HomeBreaking NEWSਸੁਸ਼ੀਲ ਰਿੰਕੂ ਦੀ ਥਾਂ ਹੁਣ ਇਹ ਨੇਤਾ ਲੜਨ ਗੇ ਐਮ ਪੀ ਦੀ...

ਸੁਸ਼ੀਲ ਰਿੰਕੂ ਦੀ ਥਾਂ ਹੁਣ ਇਹ ਨੇਤਾ ਲੜਨ ਗੇ ਐਮ ਪੀ ਦੀ ਚੋਣ, ਸੂਤਰ

Spread the News

14/ਅਪ੍ਰੈਲ, ਡੀਡੀ ਨਿਊਜ਼ਪੇਪਰ

ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ!!

ਦੁਆਬੇ ਦੀ ਸਿਆਸਤ ਦਾ ਵੱਡਾ ਨਾਂਅ, ਸਾਬਕਾ ਵਿਧਾਇਕ ਸ਼੍ਰੀ ਪਵਨ ਕੁਮਾਰ ਟੀਨੂੰ ਨੇ ਫੜਿਆ ‘ਆਪ’ ਦਾ ਪੱਲਾ। ਸਨਮਾਨ ਕਰਦੇ ਹੋਏ, CM #BhagwantMann ਨੇ ਕਰਵਾਈ ਪਾਰਟੀ ‘ਚ ਸ਼ਮੂਲੀਅਤ। ਟੀਨੂ ਜੀ ਦੁਆਬੇ ਇਲਾਕੇ ਦਾ ਵੱਡਾ ਦਲਿਤ ਚਿਹਰਾ ਨੇ।

#joining #aamadmipartypunjab #CMBhagwantMann #Adampur #punjab #punjabi

Must Read

spot_img