HomeBreaking NEWSਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਕਮਿਸ਼ਨਰੇਟ ਪੁਲਿਸ ਜਲੰਧਰ ਦੇ ਅੰਦਰ ਇੱਕ...

ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਕਮਿਸ਼ਨਰੇਟ ਪੁਲਿਸ ਜਲੰਧਰ ਦੇ ਅੰਦਰ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਮੀਟਿੰਗ ਕੀਤੀ ਗਈ।

Spread the News

ਜਲੰਧਰ, 30/ਮਈ ਡੀਡੀ ਨਿਊਜ਼ਪੇਪਰ

ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਕਮਿਸ਼ਨਰੇਟ ਪੁਲਿਸ ਜਲੰਧਰ ਦੇ ਅੰਦਰ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਮੀਟਿੰਗ ਕੀਤੀ ਗਈ। ਮੀਟਿੰਗ ਦੀ ਅਗਵਾਈ ਡਾ. ਰਾਹੁਲ ਐਸ., ਆਈ.ਪੀ.ਐਸ., ਪੁਲਿਸ ਕਮਿਸ਼ਨਰ, ਜਲੰਧਰ, ਅਤੇ ਸ੍ਰੀ. ਸੰਦੀਪ ਸ਼ਰਮਾ, ਪੀ.ਪੀ.ਐਸ, ਜੁਆਇੰਟ ਸੀ.ਪੀ.ਜਲੰਧਰ ਵੱਲੋ ਕੀਤੀ ਗਈ।

* ਮੀਟਿੰਗ ਵਿੱਚ ਸਾਰੇ ਜੀ.ਓ., ਐਸ.ਐਚ.ਓ, ਇੰਚਾਰਜ ਪੁਲਿਸ ਪੋਸਟਾਂ, ਇੰਚਾਰਜ ਈਆਰਐਸ ਅਤੇ ਤਕਨੀਕੀ ਸੇਵਾਵਾਂ ਸ਼ਾਮਲ ਸਨ।

* ਪੁਲਿਸ ਅਧਿਕਾਰੀਆਂ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਬਾਰੇ ਚੰਗੀ ਤਰ੍ਹਾਂ ਜਾਣੂ ਕਰਵਾਇਆ ਗਿਆ।

* ਚੋਣਾਂ ਨੂੰ ਬਿਨਾ ਕਿਸੇ ਡਰ ਨਾਲ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਸਬੰਧਤ ਥਾਣਿਆਂ ਦੇ ਅੰਦਰ ਅਮਨ-ਕਾਨੂੰਨ ਬਣਾਈ ਰੱਖਣ ‘ਤੇ ਜ਼ੋਰ ਦਿੱਤਾ ਗਿਆ।

* ਜਨਤਕ ਸੁਰੱਖਿਆ ਨੂੰ ਵਧਾਉਣ ਲਈ ਐਸ.ਐਚ.ਓਜ਼ ਨੂੰ ਵਿਸ਼ੇਸ਼ ਤੌਰ ‘ਤੇ ਆਪਣੇ ਖੇਤਰਾਂ ਵਿੱਚ ਰਾਤ ਸਮੇਂ ਡੋਮੀਨੇਸ਼ਨ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ।

* ਸਾਰੇ ਪੁਲਿਸ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਉਨ੍ਹਾਂ ਦੀ ਡਿਊਟੀ ਯਾਦ ਕਰਵਾਈ ਗਈ ਕਿ ਚੋਣਾਂ ਆਜ਼ਾਦ, ਨਿਰਪੱਖ ਅਤੇ ਬਿਨਾਂ ਕਿਸੇ ਡਰਾਵੇ ਜਾਂ ਦਖਲ ਤੋਂ ਕਰਵਾਈਆਂ ਜਾਣ।

—–

लोकसभा चुनाव 2024 से पहले कमिश्नरेट पुलिस जालंधर में एक बेहद प्रभावशाली बैठक हुई। बैठक का नेतृत्व डाॅ. राहुल एस., आई.पी.एस, पुलिस आयुक्त, जालंधर, और श्री. संदीप शर्मा, पी.पी.एस, ज्वाइंट सीपी जालंधर द्वारा किया गया।

* बैठक में सभी GOs, एस.एच.ओ, प्रभारी पुलिस पोस्ट, प्रभारी ई.आर.एस और तकनीकी सेवाओं ने भाग लिया।

* पुलिस अधिकारियों को भारत निर्वाचन आयोग द्वारा जारी दिशा-निर्देशों की भली-भांति जानकारी दी गई।

* बिना किसी भय के चुनाव संपन्न कराने के लिए संबंधित पुलिस स्टेशनों के भीतर कानून व्यवस्था बनाए रखने पर जोर दिया गया।

* जनसुरक्षा बढ़ाने के लिए थाना प्रभारियों को अपने-अपने क्षेत्र में रात्रिकालीन निगरानी रखने का निर्देश दिया गया है।

* सभी पुलिस अधिकारियों को यह सुनिश्चित करने के लिए उनके कर्तव्य की याद दिलाई गई कि चुनाव स्वतंत्र, निष्पक्ष और बिना किसी डर या हस्तक्षेप के आयोजित किए जाएं।

Must Read

spot_img