ਨਾਜ਼ ਕੌਰ ਮੁਲਤਾਨੀ ਨੇ ਕੀਤਾ ਮੁਕੇਰੀਆਂ ਦਾ ਨਾ ਰੋਸ਼ਨ
ਮੁਕੇਰੀਆਂ/ ਪ੍ਰੋ.ਜੀ.ਐਸ. ਮੁਲਤਾਨੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਮੁਕੇਰੀਆਂ ਨੇ ਦਸਿਆ ਕਿ ਨਾਜ਼ ਕੌਰ ਮੁਲਤਾਨੀ ਨੇ ਕੀਤਾ ਮੁਕੇਰੀਆਂ ਦਾ ਨਾ ਰੋਸ਼ਨ
ਮੁਕੇਰੀਆਂ/ ਪ੍ਰੋ.ਜੀ.ਐਸ. ਮੁਲਤਾਨੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਮੁਕੇਰੀਆਂ ਨੇ ਦਸਿਆ ਕਿ ਗਲੋਬਲ ਇੰਡੀਆ ਐਂਟਰਟੈਂਮੈਂਟ ਪ੍ਰੋਡੋਸ਼ਣ ਭਾਰਤ ਦੀ ਇਕ ਨਾਮੀ ਸੰਸਥਾ ਹੈ ਜਿਸ ਨੇ ਤਿੰਨ ਮਹੀਨਾ ਪਹਿਲਾਂ ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਵਿਖੇ ਵੱਖ-ਵੱਖ ਕੈਟਗਰੀ ਦੇ ਮੁਕਾਬਲੇ ਕਰਵਾਏ ਸਨ ਅਤੇ ਹਰ ਕੈਟਾਗਿਰੀ ਵਿਚ ਪੰਜ-ਛੇ ਲੜਕੇ ਅਤੇ ਲੜਕੀਆਂ ਪੂਰੇ ਭਾਰਤ ਦੇ ਮੁਕਾਬਲੇ ਵਾਸਤੇ ਚੁਣੇ ਗਏ ਸਨ । ਨਾਜ਼ ਕੌਰ ਮੁਲਤਾਨੀ ਅੰਡਰ-17 (ਟੀਨ) ਪੰਜਾਬ ਵੱਲੋਂ ਆਪਣੇ ਸਾਥੀਆਂ ਸਮੇਤ ਚੁਣੀ ਗਈ ਸੀ। ਪਿਛਲੀ ਦਿਨੀਂ ਦਿੱਲੀ ਦੇ ਹੋਟਨ ਕਰੋਉਣ ਪਲਾਜਾ ਵਿੱਚ ਪੰਜ ਦਿਨਾਂ ਦਾ ਪੂਰੇ ਭਾਰਤ ਦੇ ਲਗਭਗ 400 ਬੱਚਿਆਂ ਦਾ ਵੱਖ-ਵੱਖ ਕੇਟਾਗਿਰੀ ਵਿਚ ਮੁਕਾਬਲੇ ਹੋਏ । ਪੰਜ ਦਿਨਾਂ ਦੇ ਇਹਨਾਂ ਮੁਕਾਬਲਿਆਂ ਦੇ ਅਖੀਰ ਵਿਚ ਹਰ ਕੈਟਾਗਿਰੀ ਵਿਚ 10 ਬੱਚੇ ਚੁਣੇ ਗਏ ਅਤੇ ਇਹਨਾਂ ਤੋਂ ਕਈ ਤਰ੍ਹਾਂ ਦੇ ਸਵਾਲ-ਜਵਾਬ ਦੀ ਪ੍ਰਤੀਯੋਗਤਾ ਹੋਈ ਅਤੇ ਅੰਤ ਵਿਚ ਹਰ ਕੈਟਾਗਿਰੀ ਦੇ ਪੰਜ ਬੱਚਿਆਂ ਨੂੰ ਵੱਖ-ਵੱਖ ਕੈਟਾਗਿਰੀ ਅਧੀਨ ਮਿਸ ਟੀਨ, ਮਿਸਟਰ ਅਤੇ ਮਿਸੇਜ ਐਲਾਨਿਆ ਗਿਆ । ਮੁਕੇਰੀਆਂ ਹਲਕੇ ਵਾਸਤੇ ਖੁਸੀ ਦੀ ਗਲ ਹੈ ਕਿ ਨਾਜ ਕੌਰ ਮੁਲਤਾਨੀ ਨੇ ਆਪਣੀ ਕੈਟਾਗਿਰੀ ਅੰਡਰ-17 (ਟੀਨ) ਵਿੱਚ ਮਿਸ ਇੰਡੀਆ ਬਣਕੇ ਮੁਕੇਰੀਆਂ ਅਤੇ ਆਪਣੇ ਮਾਂ-ਬਾਪ ਦਾ ਨਾਂ ਰੋਸ਼ਨ ਕੀਤਾ । ਇਥੇ ਦੱਸਣਯੋਗ ਹੈ ਕਿ ਨਾਜ ਕੌਰ ਮੁਲਤਾਨੀ ਪ੍ਰੋ. ਜੀ.ਐਸ. ਮੁਲਤਾਨੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਮੁਕੇਰੀਆਂ ਦੀ ਛੋਟੀ ਬੇਟੀ ਹੈ।ਗਲੋਬਲ ਇੰਡੀਆ ਐਂਟਰਟੈਂਮੈਂਟ ਪ੍ਰੋਫ਼ੈਸ਼ਣ ਭਾਰਤ ਦੀ ਇਕ ਨਾਮੀ ਸੰਸਥਾ ਹੈ ਜਿਸ ਨੇ ਤਿੰਨ ਮਹੀਨਾ ਪਹਿਲਾਂ ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਵਿਖੇ ਵੱਖ-ਵੱਖ ਕੈਟਗਰੀ ਦੇ ਮੁਕਾਬਲੇ ਕਰਵਾਏ ਸਨ ਅਤੇ ਹਰ ਕੈਟਾਗਿਰੀ ਵਿਚ ਪੰਜ-ਛੇ ਲੜਕੇ ਅਤੇ ਲੜਕੀਆਂ ਪੂਰੇ ਭਾਰਤ ਦੇ ਮੁਕਾਬਲੇ ਵਾਸਤੇ ਚੁਣੇ ਗਏ ਸਨ । ਨਾਜ਼ ਕੌਰ ਮੁਲਤਾਨੀ ਅਡਰ-17 (ਟੀਨ) ਪੰਜਾਬ ਵੱਲੋਂ ਆਪਣੇ ਸਾਥੀਆਂ ਸਮੇਤ ਚੁਣੀ ਗਈ ਸੀ। ਪਿਛਲੀ ਦਿਨੀਂ ਦਿੱਲੀ ਦੇ ਹੋਟਨ ਕਰਉਣ ਪਲਾਜਾ ਵਿੱਚ ਪੰਜ ਦਿਨਾਂ ਦਾ ਪੂਰੇ ਭਾਰਤ ਦੇ ਲਗਭਗ 400 ਬੱਚਿਆਂ ਦਾ ਵੱਖ-ਵੱਖ ਕੇਟਾਗਿਰੀ ਵਿਚ ਮੁਕਾਬਲੇ ਹੋਏ । ਪੰਜ ਦਿਨਾਂ ਦੇ ਇਹਨਾਂ ਮੁਕਾਬਲਿਆਂ ਦੇ ਅਖੀਰ ਵਿਚ ਹਰ ਕੈਟਾਗਿਰੀ ਵਿਚ 10 ਬੱਚੇ ਚੁਣੇ ਗਏ ਅਤੇ ਇਹਨਾਂ ਤੋਂ ਕਈ ਤਰ੍ਹਾਂ ਦੇ ਸਵਾਲ-ਜਵਾਬ ਦੀ ਪ੍ਰਤੀਯੋਗਤਾ ਹੋਈ ਅਤੇ ਅੰਤ ਵਿਚ ਹਰ ਕੈਟਾਗਿਰੀ ਦੇ ਪੰਜ ਬੱਚਿਆਂ ਨੂੰ ਵੱਖ-ਵੱਖ ਕੈਟਾਗਿਰੀ ਅਧੀਨ ਮਿਸ ਟੀਨ, ਮਿਸਟਰ ਅਤੇ ਮਿਸੇਜ ਐਲਾਨਿਆ ਗਿਆ । ਮੁਕੇਰੀਆਂ ਹਲਕੇ ਵਾਸਤੇ ਖੁਸੀ ਦੀ ਗਲ ਹੈ ਕਿ ਨਾਜ ਕੌਰ ਮੁਲਤਾਨੀ ਨੇ ਆਪਣੀ ਕੈਟਾਗਿਰੀ ਅੰਡਰ-17 (ਟੀਨ) ਵਿੱਚ ਮਿਸ ਇੰਡੀਆ ਬਣਕੇ ਮੁਕੇਰੀਆਂ ਅਤੇ ਆਪਣੇ ਮਾਂ-ਬਾਪ ਦਾ ਨਾਂ ਰੋਸ਼ਨ ਕੀਤਾ । ਇਥੇ ਦੱਸਣਯੋਗ ਹੈ ਕਿ ਨਾਜ ਕੌਰ ਮੁਲਤਾਨੀ ਪ੍ਰੋ. ਜੀ.ਐਸ. ਮੁਲਤਾਨੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਮੁਕੇਰੀਆਂ ਦੀ ਛੋਟੀ ਬੇਟੀ ਹੈ।







