ਜਲੰਧਰ 20/ਕਰਨਬੀਰ ਸਿੰਘ ਕਮਿਸ਼ਨਰੇਟ ਪੁਲਿਸ ਨੇ ਸੰਗਠਿਤ ਅਪਰਾਧਾਂ ‘ਤੇ ਕੀਤੀ ਕਾਰਵਾਈ- 3 ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਜੋਂ ਦੋਸ਼ੀਆਂ ਦੀ ਗ੍ਰਿਫਤਾਰੀ ਨਾਲ ਟਲ ਗਿਆ। 8 ਪਿਸਤੌਲ, 1 ਰਿਵਾਲਵਰ ਅਤੇ 15 ਕਾਰਤੂਸ ਬਰਾਮਦ, ਜੋ ਕਿ ਮੱਧ ਪ੍ਰਦੇਸ਼ ਦੇ ਸਨ। ਜਬਰਨ ਵਸੂਲੀ, ਕਤਲ, ਹਥਿਆਰਾਂ ਦੀ ਸਪਲਾਈ ਵਰਗੇ ਸੰਗਠਿਤ ਅਪਰਾਧ ਵਿੱਚ ਸ਼ਾਮਲ ਸ਼ੱਕੀ। ਉਨ੍ਹਾਂ ਖਿਲਾਫ ਪਹਿਲਾਂ ਤੋਂ ਹੀ ਕਈ ਅਪਰਾਧਿਕ ਮਾਮਲੇ ਲੰਬਿਤ ਹਨ।बंबीहा-कौशल गैंग के 5 मुख्य सदस्य गिरफ्तार, 9 हथियार बरामद
*जालंधर कमिश्नरेट पुलिस ने संगठित अपराध पर की कार्रवाई*
– 3 लोगों को निशाना बनाया जा रहा था, जो आरोपियों की गिरफ्तारी से टल गया।
* 8 पिस्तौल, 1 रिवॉल्वर और 15 कारतूस बरामद, जो मध्य प्रदेश के है।
* जबरन वसूली, हत्या, हथियार आपूर्ति जैसे संगठित अपराध में शामिल संदिग्ध।
* उनके खिलाफ पहले से ही कई आपराधिक मामले लंबित हैं।







