HomeBreaking NEWSजालंधर कमिश्नरेट पुलिस ने नशा तस्करी करने वाले अंतरराष्ट्रीय सिंडिकेट और अंतरराज्यीय...

जालंधर कमिश्नरेट पुलिस ने नशा तस्करी करने वाले अंतरराष्ट्रीय सिंडिकेट और अंतरराज्यीय हथियार तस्करी रैकेट के एक संगठित नेटवर्क की रीढ़ की हड्डी तोड़ी

Spread the News

24/ਮਾਰਚ ਡੀਡੀ ਨਿਊਜ਼ਪੇਪਰ

जालंधर कमिश्नरेट पुलिस ने नशा तस्करी करने वाले अंतरराष्ट्रीय सिंडिकेट और अंतरराज्यीय हथियार तस्करी रैकेट के एक संगठित नेटवर्क की रीढ़ की हड्डी तोड़ी ,जांच के बाद दोनों मामलों में नए खुलासों के साथ भारी मात्रा में हथियार और ड्रग्स बरामद किए गए।गिरफ्तार किए गए 4 लोगों के पास से 12 मैगजीन समेत 8 हथियार बरामद किए गए हैं, जिससे जब्त किए गए हथियारों की संख्या 25 हो गई है.2 किलो अफीम के साथ कूरियर कंपनी का संचालक गिरफ्तार, कुल अफीम बरामदगी 29 किलो हो गयी है

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਸਿੰਡੀਕੇਟ ਅਤੇ ਅੰਤਰਰਾਜੀ ਹਥਿਆਰ ਤਸਕਰੀ ਵਾਲੇ ਰੈਕੇਟ ਦੇ ਸੰਗਠਿਤ ਨੈਟਵਰਕ ਦੀ ਰੀੜ੍ਹ ਦੀ ਹੱਡੀ ਨੂੰ ਤੋੜਿਆਜਾਂਚ ਤੋਂ ਬਾਅਦ ਦੋਵਾਂ ਮਾਮਲਿਆਂ ਵਿੱਚ ਹੋਰ ਨਵੇਂ ਖੁਲਾਸੇ ਨਾਲ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀਗ੍ਰਿਫਤਾਰ ਕੀਤੇ ਗਏ 4 ਵਿਅਕਤੀਆਂ ਕੋਲੋਂ 12 ਮੈਗਜ਼ੀਨਾਂ ਸਮੇਤ 8 ਹਥਿਆਰ ਬਰਾਮਦ ਕੀਤੇ ਗਏ ਹਨ, ਜਿਸ ਨਾਲ ਜ਼ਬਤ ਕੀਤੇ ਗਏ ਹਥਿਆਰਾਂ ਦੀ ਗਿਣਤੀ 25 ਹੋ ਗਈ ਹੈ।

ਕੋਰੀਅਰ ਕੰਪਨੀ ਦੇ ਸੰਚਾਲਕ ਨੂੰ 2 ਕਿਲੋ ਅਫੀਮ ਸਮੇਤ ਗ੍ਰਿਫਤਾਰ ਕਰਕੇ ਅਫੀਮ ਦੀ ਕੁੱਲ ਬਰਾਮਦਗੀ 29 ਕਿਲੋ ਹੋ ਗਈ ਹੈ।

Must Read

spot_img