HomeBreaking NEWSਕਾਕਾ ਅਤੇ ਜੋਨੀ ਦੋਨਾਂ ਕੋਲੋਂ ਨਸ਼ੀਲੇ ਟੀਕੇ ਤੇ ਨਸ਼ੀਲਾ ਪਾਊਡਰ ਤੇ ਕੰਪਿਊਟਰ...

ਕਾਕਾ ਅਤੇ ਜੋਨੀ ਦੋਨਾਂ ਕੋਲੋਂ ਨਸ਼ੀਲੇ ਟੀਕੇ ਤੇ ਨਸ਼ੀਲਾ ਪਾਊਡਰ ਤੇ ਕੰਪਿਊਟਰ ਕੰਡਾ ਬਰਾਮਦ

Spread the News

3/ਅਗਸਤ 2023, ਡੀਡੀ ਨਿਊਜ਼ ਪੇਪਰ।ਮਾਨਯੋਗ ਸ੍ਰੀ ਸਰਤਾਜ ਸਿੰਘ ਚਾਹਲ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਸ਼੍ਰੀ ਸਰਬਜੀਤ ਸਿੰਘ ਐਸ.ਪੀ ਇੰਨਵੈਸੀਗੇਸ਼ਨ ਹੁਸ਼ਿਆਰਪੁਰ ਅਤੇ ਸ੍ਰੀ ਕੁਲਵਿੰਦਰ ਸਿੰਘ ਵਿਰਕ ਡੀ.ਐਸ.ਪੀ ਮੁਕੇਰੀਆਂ ਜੀ ਦੀਆ ਹਦਾਇਤਾ ਮੁਤਾਬਿਕ ਐਸ.ਆਈ ਜੋਗਿੰਦਰ ਸਿੰਘ ਮੁੱਖ ਅਫਸਰ ਥਾਣਾ ਦੀ ਅਗਵਾਈ ਹੇਠ ਨਸ਼ਾ ਵੇਚਣ ਵਾਲਿਆ ਖਿਲਾਫ ਚਲਾਈ ਗਈ ਮੁਹਿਮ ਤਹਿਤ ਮਿਤੀ 02.08.2023 ਨੂੰ ਐਸ.ਆਈ ਦਲਜੀਤ ਸਿੰਘ ਵਲੋਂ ਸਮੇਤ ਸਾਥੀ ਕਰਮਚਾਰੀਆ ਦੇ ਦੌਰਾਨੇ ਗਸ਼ਤ ਰਜਿੰਦਰ ਸਿੰਘ ਉਰਫ ਹਰਜਿੰਦਰ ਸਿੰਘ ਉਰਫ ਕਾਕਾ ਅਤੇ ਹਰਜੀਤ ਸਿੰਘ ਉਰਫ ਜੋਨੀ ਪੁੱਤਰਾਨ ਪਰਮਜੀਤ ਸਿੰਘ ਵਾਸੀਆਨ ਕਰਨਲ ਦੀ ਕੋਠੀ ਕਾਲਾ ਮੰਜ ਮੁਕੇਰੀਆਂ ਜਿਲਾ ਹੁਸਿਆਰਪੁਰ ਨੂੰ ਕਾਬੂ ਕਰਕੇ ਆਰੋਪੀਆ ਪਾਸੋ ਨਸ਼ੀਲਾ ਪਦਾਰਥ ਅਤੇ ਨਸ਼ੀਲੇ ਟੀਕੇ ਬ੍ਰਾਮਦ ਕਰਕੇ ਮੁਕੱਦਮਾ ਦਰਜ ਕੀਤਾ ਗਿਆ ।ਆਰੋਪੀਆ ਦੇ ਖਿਲਾਫ ਦਰਜ ਕੀਤਾ ਗਿਆ ਮੁਕੱਦਮਾਮੁਕੱਦਮਾ ਨੰਬਰ 160 ਮਿਤੀ 02.08.2023 ਜੁਰਮ 22-61-85 NDPS ACT ਥਾਣਾ ਮੁਕੇਰੀਆ ਬ੍ਰਾਮਦਗੀ = 80 ਗ੍ਰਾਮ ਨਸ਼ੀਲਾ ਪਦਾਰਥ,15 ਨਸ਼ੀਲੇ ਟੀਕੇ,6 ਸਰਿੰਜਾ ਅਤੇ ਕੰਪਿਊਟਰ ਕੰਡਾ ਆਰੋਪੀਆਨ ਦੇ ਖਿਲਾਫ ਪਹਿਲਾ ਦਰਜ ਮੁਕੱਦਮਾ

47 ਮਿਤੀ 24.04.2020 ਜੁਰਮ 22-61-85 NDPS ACT ਅਤੇ 188 ਭ.ਦਸ ਥਾਣਾ ਮੁਕੇਰੀਆ

Must Read

spot_img