HomeBreaking NEWSਅਮਿਤ ਭਗਤ ਜੱਟ ਆਪਣੇ ਸਾਥੀਆਂ ਨਾਲ ਹੋਏ ਆਪ ਵਿੱਚ ਸ਼ਾਮਲ:- ਚਾਚਾ ਰਜਨੀਸ਼...

ਅਮਿਤ ਭਗਤ ਜੱਟ ਆਪਣੇ ਸਾਥੀਆਂ ਨਾਲ ਹੋਏ ਆਪ ਵਿੱਚ ਸ਼ਾਮਲ:- ਚਾਚਾ ਰਜਨੀਸ਼ ਭਗਤ 

Spread the News

28/ਜੂਨ, ਡੀਡੀ ਨਿਊਜ਼ਪੇਪਰ । ਜਲੰਧਰ ਵੈਸਟ ਤੋਂ ਆਜ਼ਾਦ ਉਮਦਵਾਰ ਅਮਿਤ ਭਗਤ ਜੱਟ ਆਪਣੇ ਸਾਥੀਆਂ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਜਲੰਧਰ ਵੈਸਟ ਵਿੱਚ ਆਮ ਆਦਮੀ ਪਾਰਟੀ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਚਾਚਾ ਰਜਨੀਸ਼ ਭਗਤ ਕਰਾ ਰਹੇ ਨੌਜਵਾਨਾਂ ਨੂੰ ਹਰ ਰੋਜ ਜੁਆਇਨਿੰਗ ਅੱਜ ਹੋਏ ਜੋਇਨ ਕੀਮਤੀ ਕੇਸਰ ਨਰੇਸ਼ ਭਗਤ ਸ਼ਸ਼ੀ ਭਗਤ ਜੀ ਰਾਜਿੰਦਰ ਭਗਤ ਅਮਿਤ ਭਗਤ ਪਰਮਪ੍ਰੀਤ ਸਿੰਘ ਰਕੇਸ਼ ਭਗਤ ਆਦਿ

Must Read

spot_img