ਡੀਡੀ ਨਿਊਜ਼ਪੇਪਰ। 15 /ਜੁਲਾਈ ਅੱਜ ਬਟਾਲਾ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਜਲੰਧਰ ਵਿਖੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ (ਐਮ ਐਮ ਐਮ ਪੀ) ਨੇ ਇੱਕ ਰੋਸ ਮੁਜਾਹਰਾ ਪੰਜਾਬ ਸਰਕਾਰ ਖਿਲਾਫ ਪ੍ਰਧਾਨ ਜਿਲਾ ਪ੍ਰਧਾਨ ਅਰਮਾਨਦੀਪ ਨਿੱਕੂ ਯੌਨ ਮਸੀਹ ਵਿਜੇ ਕੁਮਾਰ ਪਿੰਕੀ ਜਾਵਿੰਟ ਸੈਕਟਰੀ ਰਮੇਸ਼ ਕੁਮਾਰ ਮੇਸੀ ਦੀ ਅਗਵਾਈ ਹੇਠ ਕੀਤਾ ਜੋ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਿਸ ਨੂੰ ਸੰਬੋਧਨ ਕਰਦੇ ਆਂ ਮਾਝਾ ਜੋਨ ਦੀ ਕਰਜਕਾਰੀ ਪ੍ਰਧਾਨ ਸਤਿੰਦਰ ਕੌਰ ਸੱਤੀ ਬਟਾਲਾ ਨੇ ਕਿਹਾ ਕੀ ਇੱਕ ਸਾਲ ਹੋ ਗਿਆ ਹੈ ਇੱਕ ਸਾਲ ਦੇ ਵਿੱਚ ਬਹੁਤ ਗਰੀਬ ਲੋਕਾਂ ਨੂੰ ਰਾਹਤ ਮਿਲੀ ਹੈ ਕਿਸੇ ਗਰੀਬ ਨੇ ਫਾਈਨੈਂਸ ਕੰਪਨੀ ਦਾ ਕਰਜ਼ੇ ਦੀਆਂ ਕਿਸ਼ਤਾਂ ਨਹੀਂ ਦਿੱਤੀਆ ਜਿਨਾਂ ਨੇ ਤਾਰਿਆ ਹੈ ਉਹ ਲੋਕ ਸਾਡੇ ਨਾਲ ਨਹੀਂ ਸਬੰਧ ਹਨ ਕਿਉਂਕਿ ਅਸੀਂ ਇਹ ਇਹ ਜੰਗ ਜਿੱਤ ਕੇ ਛੱਡਾਂਗੇ ਜਿਵੇਂ ਕਾਰਪੋਰੇਟ ਘਰਾਨਿਆਂ ਦਾ ਕਰਜਾ ਮਾਫ ਹੁੰਦਾ ਹੈ ਕਿਸਾਨਾਂ ਦਾ ਕਰਜਾ ਮਾਫ ਹੁੰਦਾ ਹੈ ਉਵੇਂ ਗਰੀਬ ਮਜ਼ਦੂਰਾਂ ਦਾ ਵੀ ਕਰਜਾ ਮਾਫ ਹੋਵੇਗਾ। ਉਹ ਦਿਨ ਦੂਰ ਨਹੀਂ ਜਦੋਂ ਅਸੀਂ ਵੀ ਕੈਦ ਦੀ ਰੋਟੀ ਕਵਾਂਗੇ ਕਿਉਂਕਿ ਇਹਨਾਂ ਲੋਕਾਂ ਨੇ ਅੱਜ ਤੱਕ ਸਾਨੂੰ ਗੁਲਾਮ ਬਣਾ ਛੱਡਿਆ ਹੈ ਮੱਕੜ ਜਾਲ ਦੇ ਵਿੱਚ ਫਸਾ ਕੇ ਘਰ ਘਰ ਦੇ ਵਿੱਚ ਜਿੰਨੀਆਂ ਔਰਤਾਂ ਹਨ ਉਹਨਾਂ ਨੂੰ ਕਰਜਾਈ ਕਰ ਛੱਡਿਆ ਹੈ ਪ੍ਰਾਈਵੇਟ ਕੰਪਨੀਆਂ ਵਾਲਿਆਂ ਨੇ ਇਸ ਲਈ ਮਜਦੂਰ ਮੁਕਤੀ ਮੋਰਚਾ ਪੰਜਾਬ ਇਸ ਦੀ ਗਵਾਹੀ ਕਰ ਰਹਾ ਇਸ ਦਾ ਇੱਕ ਸਾਲ ਪਹਿਲਾਂ ਬਠਿੰਡਾ ਵਿੱਚ ਬਾਈਕਾਟ ਕੀਤਾ ਸੀ ਤੇ ਬਟਾਲਾ ਦੇ ਵਿੱਚ ਲਗਭਗ 30 ਦਿਨ ਮੋਰਚਾ ਲਾ ਕੇ ਜਿੱਤ ਪ੍ਰਾਪਤ ਕੀਤੀ ਸੀ। ਹੁਣ ਸਾਰੇ ਸਾਥੀਆਂ ਨੂੰ ਬੇਨਤੀ ਹ ਕੋਈ ਵੀ ਇਹਨਾਂ ਦੀਆਂ ਕਿਸਤਾਂ ਨਾ ਦੋ ਆਪਣੇ ਕਰਜ਼ੇ ਲਈ ਲੜੋ ਕਿਉਂਕਿ ਇਹ ਜਿੰਨਾ ਪੈਸਾ ਹੈ ਇਹ ਸਭ ਦੋ ਨੰਬਰ ਦਾ ਪੈਸਾ ਤੁਹਾਡੇ ਵਿੱਚ ਵੰਡਿਆ ਜਾਂਦਾ ਹੈ ਤੇ ਮੁੜਕੇ ਤੁਹਾਡਾ ਤੁਹਾਡੇ ਉੱਤੇ ਧੋਸ ਦਮਾਈ ਜਾਂਦੀ ਹੈ ਤੇ ਤੁਹਾਡੇ ਘਰਾਂ ਦੇ ਸਮਾਨ ਚੁੱਕੇ ਜਾਂਦੇ ਹਨ ਤੁਹਾਨੂੰ ਕੋਟਾ ਲੈ ਕੇ ਜਾਇਆ ਜਾਂਦਾ ਹੈ ਕਿਉਂਕਿ ਇਹਨਾਂ ਲੋਕਾਂ ਨੇ ਜਦੋਂ ਕਰਜਾ ਦਿੱਤਾ ਸੀ ਕੋਈ ਸਾਡੀ ਸਿਕਿਉਰਟੀ ਨਹੀਂ ਦੇਖੀ ਕੋਈ ਘਰ ਨਹੀਂ ਦੇਖਿਆ ਇਹ ਤੁਹਾਨੂੰ ਪੰਜ ਪੰਜ ਸੱਤ ਅੱਗੇ ਦੇ ਦਿੱਤੇ ਅੱਜ ਉਹ ਭੈਣਾਂ ਇਹਨਾਂ ਫੈਨਸਨਾ ਦੇ ਹੱਥੋਂ ਖੁਦਕੁਸ਼ੀ ਕਰਨ ਨੂੰ ਤਿਆਰ ਹਨ ਕਿਉਂਕਿ ਉਹ ਆਖ ਰਹੀਆਂ ਹਨ ਕਿ ਸਾਡੇ ਕੋਲ ਤਾਂ ਦੋ ਵਕਤ ਦੀ ਰੋਟੀ ਲਈ ਪੈਸੇ ਨਹੀਂ ਹਨ ਅਸੀਂ ਕਿੱਥੋਂ ਦਈਏ ਉਹਨਾਂ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕੀਤੀ ਜਿਵੇਂ ਕਾਰਪੋਰੇਟ ਘਰਾਨਿਆਂ ਦਾ ਜਿਵੇਂ ਕਿਸਾਨਾਂ ਦਾ ਕਰਜ਼ਾ ਮਾਫ ਹੁੰਦਾ ਹੈ ਉਵੇਂ ਹੀ ਸਾਡਾ ਵੀ ਮਾਈਕਰੋ ਫਾਨਸ ਕੰਪਨੀਆਂ ਦਾ ਕੱਜਾ ਮਾਫ ਕੀਤਾ ਜਾਵੇ ਨਹੀਂ ਤਾਂ ਅਸੀਂ ਇਸ ਅੰਦੋਲਨ ਨੂੰ ਹੋਰ ਤੇਜ ਕਰਾਂਗੇ ਪੂਰੇ ਪੰਜਾਬ ਚ ਕੀ ਪੂਰੇ ਹਿੰਦੁਸਤਾਨ ਵਿੱਚ ਮੈਂ ਇੱਕ ਗੱਲ ਆਖਣਾ ਚਾਹੁੰਦੀ ਹਾਂ ਕਿ ਸੰਨ 47 ਤੋਂ ਲੈ ਕੇ ਹੁਣ ਤੱਕ ਮਜ਼ਦੂਰਾਂ ਨਾਲ ਭੇਖ ਭਾਵ ਕਿਉਂ ਕੀਤਾ ਜਾਂਦਾ ਹੈ ਕਿ ਕੋਈ ਨੌਕਰੀ ਦੇ ਹੁੰਦੀ ਹੈ ਉਸ ਵਿੱਚ ਵੀ ਮਜ਼ਦੂਰ ਦੇ ਨਾਲ ਭੇਦਭਾਵ ਜੇ ਕੋਈ ਵੰਡ ਪ੍ਰਣਾਲੀ ਰਾਸ਼ਨ ਦੀ ਹੁੰਦੀ ਹ ਉਹਦੇ ਵਿੱਚ ਵੀ ਆਹ ਹੁਣ ਵੋਟਾਂ ਦੇ ਵਿੱਚ ਭਗਵੰਤ ਮਾਨ ਸਾਹਿਬ ਜੀ ਨੇ ਕਿਹਾ ਸੀ ਔਰਤਾਂ ਨੂੰ ਇੱਕਇ000 ਪ੍ਰਤੀ ਮਹੀਨਾ ਦਿੱਤਾ ਜਾਵੇਗਾ। ਪਰ ਉਹ ਨਹੀਂ ਦਿੱਤਾ ਗਿਆ ਬੜੀ ਸ਼ਰਮ ਦੀ ਗੱਲ ਹੈ ਕੀ ਤੁਸੀਂ ਕਹਿ ਕੇ ਵੀ ਜਿਹੜਾ ਹੈਗਾ ਆਪਣੇ ਵਾਅਦੇ ਪੂਰੇ ਨਹੀਂ ਕਰਦੇ ਅੱਜ ਪੰਜਾਬ ਦਾ ਉਹ ਹਾਲ ਹੈ ਕਿ ਗਰੀਬ ਬੰਦਾ ਦਿਨੋ ਦਿਨ ਗਰੀਬ ਹੋ ਰਿਹਾ ਹੈ ਅਮੀਰ ਬੰਦਾ ਦਿਨੋ ਦਿਨ ਅਮੀਰ ਹੋ ਰਿਹਾ ਇਹ ਪੰਜਾਬ ਨੂੰ ਪੰਜਾਬ ਨੂੰ ਸਹੀ ਦਿਸ਼ਾ ਨਾ ਮਿਲੀ ਪੰਜਾਬ ਦੇ ਮਜ਼ਦੂਰ ਨੂੰ ਸਹੀ ਤਰੱਕੀ ਨਾ ਮਿਲੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਮਜ਼ਦੂਰ ਪੰਜਾਬ ਛੱਡ ਕੇ ਜਾਣ ਨੂੰ ਮਜਬੂਰ ਹੋ ਜਾੇਗਾ। ਉਸ ਦੀ ਜਿੰਮੇਵਾਰ ਇਹ ਸਰਕਾਰਾਂ ਹੋਣਗੀਆਂ ਮਜ਼ਦੂਰ ਮੁਕਤੀ ਮੋਰਚਾ ਆਮ ਪਾਰਟੀ ਦੀ ਸਰਕਾਰ ਨੂੰ ਸੇਲ ਦੱਸਦਾ ਹੈ ਅਤੇ ਮੰਗ ਕਰਦਾ ਹੈ ਲੋਕ ਸਭਾ ਵਿੱਚ ਮਿਲੀ ਕਰਾਰੀ ਹਾਰ ਤੋਂ ਸਬਕ ਲਵੋ ਨਹੀਂ ਤੇ ਅਗਲੀ ਵਾਰ ਦੋ ਸੀਟਾਂ ਉਨੀ ਮਿਲਣਗੀਆਂ ਪੰਜਾਬ ਚੋਂ ਇਸ ਕਰਕੇ ਜੇ ਪੰਜਾਬ ਦੇ ਲੋਕ ਰਾਜਸਭਾ ਦੇ ਸਕਦੇ ਹਨ ਤੇ ਖੋਹ ਵੀ ਸਕਦੇ ਹਨ ਸਾਡੀ ਚੇਤਾਵਨੀ ਹੈ ਕਿ ਪੰਜਾਬ ਦੀਆਂ ਮੈਕਰੋਫੈਲਨਸ ਦੇ ਜੰਜਾਲ ਦੇ ਵਿੱਚ ਫਸੀਆਂ ਭੈਣਾਂ ਦਾ ਕਰਜ਼ਾ ਮਾਫ ਨਾ ਕੀਤਾ ਗਿਆ ਤਾਂ ਅਸੀਂ ਵੱਡਾ ਅੰਦੋਲਨ ਛੇੜਾਂਗੇ ਦੀ ਜਿੰਮੇਵਾਰੀ ਭਗਵੰਤ ਮਾਨ ਸਰਕਾਰ ਹੋਵੇਗੀ ਧੰਨਵਾਦ ਇਸ ਵਿੱਚ ਹੀਰਾ ਲਾਲ ਜਸਵਿੰਦਰ ਸਿੰਘ ਸਰੂਪ ਸਿੰਘ ਪ੍ਰਧਾਨ ਜੋਤੀ ਓਨਮ ਮਨਜੀਤ ਕੌਰ ਦਵਿੰਦਰ ਕੌਰ ਜਸਬੀਰ ਕੌਰ ਗੁਰਜੀਤ ਕੌਰ ਲਖਵਿੰਦਰ ਕੌਰ ਆਇਆ ਦਿਲਜੀਤ ਸਿੰਘ ਬੰਟੀ ਮਨਜੀਤ ਗਰੋਟਾ ਆਸ਼ਾ ਦੀਨਾਨਗਰ ਵਿਜੇ ਪਠਾਨਕੋਟ ਵਿਨੋਦ ਮਕੇਰੀਆਂ ਜਸਵਿੰਦਰ ਸਿੰਘ ਅੰਮ੍ਰਿਤਸਰ ਬਲਦੇਵ ਸਿੰਘ ਬਿਆਸ ਰਾਜਵਿੰਦਰ ਰਈਆ ਮਨਜੀਤ ਕੌਰ ਜੰਡਿਆਲਾ ਮਨਜਿੰਦਰ ਕੁਵਾਲੀ ਹਰਪ੍ਰੀਤ ਸਿੰਘ ਤਰਨ ਤਾਰਨ
ਜਾਰੀ ਕਰਤਾ
ਸਤਿੰਦਰ ਕੌਰ ਸੱਤੀ ਬਟਾਲਾ ਮਾਝਾ ਜੋਨ ਪ੍ਰਧਾਨ ਮਜ਼ਦੂਰ ਮੁਕਤੀ ਮੋਰਚਾ ਪੰਜਾਬ







