12/ ਮਾਰਚ ਡੀਡੀ ਨਿਊਜ਼ ਪੇਪਰ। (ਦੀਪਕ ਕੁਮਾਰ) ਮਿਤੀ 11.03.2025 ਨੂੰ ਸਹਾਇਕ ਥਾਣੇਦਾਰ ਰਣਜੀਤ ਸਿੰਘ ਥਾਣਾ ਡੇਹਲੋਂ ਨੂੰ ਦੌਰਾਨੇ ਗਸ਼ਤ ਅਨਿਮ ਕੁਮਾਰ ਪੁੱਤਰ ਮੈਨੇਜਰ ਰਿਲਾਇੰਸ ਪੰਪ ਲੁਧਿਆਣਾ-ਮਲੇਰਕੋਟਲਾ ਰੋਡ ਪਿੰਡ ਰਣੀਆਂ, ਥਾਣਾ ਡੇਹਲੋਂ, ਲੁਧਿਆਣਾ ਨੇ ਇਤਲਾਹ ਦਿੱਤੀ ਕਿ ਮਿਤੀ 09/10.03,2025 ਦੀ ਦਰਮਿਆਨੀ ਰਾਤ ਨੂੰ ਉਸਦੇ ਰਿਲਾਇੰਸ ਪੰਪ ਰਣੀਆਂ ਤੋਂ ਤਿੰਨ ਨਾ-ਮਲੂਮ ਵਿਅਕਤੀ ਦਾਤ ਅਤੇ ਪਿਸਤੌਲ ਦੀ ਨੋਕ ਤੇ ਉਸਦੇ ਸੇਲਜ਼ਮੈਨ ਹਰਤੇਜ ਸਿੰਘ ਉਰਫ ਬਿੱਲਾ ਪਾਸੋਂ 26450 ਰੁਪਏ ਅਤੇ ਆਈ.ਟੀ. ਰੂਮ ਵਿੱਚ ਪਈ ਤਿਜੋਰੀ ਵਿਚੋਂ 6,13,450 ਰੁਪਏ ਕੁੱਲ 6,40,000/- ਰੁਪਏ ਖੋਹ ਕੇ ਮੌਕਾ ਤੋਂ ਭੱਜ ਗਏ ਹਨ। ਜਿਸਤੇ ਸ:ਬ: ਰਣਜੀਤ ਸਿੰਘ ਨੇ ਥਾਣਾ ਡੇਹਲੋਂ ਵਿਖੇ ਮੁਕੱਦਮਾ ਨੰਬਰ 33 भित्री 11.01.2025 / 304(2) BNS, 25/54/59 Arms Act. उण्डि उम्र व उडील हिंस लिटी ਗਈ। ਦੌਰਾਨੇ ਤਫਤੀਸ਼ ਮੁਦਈ ਮੁਕਦਮਾ ਦੇ ਤਤੀਮੇ ਬਿਆਨ ਪਰ ਹਰਤੇਜ ਸਿੰਘ ਉਰਫ ਬਿੱਲਾ ਨੂੰ ਮੁਬਦਮਾ ਹਜਾ ਵਿੱਚ ਬਤੌਰ ਦੋਸ਼ੀ ਨਾਮਜ਼ਦ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ।ਸ੍ਰੀ ਕੁਲਦੀਪ ਸਿੰਘ ਚਾਹਲ ਆਈ.ਪੀ.ਐੱਸ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ੍ਰੀ ਦੇਵ ਸਿੰਘ ਪੀ.ਪੀ.ਐੱਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-2 ਲੁਧਿਆਣਾ, ਸ੍ਰੀ ਹਰਜਿੰਦਰ ਸਿੰਘ ਪੀ.ਪੀ.ਐੱਸ ਸਹਾਇਕ ਕਮਿਸ਼ਨਰ ਪੁਲਿਸ ਦੱਖਣੀ ਲੁਧਿਆਣਾ ਦੀ ਯੋਗ ਅਗਵਾਈ, ਇੰਸ: ਸੁਖਜਿੰਦਰ ਸਿੰਘ ਮੁੱਖ ਅਫਸਰ ਥਾਣਾ ਡੇਹਲੋਂ ਦੀ ਨਿਗਰਾਨੀ ਹੇਠ ਦੌਰਾਨੇ ਤਫਤੀਸ਼ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਬੱਸ ਸਟਾਪ ਪਿੰਡ ਸਾਇਆਂ ਤੋਂ ਦੇਸੀ ਹਰਤੇਜ ਸਿੰਘ ਉਰਫ ਬਿੱਲਾ ਨੂੰ ਕਾਬੂ ਕਰਕੇ ਉਸਦੀ ਨਿਸ਼ਾਨਦੇਹੀ ਤੇ ਅੰਬਰੋਸ਼ੀਆ ਪੈਲਸ ਨੇਤੇ ਡਰੇਨ ਦੇ ਕੰਡੇ ਤੋਂ ਇੱਕ ਲੱਖ ਰੁਪਏ ਬ੍ਰਾਮਦ ਕੀਤੇ ਅਤੇ ਹਰਤੇਜ ਸਿੰਘ ਉਰਫ ਬਿੱਲਾ ਦੀ ਪੁੱਛਗਿੱਛ ਪਰ ਭਵਨਵੀਰ ਸਿੰਘ ਪੁੱਤਰ ਲੇਟ ਬਲਦੇਵ ਸਿੰਘ ਵਾਸੀ ਪਿੰਡ ਲੇਕਰ, ਥਾਣਾ ਡੇਹਲੋਂ, ਲੁਧਿਆਣਾ, ਅਰਸਦੀਪ ਸਿੰਘ ਉਰਫ ਅਰਸ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਬੂਲ, ਥਾਣਾ ਡੇਹਲੋਂ, ਲੁਧਿਆਣਾ ਅਤੇ ਸੰਧੂ ਵਾਸੀ ਪਿੰਡ ਘਰਦੀ ਹਾਲ ਵਾਸੀ ਪਿੰਡ ਟਿੱਬਾ, ਥਾਣਾ ਸਾਹਨੇਵਾਲ, ਲੁਧਿਆਣਾ ਨੂੰ ਬਤੌਰ ਦੋਸ਼ੀ ਨਾਮਜਦ ਕੀਤਾ।ਦੌਰਾਨੇ ਤਫਤੀਸ਼ ਮਿਤੀ 12.03.2025 ਨੂੰ ਦੋਸ਼ੀ ਭਵਨਵੀਰ ਸਿੰਘ ਪੁੱਤਰ ਲੇਟ ਬਲਦੇਵ ਸਿੰਘ ਵਾਸੀ ਪਿੰਡ ਸੰਕਰ, ਥਾਣਾ ਡੇਹਲੋਂ, ਲੁਧਿਆਣਾ ਅਤੇ ਦੇਸ਼ੀ ਅਰਸ਼ਦੀਪ ਸਿੰਘ ਉਰਫ ਅਰਸ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਬੁਲ, ਥਾਣਾ ਡੇਹਲੋਂ ਨੂੰ ਗ੍ਰਿਫਤਾਰ ਕਰਕੇ ਦੇਸੀ ਭਵਨਵੀਰ ਸਿੰਘ ਉਕਤ ਪਾਸੇ । ਲੱਖ ਰੁਪਏ ਤੇ ਵਾਰਦਾਰ ਵਿੱਚ ਵਰਤਿਆ ਮੋਟਰ ਮੋਟਰਸਾਇਕਲ ਨੰਬਰ PB-10UL-1984 ਮਾਰਕਾ ਸਪਲੈਂਡਰ ਅਤੇ ਦੋਸ਼ੀ ਅਰਸ਼ਦੀਪ ਸਿੰਘ ਉਰਫ ਅਰਸ਼ ਪਾਸੇ 1 ਲੱਖ 80 ਹਜਾਰ ਰੁਪਏ ਬ੍ਰਾਮਦ ਕਰਵਾਏ ਅਤੇ ਗ੍ਰਿਫਤਾਰ ਦੋਸ਼ੀਆਂ ਦੀ ਪੁੱਛਗਿੱਛ ਦੌਰਾਨ ਬਾਕੀ ਪੈਸੇ ਦੇਸ਼ੀ ਸੰਧੂ ਵਾਸੀ ਪਿੰਡ ਘੱਵਦੀ ਹਾਲ ਵਾਸੀ ਟਿੱਬਾ ਲੁਧਿਆਣਾ ਪਾਸ ਹਨ ਜਿਸ ਦੀ ਗ੍ਰਿਫਤਾਰੀ ਬਾਕੀ ਹੈ। ਦੋਸ਼ੀਆਨ ਦਾ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ । ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ। ਦੋਸ਼ੀਆਨ ਪਾਸੋਂ ਪੁੱਛਗਿੱਛ ਜਾਰੀ ਹੈਗ੍ਰਿਫਤਾਰ ਦੋਸ਼ੀ 1. ਹਰਤੇਜ ਸਿੰਘ ਉਰਫ ਬਿਲਾ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਜਸਪਾਲ ਬਾਂਗਰ, ਥਾਣਾ ਸਾਹਨੇਵਾਲ, ਲੁਧਿਆਣਾ (ਗ੍ਰਿਫਤਾਰ) 11.03.2025) 2. ਭਵਨਵੀਰ ਸਿੰਘ ਪੁੱਤਰ ਲੇਟ ਬਲਦੇਵ ਸਿੰਘ ਵਾਸੀ ਪਿੰਡ ਸ਼ੰਕਰ, ਥਾਣਾ ਡੇਹਲੋਂ, ਲੁਧਿਆਣਾ (ਗ੍ਰਿਵਤਾਰ ਮਿਤੀ 12.03.2025)3. ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਬੁਲ, ਥਾਣਾ ਡੇਹਲੋਂ, ਲੁਧਿਆਣਾ (ਗ੍ਰਿਫਤਾਰ ਮਿਤੀ12.03.2025)ਕਿਸ ਜਗ੍ਹਾ ਤੋਂ ਪੈਸੇ ਖੋਹ ਕੀਤੇ:- ਰਿਲਾਇੰਸ ਪੰਪ ਮਲੇਰਕੋਟਲਾ ਰੋਡ ਪਿੰਡ ਰਣੀਆਂ, ਥਾਣਾ ਡੇਹਲੋਂ, ਲੁਧਿਆਣਾਤਰੀਕਾ ਵਾਰਦਾਤ:-ਦਾਹ ਅਤੇ ਪਿਸਤੌਲ ਦੀ ਨੋਕ ਤੇ 6,40,000/ਰੁਪਏ (6 ਲੱਖ 40 ਹਜ਼ਾਰ ਰੁਪਏ। ਖੋਹ ਕੀਤੇ।ਬ੍ਰਾਮਦਗੀ:-3 ਲੱਖ 80 ਹਜ਼ਾਰ ਰੁਪਏ, ਮੋਟਰਸਾਇਕਲ ਨੰਬਰ PB-1JL-1984 ਮਾਰਕਾ ਸਪਲੈਂਡਰ







