ਮੁਕੇਰੀਆਂ /25/ਜਨਵਰੀ ਡੀਡੀ ਨਿਊਜ਼ਪੇਪਰ ।ਬੀਤੇ ਦਿਨ ਮੁਕੇਰੀਆਂ ਭੰਗਾਲਾ ਵਿਖੇ ਐਕਸੀਡੈਂਟ ਵਿੱਚ ਇੱਕ ਵਿਅਕਤੀ ਵੱਲੋਂ ਜਿਸ ਦਾ ਨਾਮ ਅਰਜਨ ਮਸੀਹ ਵਾਸੀ ਪਿੰਡ ਚੰਡਵਾਲ ਦਾ ਰਹਿਣ ਵਾਲਾ ਸੀ ਇਸ ਵੱਲੋਂ ਨਸ਼ੇ ਦੀ ਹਾਲਾਤ ਵਿੱਚ ਰੋਂਗ ਸਾਈਡ ਸਕੂਟਰੀ ਚਲਾ ਰਿਹਾ ਸੀ ਅਤੇ ਸਕੂਲ ਦੀ ਬੱਸ ਬੱਚਿਆਂ ਨੂੰ ਛੱਡ ਕੇ ਰੰਗੇ ਮੋੜ ਤੇ ਇਹਨਾਂ ਦੀ ਆਪਸੀ ਟੱਕਰ ਹੋ ਗਈ ਟੱਕਰ ਹੋਣ ਤੋਂ ਬਾਅਦ ਇਸ ਨੂੰ ਸਕੂਲ ਬੱਸ ਦੇ ਡਰਾਈਵਰ ਵੱਲੋਂ ਅਤੇ ਕੰਡਕਟਰ ਵੱਲੋਂ ਉਸੇ ਬੱਸ ਵਿੱਚ ਪਾ ਕੇ ਸਿਵਿਲ ਹੋਸਪੀਟਲ ਦਾਖਲ ਕਰਵਾਇਆ ਡਾਕਟਰ ਦੀ ਰਿਪੋਰਟ ਅਨੁਸਾਰ ਇਸ ਬੰਦੇ ਨੇ ਦਾਰੂ ਦਾ ਸੇਵਨ ਕੀਤਾ ਸੀ ਅਤੇ ਬਹੁਤ ਨਸ਼ੇ ਦੀ ਹਾਲਾਤ ਵਿੱਚ ਸੀ। ਅਤੇ ਪੁਲਿਸ ਦੀ ਪੁਸ਼ਟੀ ਅਨੁਸਾਰ ਇਸ ਵਿੱਚ ਸਕੂਲ ਬੱਸ ਦੀ ਜਾਂ ਸਕੂਲ ਦੀ ਕੋਈ ਵੀ ਗਲਤੀ ਨਹੀਂ ਸੀ ਪਰ ਫਿਰ ਵੀ ਇਨਸਾਨੀਅਤ ਨਾਤੇ ਇਸ ਪਰਿਵਾਰ ਦੀ ਸਮਾਜ ਸੇਵੀ ਅਤੇ ਚੇਅਰਮੈਨ ਐਨਜੀਓ ( ਆਕਾਸ਼ ਸ਼ੇਰ ਗਿੱਲ ) ਦੀ ਮੌਜੂਦਗੀ ਵਿੱਚ ਸਕੂਲ ਦੀ ਪ੍ਰਿੰਸੀਪਲ ਵੱਲੋਂ ਇਹਨਾਂ ਨੂੰ 50.000 ਹਜ਼ਾਰ ਆਰਥਿਕ ਮਦਦ ਦਿੱਤੀ ਗਈ ਧੰਨਵਾਦ ਆਕਾਸ਼ ਸ਼ੇਰ ਗਿੱਲ







