸਰ ਵਿੱਚ ਸੈਮੀਨਾਰ ਕੀਤਾ ਗਿਆ

ਸਾਂਝ ਕੇਂਦਰ ਵਲੋ ਗੌਰਮਿੰਟ ਹਾਈ ਸਕੂਲ, ਸੁਲਤਾਨਵਿੰਡ ਅੰਮ੍ਰਿਤਸਰ ਵਿੱਚ ਸੈਮੀਨਾਰ ਕੀਤਾ ਗਿਆ

ਅੰਮ੍ਰਿਤਸਰ ਸਾਹਿਬ:ਜੀਵਨ ਸ਼ਰਮਾ/ਵਿਕਰਮਜੀਤ ਸਿੰਘ /ਸੰਦੀਪ ਸ਼ਰਮਾ।ਮਾਨਯੋਗ ਸੀਨੀਅਰ ਅਫਸਰਾਨ ਜੀ ਦੇ ਹੁਕਮਾ ਅਨੁਸਾਰ ਇੰਸਪੈਕਟਰ ਤਰਜਿੰਦਰ ਕੌਰ ਇੰਚਾਰਜ ਸਾਂਝ ਕੇਂਦਰ ਦੱਖਣੀ ਸਮੇਤ ਸਟਾਫ ਵੱਲੋ ਥਾਣਾ ਸੁਲਤਾਨਵਿੰਡ ਦੇ ਏਰੀਆ ਗੌਰਮਿੰਟ ਹਾਈ ਸਕੂਲ, ਸੁਲਤਾਨਵਿੰਡ ਅੰਮ੍ਰਿਤਸਰ ਵਿੱਚ ਸੈਮੀਨਾਰ ਕੀਤਾ ਗਿਆ ਜਿਸ ਵਿੱਚ ਸਾਂਝ ਕੇਂਦਰਾਂ ਵਿੱਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ, ਨਸ਼ਿਆਂ ਦੇ ਮਾੜੇ ਪ੍ਰਭਾਵਾ ਤੋਂ ਜਾਣੂ ਕਰਵਾਇਆ ਗਿਆ, ਟਰੈਫਿਕ ਨਿਯਮਾਂ,181,112 ਹੈਲਪ ਡੈਸਕ ਸਬੰਧੀ ਜਾਣਕਾਰੀ ਦਿੱਤੀ ਗਈ

Must Read

spot_img