HomeBreaking NEWSਨਗਰ ਨਿਗਮ ਜਲੰਧਰ ਵੱਲੋਂ ਸ਼ਹਿਰ ਵਾਸੀਆਂ ਲਈ ਖਾਸ ਵਾਟਸਐਪ ਸ਼ਿਕਾਇਤ ਨੰਬਰ ਜਾਰੀ...

ਨਗਰ ਨਿਗਮ ਜਲੰਧਰ ਵੱਲੋਂ ਸ਼ਹਿਰ ਵਾਸੀਆਂ ਲਈ ਖਾਸ ਵਾਟਸਐਪ ਸ਼ਿਕਾਇਤ ਨੰਬਰ ਜਾਰੀ ਕੀਤਾ ਗਿਆ ਹੈ:

Spread the News

2/ਸਤੰਬਰ ! ਕਰਨਬੀਰ ਸਿੰਘ, (ਡੀਡੀ ਨਿਊਜ਼ ਪੇਪਰ)📢 ਫਲੱਡ ਕੰਟਰੋਲ ਰੂਮ – MCJ ਵਾਟਸਐਪ ਹੈਲਪਲਾਈਨ 📢🏢 ਨਗਰ ਨਿਗਮ ਜਲੰਧਰ ਵੱਲੋਂ ਸ਼ਹਿਰ ਵਾਸੀਆਂ ਲਈ ਖਾਸ ਵਾਟਸਐਪ ਸ਼ਿਕਾਇਤ ਨੰਬਰ ਜਾਰੀ ਕੀਤਾ ਗਿਆ ਹੈ:📲 75893-89211💧 ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਪਾਣੀ ਖੜ੍ਹਾ ਹੋਣ ਅਤੇ ਇਸ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਆਪਣੀਆਂ ਸ਼ਿਕਾਇਤਾਂ ਇਸ ਨੰਬਰ ‘ਤੇ ਭੇਜਣ ਤਾਂ ਜੋ ਤੁਰੰਤ ਕਾਰਵਾਈ ਕੀਤੀ ਜਾ ਸਕੇ।✅ ਸੁਰੱਖਿਅਤ ਰਹੋ | ✅ ਜੁੜੇ ਰਹੋ |#MCJalandhar #FloodControl #Helpline #Jalandhar#Government of Punjab Bhagwant Mann Dr Ravjot Singh Vaneet Dhir

Must Read

spot_img