18/ਨਵੰਬਰ ਡੀਡੀ,ਨਿਊਜ਼ਪੇਪਰ
ਕਮਿਸ਼ਨਰ ਪੁਲਿਸ,ਐਂਟੀ ਨਾਰਕੋਟਿਕ ਸੈੱਲ ਕਮਿਸ਼ਨਰੇਟ/CIA -2 ਜਲੰਧਰ ਵੱਲੋ 01 ਨੌਜਵਾਨ ਨਜਾਇਜ ਹਥਿਆਰ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ:
ਮਾਨਯੋਗ ਕਮਿਸ਼ਨਰ ਪੁਲਿਸ ਸਾਹਿਬ ਜਲੰਧਰ ਸ੍ਰੀ ਕੁਲਦੀਪ ਸਿੰਘ ਚਹਿਲ IPS, ਜੀ ਦੇ ਦਿਸ਼ਾ ਨਿਰਦੇਸ भने भी उवर्दिस्त मिथ दिउल PPS, DCP/Inv, श्री इर्पिरत मिथ PPS, ADP-Inv. मी धवभलीड मिंध, PPS Not-Detective ਅਤੇ ਹੋਰ ਸੀਨੀਅਰ ਅਫਸਰਾਨ ਬਾਲਾਂ ਵਲੋਂ ਸਮੇ-ਸਮੇ ਸਿਰ ਮਿਲ ਰਹੀਆਂ ਹਦਾਇਤਾ ਅਨੁਸਾਰ ANTI SARCOTIC CELL. (1A-2 ਕਮਿਸ਼ਨਰੇਟ ਜਲੰਧਰ ਵਲੋਂ ਮਾੜੇ ਅਨਸਰਾਂ ਵਿਰੁੱਧ ਕਾਰਵਾਈ ਕਰਦੇ ਹੋਏ SI ਅਸ਼ਕ ਕੁਮਾਰ ਇੰਚਾਰਜ ANTI NARCOTICS CELL CIA-2 ਕਮਿਸ਼ਨਰੇਟ ਜਲੰਧਰ ਵਲੋਂ 01 ਦੋਸ਼ੀ ਨੂੰ ਕਾਬੂ ਕਰਕੇ ਉਹਨਾਂ 01 ਪਿਸਟਲ .32 ਬੋਰ 03 ਜਿੰਦਾ ਰੌਦ .32 ਬੋਰ ਬ੍ਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਮੁਦਈ ਮੁਕਦਮਾ ਦਵਿੰਦਰ ਪਾਲ ਸਿੰਘ ਨੇ ਥਾਣਾ ਬਸਤੀ ਬਾਵਾ ਖੇਲ ਜਲੰਧਰ ਦੀ ਪੁਲਿਸ ਪਾਸ ਆਪਣਾ ਬਿਆਨ ਦਰਜ ਕਰਾਇਆ ਕਿ ਮਿਤੀ 14.11.2023 ਨੂੰ ਵਕਤ ਕਰੀਬ 9.30 ਵਜੇ ਰਾਤ ਉਹ ਆਪਣੇ ਭੂਆ ਦੇ ਘਰ ਕਟਿਹਰ ਮੁਹਲਾ ਜਲੰਧਰ ਸਰਸਰੀ ਬਾਹਰ ਖੜ੍ਹਾ ਸੀ ਤਾਂ ਦੋਸ਼ੀਆਂ ਪਰਮਜੀਤ ਸਿੰਘ ਉਰਫ ਪ੍ਰਿੰਸ ਬਾਬਾ ਪੁੱਤਰ ਸਰਬਜੀਤ ਸਿੰਘ ਵਾਸੀ ਧੋਬੀ ਮੁਹੇਲਾ ਜੋਤੀ ਚੌਕ ਥਾਣਾ ਡਵੀਜ਼ਨ 4 ਜਲੰਧਰ ਸਮੇਤ ਬੰਬੂ ਵਿਸ਼ਾਲ ਦੂਬੇ, ਆਕਾਸ਼, ਗੋਪੀ ਨਾਲ ਸਵਿਫਟ ਕਾਰ ਵਿਚ ਸਵਾਰ ਹੋ ਕੇ ਆਏ ਜਿਨ੍ਹਾਂ ਨੇ ਹਮਸਲਾਹ ਹੋ ਕੇ ਮੁਦਈ ਨੂੰ ਮਾਰ ਦੇਣ ਦੀ ਨੀਯਤ ਨਾਲ ਗੋਲੀਆ ਚਲਾਈਆ ਜਿਸ ਤੇ ਮੁਕੰਮਦਾ घर 143 भिडी 15.11.2023 भ/प 307,336,506,148,149 IPC 25/54/59 A. ACT. घाटा घमडी ਬਾਵਾ ਖੇਲ ਜਲੰਧਰ ਦਰਜ ਕੀਤਾ ਗਿਆ ਸੀ। ਮੁਕੰਦਮਾ ਦੀ ਤਫਤੀਸ਼ ਦੌਰਾਨ ANTI NARCOTICS CELLTA-2 ਕਮਿਸ਼ਨਰੇਟ ਜਲੰਧਰ ਦੀ ਪੁਲਿਸ ਟੀਮ ਅਤੇ ਥਾਣਾ ਬਸਤੀ ਬਾਵਾ ਖੇਲ ਜਲੰਧਰ ਦੀ ਪੁਲਿਸ ਟੀਮ ਨੇ ਮਿਤੀ 10.11.2024 ਨੂੰ ਸਾਂਝੇ ਤੌਰ ਤੇ ਕਾਰਵਾਈ ਕਰਦੇ ਹੋਏ ਦੋਸ਼ੀ ਪਰਮਜੀਤ ਸਿੰਘ ਉਰਫ ਪ੍ਰਿੰਸ ਬਾਬਾ ਪੁੱਤਰ ਸਰਬਜੀਤ ਸਿੰਘ ਵਾਸੀ ਧੋਬੀ ਮਹਲਾ ਜੋਤੀ ਚੌਕ ਜਲੰਧਰ ਨੂੰ ਨਹਿਰ ਪੁਲੀ ਬਸਤੀ ਪੀਰ ਦਾਸ ਤੇ ਪੈਦਲ ਆਉਂਦਿਆਂ ਵਾਰਦਾਤ ਵਿੱਚ ਵਰਤਿਆ ਪਿਸਟਲ 32 ਬੋਰ ਨਜਾਇਜ਼ ਨਾਲ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ,ਗ੍ਰਿਫਤਾਰ ਦੋਸ਼ੀ ਦਾ ਪਰਮਜੀਤ ਸਿੰਘ ਉਰਫ ਪ੍ਰਿੰਸ ਬਾਬਾ ਪੁੱਤਰ ਸਰਬਜੀਤ ਸਿੰਘ ਵਾਸੀ ਬੀਬੀ ਭਗਵਾਨ ਕੌਰ ਗੁਰੂਦੁਆਰਾ ਸਾਹਮਣੇ ਸਭ ਮਹਿਲ ਹਟਲ ਧੋਬੀ ਮਹਿਲਾ ਜੋਤੀ ਚੌਕ ਜਲੰਧਰ
ਨਾਮ ਪਤਾ मिडडात से भिडी ਗ੍ਰਿਫਤਾਰੀ ਦੀ ਥਾਂ
ਬ੍ਰਾਮਦਗੀ ਅਸਲਾ
ਨੇੜੇ ਨਹਿਰ ਪੁਲ ਬਸਤੀ ਪੀਰ ਦਾਦ ਰੰਡ ਬਸਤੀ ਬਾਵਾ ਖੇਲ ਜਲੰਧਰ
01 ਪਿਸਟਲ .32 ਬੋਰ ਅਤੇ 01 ਚੰਦ ਜਿੰਦਾ 30 ਬਰਦੋਸ਼ੀ ਪਰਮਜੀਤ ਸਿੰਘ ਉਰਫ ਪ੍ਰਿੰਸ ਬਾਬਾ ਦੀ ਕਰਿਮਨਲ ਹਿਸਟਰੀ ਹੇਠ ਲਿਖੇ ਅਨੁਸਾਰ ਹੈ ।
1. में रु. 104 भिडी 10/2017 . 109 ПРС, 1023, 10,9,11 123 Animal crushal ACT.PS Div 4 jal. 2. में है. 43 भिडी (102/2018 584,120 श्री IPC. 658.65-18 111 माला मिटी वधुतवला।
3. ४ रु. 200 भिडी 11. 2018 11-भीसाइटीचर भिनलपत।
4. भुरू. 120 भिडी
७. महूं. ३ भिडीवी ॥ सा गाभा मही चलयत।
. 8. 15 भिडी 06/2019 भ.प 379-वी ॥५. घाटा इदरीसत रु. 4 वभिः सलपत।
7 8. ४. 70 भिडी 06/2019 भय 323,336,341,427,506,307 IPC. 25/54/59 Arms Act PS Div.1
jal. 9. भू. रु. 92 भिडी 117/2019 भ.प 392.34,120-वी IPC 25/54/59 Arms Act, घाटा डाउनलपत।
10. ४ रु. 85 भिडी 07/2019 भ. 302.34.120-वी IPC 25-54-59 Arms Act, PS Dis 2 jal.
11. भू हूं. 86 भिडी 07/2019 भ.प 323,324,341,148,149,506 IPC साटा इडीसत में,वभिन 12. में है. 97 भित्री (07/2019 भ.प 323,324,341,148,149.506 IPC. घाटा इदीनत है. 6 वभिः मलंपट
13. में रु. 61 भिडी 09/2019 भ.प 457,380,511 IPC. घाटा इदीसत है. 3 वभिः सलपत
14. भु है. 130 भिडी 07/2020 भ.प 302,307,160 IPC, 25-54-59 A.ACT PS Div.6 jal.
ਗ੍ਰਿਫਤਾਰ ਦੋਸ਼ੀ ਪਰਮਜੀਤ ਸਿੰਘ ਉਰਫ ਪ੍ਰਿੰਸ ਬਾਬਾ ਜਰਾਈਮ ਪੋਸ਼ਾ ਵਿਅਕਤੀ ਹੈ ਜੋ 3-11- 2023 ਨੂੰ ਅਮ੍ਰਿਤਸਰ ਜੇਲ੍ਹ ਵਿਚੋਂ ਜਮਾਨਤ ਪਰ ਆਇਆ ਹੈ ਗੋਲੀ ਚਲਾਉਣ ਦੀ ਵਜਾ ਮੁਦਈ ਮੁਕਦਮਾ ਦਵਿੰਦਰ ਪਾਲ ਸਿੰਘ ਦੋਸ਼ੀ ਅਤੇ ਉਸ ਦੇ ਸਾਥੀਆ ਬਾਰੇ ਮੁਖਬਰੀ ਕਰਦਾ ਸੀ ਜਿਸ ਤੇ ਦੋਸ਼ੀ ਨੇ ਆਪਣੇ ਸਾਥੀਆ ਨਾਲ ਮਿਲ ਕੇ ਦਵਿੰਦਰ ਪਾਲ ਸਿੰਘ ਨੂੰ ਗੋਲੀਆ ਮਾਰ ਕੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਦੋਸ਼ੀ ਨੇ ਦੱਸਿਆ ਕਿ ਉਹ ਇਹ ਪਿਸਟਲ ਇੰਦੌਰ ਐਮ.ਪੀ ਤੋ ਲੈ ਕੇ ਆਇਆ ਸੀ। ਉਸਦੀ ਕਿਸੇ ਨਾਲ ਲਾਗਤਬਾਜ਼ੀ ਕਰਕੇ ਉਸਨੇ ਇਹ ਪਿਸਟਲ ਆਪਣੀ ਸੁਰੱਖਿਆ ਵਾਸਤੇ ਆਪਣੇ ਕੋਲ ਰੱਖਿਆ ਸੀ।
ਨੋਟ:- ਦੇਸ਼ੀ ਪਰਮਜੀਤ ਸਿੰਘ ਉਰਫ ਪ੍ਰਿੰਸ ਬਾਬਾ ਉਕਤ ਮਿਤੀ 17.11.2023 ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਮਿਤੀ 19.11.2023 ਤੱਕ ਪੁਲਿਸ ਰਿਮਾਂਡ ਹਾਸਿਲ ਕੀਤਾ। ਪੁਲਿਸ ਰਿਮਾਂਡ ਦੌਰਾਨ ਦੋਸ਼ੀ ਦੇ ਸਾਥੀਆ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਲਈ ਉਹਨਾਂ ਦੇ ਟਿਕਾਣਿਆ ਪਰ ਰੇਡ ਕਰਕੇ ਜਲਦ ਤੋ ਜਲਦ ਗ੍ਰਿਫਤਾਰ ਕੀਤਾ ਜਾਵੇਗਾ।







