22/ਨਵੰਬਰ , ਧਰਨਾ ਕਿਸਾਨਾਂ ਵੱਲੋਂ ਬੀਤੇ ਪਿਛਲੇ ਇੱਕ ਦਿਨ ਤੋਂ ਕਿਸਾਨਾਂ ਵੱਲੋਂ ਲਾਏ ਗਏ ਧਰਨੇ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਕਿਸਾਨ ਆਗੂਆਂ ਤੇ ਹੋਏ ਗਰਮ ਤੇ ਉਹਨਾਂ ਨੇ ਕਿਹਾ ਕਿ ਹਰ ਇੱਕ ਹੱਲ ਧਰਨਾ ਨਹੀਂ ਹੈ ਤੇ ਨਾ ਹੀ ਸੜਕਾਂ ਰੋਕਣ ਦੇ ਨਾਲ ਕੋਈ ਹੱਲ ਹੁੰਦਾ ਹੈ ਉਹਨਾਂ ਨੇ ਆਪਣੇ ਇੰਸਟਾਗਰਾਮ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਉਹਨਾਂ ਨੇ ਕਿਸਾਨ ਆਗੂਆਂ ਬਾਰੇ ਲਿਖਿਆ ਕੀ ਉਹ ਦਿਨ ਦੂਰ ਨਹੀਂ ਜਿਸ ਦਿਨ ਧਰਨੇ ਲਈ ਤੁਹਾਨੂੰ ਬੰਦੇ ਨਹੀ ਮਿਲਣਗੇ …….?








