HomeBhahwanigarhਚਰਚ ਵਿੱਚ ਪ੍ਰਾਥਨਾ ਕਰਨ ਨਾਲ ਮਿਲਦਾ ਹੈ ਹਰ ਬਿਮਾਰੀ ਤੋਂ ਛੂਟਕਾਰਾ 

ਚਰਚ ਵਿੱਚ ਪ੍ਰਾਥਨਾ ਕਰਨ ਨਾਲ ਮਿਲਦਾ ਹੈ ਹਰ ਬਿਮਾਰੀ ਤੋਂ ਛੂਟਕਾਰਾ 

Spread the News

ਭਵਾਨੀਗੜ੍ਹ:(ਕ੍ਰਿਸ਼ਨ ਚੌਹਾਨ)

ਪਿੰਡ ਰੇਤਗੜ ਚਰਚ ਸਮਾਣਾ ਵਿੱਚ ਆਉਣ ਵਾਲੇ ਲੋਕਾਂ ਵਲੋ ਇਹ ਦਾਅਵਾ ਕਿ ਰੇਤਗੜ ਚਰਚ ਵਿੱਚ ਪ੍ਰਾਥਨਾ ਕਰਨ ਨਾਲ ਹਰ ਤਰਾਂ ਦੀ ਬਿਮਾਰੀ ਤੋਂ ਛੁਟਕਾਰਾ ਮਿਲਦਾ ਹੈ ਚੰਗਾ ਜੀਵਨ ਮਿਲਦਾ ਹੈ ਇਸ ਤੋ ਇਲਾਵਾ ਇਥੇ ਸੈਂਕੜੇ ਲੋਕ ਠੀਕ ਵੀ ਹੋ ਚੁੱਕੇ ਹਨ ਨਾਲ ਹੀ ਇੱਥੇ ਬਹੁਤ ਭੈਣਾਂ ਅਜਿਹੀਆਂ ਹਨ ਜਿੰਨਾ ਕੋਲ ਬੱਚਾ ਨਹੀ ਹੁੰਦਾ ਸੀ ਪਰ ਹੁਣ ਚਰਚ ਵਿੱਚ ਆਪਣੇ ਬੱਚੇ ਨਾਲ ਆਉਂਦੀਆ ਹਨ ਇਸ ਮੌਕੇ ਗੱਲਬਾਤ ਦੌਰਾਨ ਪਿੰਡ ਰੇਤਗੜ ਚਰਚ ਦੇ ਪਾਸਟਰ ਗੁਰਚਰਨ ਸਿੰਘ ਨੇ ਦੱਸਿਆ ਇੱਥੇ ਸੱਚੀ ਸ਼ਰਧਾ ਨਾਲ ਪ੍ਰਭੂ ਯਿਸ਼ੂ ਅੱਗੇ ਪ੍ਰਾਥਨਾ ਕਰਨ ਨਾਲ ਵੱਡੇ ਵੱਡੇ ਚਮਤਕਾਰ ਹੁੰਦੇ ਨੇ ਉਹਨਾ ਦੱਸਿਆ ਕਿ ਮੇਰੇ ਕੋਲ ਕਈ ਏਸੇ ਪਰਿਵਾਰ ਆਉਂਦੇ ਨੇ ਜਿੰਨਾ ਕੋਲ ਬੱਚਾ ਨਹੀ ਹੁੰਦਾ ਸੀ ਪਰ ਇੱਥੇ ਪ੍ਰਾਥਨਾ ਕਰਨ ਨਾਲ ਹੁਣ ਉਹ ਬੱਚਿਆ ਨਾਲ ਚਰਚ ਵਿੱਚ ਆਉਂਦੇ ਹਨ ਇਸ ਤੋਂ ਇਲਾਵਾ ਏਥੇ ਬਹੁਤ ਲੋਕਾਂ ਨੇ ਕਈ ਭਿਆਨਕ ਬਿਮਾਰੀਆਂ ਤੋਂ ਵੀ ਛੂਟਕਾਰਾ ਪਾਇਆ ਅਤੇ ਹਜ਼ਾਰਾਂ ਲੋਕਾਂ ਦੇ ਜੀਵਨ ਚੰਗੇ ਹੋਏ ਹਨ

Must Read

spot_img