HomeBreaking NEWSਜਲੰਧਰ ਥਾਣਾ ਰਾਮਾਮੰਡੀ ਦੀ ਪੁਲੀਸ ਵੱਲੋਂ ਅਮ੍ਰਿਤਪਾਲ ਸਿੰਘ ਤੇ ਸਨੀ ਕੋਲੋਂ 260...

ਜਲੰਧਰ ਥਾਣਾ ਰਾਮਾਮੰਡੀ ਦੀ ਪੁਲੀਸ ਵੱਲੋਂ ਅਮ੍ਰਿਤਪਾਲ ਸਿੰਘ ਤੇ ਸਨੀ ਕੋਲੋਂ 260 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।

Spread the News

ਜਲੰਧਰ ਥਾਣਾ ਰਾਮਾਮੰਡੀ ਦੀ ਪੁਲੀਸ ਵੱਲੋਂ ਅਮ੍ਰਿਤਪਾਲ ਸਿੰਘ ਤੇ ਸਨੀ ਕੋਲੋਂ 260 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।

ਡੀਡੀ ਨਿਊਜ਼ਪੇਪਰ12/ ਸਤੰਬਰ , ਜਲੰਧਰ ਮਾਨਯੋਗ ਡੀ.ਜੀ.ਪੀ. ਸਾਹਿਬ ਪੰਜਾਬ, ਵੱਲੋਂ ਨਸ਼ੇ ਦੇ ਖਾਤਮੇ ਤਹਿਤ ਅਤੇ ਮਾਨਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ ਸ਼੍ਰੀ ਕੁਲਦੀਪ ਸਿੰਘ ਚਹਿਲ, IPS, ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ADCP-1 ਸਾਹਿਬ ਜਲੰਧਰ ਸ.ਬਲਵਿੰਦਰ ਸਿੰਘ ਰੰਧਾਵਾ PPS, ACP ਸੈਂਟਰਲ ਸਾਹਿਬ ਸ. ਨਿਰਮਲ ਸਿੰਘ PPS ਤੇ ਹੋਰ ਸੀਨੀਅਰ ਅਫਸਰਾਨ ਬਾਲਾ ਵੱਲੋਂ ਮਿਲ ਰਹੀਆ ਹਦਾਇਤਾਂ ਅਨੁਸਾਰ ਨਸ਼ੇ ਦੀ ਹੋ ਰਹੀ ਸਮੱਗਲਿੰਗ ਤੇ ਇਸਦੇ ਨੈਕਸਸ ਨੂੰ ਤੋੜਨ ਲਈ ਚਲਾਈ ਹੋਈ

ਵਿਸ਼ੇਸ਼ ਮੁਹੰਮ ਤਹਿਤ ਥਾਣਾ ਰਾਮਾਮੰਡੀ ਜਲੰਧਰ ਦੀ ਪੁਲਿਸ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ।ਮਿਤੀ 08-09-2023 ਨੂੰ ਇੰਸ: ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਦੀ ਨਿਗਰਾਨੀ ਹੇਠ ਥਾਣਾ ਰਾਮਾਮੰਡੀ ਜਲੰਧਰ ਦੇ ASI ਮਨਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਚੈਕਿੰਗ ਦੇ

ਸਬੰਧ ਵਿੱਚ ਨੰਗਲਸ਼ਾਮਾ ਚੋਕ ਮੌਜੂਦ ਸੀ ਕਿ ਇੱਕ ਮੋਟਰਸਾਇਕਲ ਪਰ 2 ਮੋਨੇ ਨੌਜਵਾਨ ਹੁਸ਼ਿਆਰਪੁਰ ਵਾਲੀ ਸਾਈਡ ਵੱਲੋ ਆਉਂਦੇ ਦਿਖਾਈ ਦਿੱਤੇ ਜੋ ਸਾਹਮਣੇ ਖੜੀ ਪੁਲਿਸ ਪਾਰਟੀ ਨੂੰ ਵੇਖਕੇ ਘਬਰਾ ਕੇ ਪਿੱਛੇ ਨੂੰ ਮੁੜਨ ਲੱਗੇ ਜਿਨ੍ਹਾਂ ਨੂੰ ASIਮਨਜਿੰਦਰ ਸਿੰਘ ਨੇ ਸਮੇਤ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕੀਤਾ ਅਤੇ ਨਾਮ ਪਤਾ ਪੁੱਛਿਆ ਜਿਨ੍ਹਾਂ ਨੇ ਕ੍ਰਮਵਾਰ ਆਪਣਾ ਆਪਣਾ ਨਾਮ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਪੁੱਤਰ ਚਰਨ ਸਿੰਘ ਵਾਸੀ ਰਾਜੋਵਾਲ ਥਾਣਾ ਬੁਲੋਵਾਲ ਹੁਸ਼ਿਆਰਪੁਰ ਅਤੇ ਸੰਜੀਵ ਕੁਮਾਰ ਉਰਫ ਸੰਨੀ ਉਰਫ ਬੇਕਸਰ ਪੁੱਤਰ ਪਰਨੇਸ਼ ਕੁਮਾਰ ਵਾਸੀ ਮਕਾਨ ਨੰਬਰ 588 ਉਲਡ ਪੋਸਟ ਆਫਿਸ ਸਟਰੀਟ ਦਕੋਹਾ ਜਲੰਧਰ ਦੱਸਿਆ ਜੋ ਮੌਕਾ ਪਰ ACP ਸੈਂਟਰਲ ਸ੍ਰੀ ਨਿਰਮਲ ਸਿੰਘ PPS ਜਲੰਧਰ ਹਾਜਰ ਆਏ, ਜੋ ACP ਏੰਟਰਲ ਸ੍ਰੀ ਨਿਰਮਲ ਸਿੰਘ PPS ਜਲੰਧਰ ਦੀ ਹਾਜਰੀ ਵਿਚ ASI ਮਨਜਿੰਦਰ ਸਿੰਘ ਵਲੋਂ ਕਾਬੂਸੂਦਾ ਦੋਵੇਂ ਨੌਜਵਾਨਾ ਦੀ ਤਲਾਸ਼ੀ ਹਸਬ ਜਾਬਤਾ ਅਨੁਸਾਰ ਅਮਲ ਵਿੱਚ ਲਿਆਂਦੀ ਗਈ ਤਾਂ ਮੋਟਰਸਾਈਕਲ ਦੀ ਸੀਟ ਤੇ ਰੱਖੋ ਕਾਲੇ ਰੰਗ ਦੇ ਪਲਾਸਟਿਕ ਲਿਫਾਫੇ ਵਿਚੋਂ 260 ਗ੍ਰਾਮ ਹੈਰੋਇਨ ਨੁਮਾ ਨਸ਼ੀਲਾ ਪਦਾਰਥ ਬ੍ਰਾਮਦ ਹੋਇਆ ਜਿਸਤੇ ਕਾਰਵਾਈ ਕਰਦੇ ਹੋਏ ASI ਮਨਜਿੰਦਰ ਸਿੰਘ ਵੱਲੋਂ ਮੁਕੱਦਮਾ ਨੰਬਰ 265 ਮਿਤੀ 08-09-2023 ਅ/ਧ 21/22 NDPS Act ਥਾਣਾ ਰਾਮਾਮੰਡੀ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਹੈ ਅਤੇ ਦੋਸ਼ੀ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ, ਜੋ ਵਾਰ ਵਾਰ,ਮੁੱਕਦਮਾ ਨੰਬਰ 213 ਮਿਤੀ 21-7-23 ਅਧ 22 NDPS ACT, 25/27 ARMS ACT ਥਾਣਾ ਰਾਮਾਮੰਡੀ ਜਲੰਧਰ,ਵਿਚ ਰੇਡ ਕਰਨ ਤੋਂ ਘਰ ਹਾਜਰ ਨਹੀ ਮਿਲਦਾ ਸੀ, ਜਿਸਦੀ ਮਿਤੀ 10-09-23 ਨੂੰ ਮੁੱਕਦਮਾ ਨੰਬਰ 213 ਮਿਤੀ 21-7-23 ਅ/ਧ 22 NDPS ACT, 25/27 ARMS ACT ਥਾਣਾ ਰਾਮਾਮੰਡੀ ਜਲੰਧਰ ਵਿਚ ਗ੍ਰਿਫਤਾਰੀ ਪਾਈ ਗਈ।ਜੋ ਦੋਸ਼ੀਆ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਨਸ਼ੇ ਦੇ ਨੈਕਸਸ ਨੂੰ ਤੋੜਨ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ,ਅਤੇ ਦੋਰਾਨੇ ਤਫਤੀਸ਼ ਜਿਨ੍ਹਾਂ ਵੀ ਵਿਅਕਤੀਆ ਦਾ ਨਸ਼ੇ ਦੀ ਸਮੱਗਲਿੰਗ ਵਿੱਚ ਨਾਮ ਸਾਹਮਣੇ ਆਵੇਗਾ ਉਹਨਾਂ ਦੇ ਖਿਲਾਫ,ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਮੁਕੱਦਮਾ ਨੰਬਰ 265 ਮਿਤੀ 08-09-2023 ਅਧ 21/22 NDPS ACT ਥਾਣਾ ਰਾਮਾਮੰਡੀ ਜਲੰਧਰ,ਸੰਜੀਵ ਕੁਮਾਰ ਉਰਫ ਸੰਨੀ ਉਰਫ ਬੋਕਸਰ ਪੁੱਤਰ,ਪਰਨੇਸ਼ ਕੁਮਾਰ ਵਾਸੀ ਮਕਾਨ ਨੰਬਰ 588 ਉਲਡ ਪੋਸਟ ਆਫਿਸ ਸਟਰੀਟ ਦਕੋਹਾ ਜਲੰਧਰ ਅਨੁਮਾਨ,ਮੁਕੱਦਮਾ

ਗ੍ਰਿਫਤਾਰ ਦੋਸ਼ੀ

ਪਹਿਲਾਂ ਦਰਜ

ਮੁਕੱਦਮੇ

ਗ੍ਰਿਫਤਾਰੀ

ਮਿਤੀ

ਬ੍ਰਾਮਦਗੀ

ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਪੁੱਤਰ ਚਰਨ ਸਿੰਘ ਵਾਸੀ

ਰਾਜੇਵਾਲ ਥਾਣਾ ਬੁਲੋਵਾਲ ਹੁਸ਼ਿਆਰਪੁਰ

1.

ਮੁਕਦਮਾ ਨੰਬਰ 01 ਮਿਤੀ 02-01-2017 ਅਧ

25/27/54/59 ARMS ACT ਥਾਣਾ ਦਸੂਹਾ,

ਹੁਸ਼ਿਆਰਪੁਰ

2. ਮੁਕਦਮਾ ਨੰਬਰ 78 ਮਿਤੀ 20-05-2017 ਅਧ 22

NDPS ACT ਥਾਣਾ ਮਾਡਲ ਟਾਊਨ, ਹੁਸ਼ਿਆਰਪੁਰ

3.

ਮੁੱਕਦਮਾ ਨੰਬਰ 195 ਮਿਤੀ 25-08-17 ਅਧ 392482

IPC ਘਾਣਾ ਆਦਮਪੁਰ, ਜਲੰਧਰ

4. ਮੁੱਕਦਮਾ ਨੰਬਰ 56 ਮਿਤੀ 28-03-2018 ਅਧ 21

NDPS ACT ਥਾਣਾ ਸਿਟੀ ਹੁਸ਼ਿਆਰਪੁਰ

5. ਮੁਕਦਮਾ ਨੰਬਰ 313 ਮਿਤੀ 17-11-2020 ਅਧ 21-ਸੀ.

29 NDPS ACT ਥਾਣਾ ਸ਼ਾਹਕੋਟ, ਜਲੰਧਰ

6.

ਮੁੱਕਦਮਾ ਨੰਬਰ 13 ਮਿਤੀ 02-02-2021 ਅਧ 21-

ਸੀ,29 NDPS ACT ਥਾਣਾ ਬੁਲੋਵਾਲ, ਹੁਸ਼ਿਆਰਪੁਰ

7.

ਮੁੱਕਦਮਾ ਨੰਬਰ 213 ਮਿਤੀ 21-7-23 ਅਧ 22 NDPS

ACT ਵਾਧਾ ਜੁਰਮ 25/27 ARMS ACT ਥਾਣਾ ਰਾਮਾਮੰਡੀ

ਜਲੰਧਰ

8. ਮੁਕਦਮਾ ਨੰਬਰ 265 ਮਿਤੀ 08-09-23 ਅਧ 21/22

NDIPS ACT ਥਾਣਾ ਰਾਮਾਮੰਡੀ ਜਲੰਧਰ

1. ਮੁਕਦਮਾ ਨੰਬਰ 192 ਮਿਤੀ 16-7-2020 ਅਧ

21/29 NDPS ACT ਥਾਣਾ ਰਾਮਾਮੰਡੀ ਜਲੰਧਰ

2. ਮੁਕਦਮਾ ਨੰਬਰ 37 ਮਿਤੀ 27-2-21 ਅੱਧ 21

NDPS ACT ਥਾਣਾ ਰਾਮਾਮੰਡੀ ਜਲੰਧਰ

3. ਮੁੱਕਦਮਾ ਨੰਬਰ 95 ਮਿਤੀ 11-9-22 ਅਧ

21/22 NDPS ACT ਥਾਣਾ ਸਤਨਾਮਪੁਰਾ,

ਫਗਵਾੜਾ ਜਿਲਾ ਕਪੂਰਥਲਾ

4. ਮੁੱਕਦਮਾ ਨੰਬਰ 265 ਮਿਤੀ 08-09-23 ਅਧ

21/22 NDPS ACT ਥਾਣਾ ਰਾਮਾਮੰਡੀ ਜਲੰਧਰ

09-09-2023

ਹੈਰੋਇਨ= 260 ਗ੍ਰਾਮ, 230 ਰੁਪਏ ਭਾਰਤੀ ਕਰੰਸੀ ਨੋਟ, ਮੋਟਰਸਾਈਕਲ ਸਪਲੈਡਰ ਨੰਬਰ P308 EX 6582

Must Read

spot_img