HomeAmritsar Cityਵੱਡੀ ਖ਼ਬਰ: ਪੰਜਾਬ 'ਚ ਹੁਣ ਇਸ ਸਰਹੱਦੀ ਪੁਲਿਸ ਚੌਂਕੀ ਨੇੜੇ ਧਮਾਕਾ! ਲੋਕਾਂ...

ਵੱਡੀ ਖ਼ਬਰ: ਪੰਜਾਬ ‘ਚ ਹੁਣ ਇਸ ਸਰਹੱਦੀ ਪੁਲਿਸ ਚੌਂਕੀ ਨੇੜੇ ਧਮਾਕਾ! ਲੋਕਾਂ ‘ਚ ਡਰ ਦਾ ਮਾਹੌਲ

Spread the News

ਬਟਾਲਾ, 7 ਅਪ੍ਰੈਲ 2025 ਬਟਾਲਾ ਵਿੱਚ ਸਥਿਤ ਕਿਲ੍ਹਾ ਲਾਲ ਸਿੰਘ ਥਾਣੇ ਦੇ ਨੇੜੇ ਦੇਰ ਰਾਤ ਇੱਕ ਧਮਾਕੇ ਵਰਗੀ ਆਵਾਜ਼ ਸੁਣਾਈ ਦਿੱਤੀ। ਇਸ ਘਟਨਾ ਦੀ ਜਾਣਕਾਰੀ ਸਵੇਰੇ ਪਤਾ ਲੱਗਣ ‘ਤੇ ਪੁਲਿਸ ਨੇ ਤੁਰੰਤ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ। ਪਰ, ਹਾਲੇ ਤੱਕ ਕਿਸੇ ਵੀ ਪੁਲਿਸ ਅਧਿਕਾਰੀ ਨੇ ਇਸ ਧਮਾਕੇ ਸਬੰਧੀ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ। ਜਾਣਕਾਰੀ ਮੁਤਾਬਕ, ਥਾਣੇ ਦੇ ਸਾਹਮਣੇ ਤੋਂ ਵਗਦੀ ਨਹਿਰ ਦੇ ਦੂਜੇ ਪਾਸੇ ਤੋਂ ਇਹ ਆਵਾਜ਼ ਸੁਣਾਈ ਦਿੱਤੀ।

Must Read

spot_img