HomeBreaking NEWSजालंधर ਨਗਰ ਨਿਗਮ ਇਕ ਵਾਰ ਫਿਰ ਆਇਆ ਹਰਕਤ ਵਿਚ ਐਸ.ਡੀ.ਓ ਸ਼੍ਰੀ ਪ੍ਰਸ਼ਾਂਤ...

जालंधर ਨਗਰ ਨਿਗਮ ਇਕ ਵਾਰ ਫਿਰ ਆਇਆ ਹਰਕਤ ਵਿਚ ਐਸ.ਡੀ.ਓ ਸ਼੍ਰੀ ਪ੍ਰਸ਼ਾਂਤ ਕੁਮਾਰ ਜੀ ਅਤੇ ਵਾਟਰ ਸਪਲਾਈ ਯੂਨੀਅਨ ਦੇ ਪ੍ਰਧਾਨ ਸ਼੍ਰੀ ਹਰਜੀਤ ਕੁਮਾਰ ਬੋਬੀ ਜੀ ਵਲੋਂ ਰਿਕਵਰੀ ਕਾਰਵਾਈ ਜੋਰਾ ਤੇ

Spread the News

जालंधर (ਸਾਗਰ ਸ਼ਰਮਾ) – ਨਗਰ ਨਿਗਮ ਜਲੰਧਰ ਦੀ ਜ਼ੋਨ ਨੰ: 7 ਦੇ ਐਸ.ਡੀ.ਓ. ਸ਼੍ਰੀ ਪ੍ਰਸ਼ਾਂਤ ਕੁਮਾਰ ਜੀ, ਜੇ.ਈ. ਸ਼੍ਰੀ ਚਰਨਜੀਤ ਸਿੰਘ ਜੀ, ਵਾਟਰ ਸਪਲਾਈ ਰਿਕਵਰੀ ਯੂਨੀਅਨ ਦੇ ਪ੍ਰਧਾਨ ਸ਼੍ਰੀ ਹਰਜੀਤ ਕੁਮਾਰ ਬੋਬੀ ਜੀ ਅਤੇ ਬੀ.ਡੀ ਰਾਜਦੀਪ ਦੀ ਲਗਾਤਾਰ ਸ਼ਿਰਕਤ ਸਦਕਾ ਜਲੰਧਰ ਦੇ ਇੰਡਸਟ੍ਰੀਅਲ ਇਸਟੇਟ ਦੇ ਕਮਰਸ਼ੀਅਲ ਅਦਾਰਿਆਂ ਦੇ ਕਾਫੀ ਸਾਲਾ ਤੋਂ ਚਲਦੇ ਆ ਰਹੇ ਬਕਾਏਜਾਤ ਜਿਸਦੀ ਦੀ ਕੀਮਤ 7 ਲੱਖ ਰੁਪਏ ਤਕ ਪਹੁੰਚ ਚੁਕੀ ਸੀ। ਬੀਤੇ ਦਿਨੀ ਸਬਦੀ ਸ਼ਿਰਕਤ ਦੇ ਨਾਲ ਇਹ ਰਾਸ਼ੀ ਵਸੂਲ ਲੀਤੀ ਗਈ ਹੈ ਜੋ ਕਿ ਚੈੱਕ ਰਾਹੀ ਐਸ.ਡੀ.ਓ ਸਾਹਿਬ ਨੂੰ ਸਰੈਂਡਰ ਕੀਤੀ ਗਈ। ਇਸ ਦੇ ਨਾਲ ਹੀ ਐਸ.ਡੀ.ਓ ਸ਼੍ਰੀ ਪ੍ਰਸ਼ਾਂਤ ਕੁਮਾਰ ਜੀ ਵਲੋਂ ਜੋਨ ਨੰ:7 ਦੇ ਅਧੀਨ ਆਉਣ ਵਾਲੀਆਂ ਸਾਰੀਆਂ ਕਮਰਸ਼ੀਅਲ ਬਿਲਡਿੰਗਾਂ ਦੇ ਕੁਨੈਕਸ਼ਨਾ ਨੂੰ ਗੈਰਜਾਈਜ ਕਰਵਾਉਣ ਦੀ ਵੀ ਅਪੀਲ ਕੀਤੀ ਗਈ ਹੈ ਤਾਂ ਜੋ ਭਵਿਖ ਵਿਚ ਕੋਈ ਵੀ ਵਿਅਕਤੀ ਜੁਰਮਾਨੇ ਦਾ ਸ਼ਿਕਾਰ ਨਾ ਹੋ ਸਕੇ।

Must Read

spot_img