HomeBreaking NEWSਜਲੰਧਰ ਦੇ ਜੈਤੋਵਾਲੀ ਪਿੰਡ ਵਿੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕੱਟੀ ਗਈ ਨਜਾਇਜ਼...

ਜਲੰਧਰ ਦੇ ਜੈਤੋਵਾਲੀ ਪਿੰਡ ਵਿੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕੱਟੀ ਗਈ ਨਜਾਇਜ਼ ਕਲੋਨੀ

Spread the News

ਜਲੰਧਰ 2/ਮਈ (ਡੀਡੀ ਨਿਊਜ਼ਪੇਪਰ) ਜਲੰਧਰ ਦੇ ਜੈਤੋਵਾਲੀ ਪਿੰਡ ਵਿੱਚ ਨਜਾਇਜ਼ ਕਲੋਨੀ ਕੱਟੀ ਗਈ ਹੈ। ਉਤੋਂ ਹੈਰਾਨੀ ਦੀ ਗੱਲ ਇਹ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਜਗ੍ਹਾ ਕਲੋਨੀ ਕੱਟੀ ਗਈ ਹੈ ਉਸ ਤੋਂ ਥੋੜੀ ਹੀ ਦੂਰ ਬਾਬਾ ਕੁੱਲੀ ਸ਼ਾਹ ਜੀ ਦੀ ਸਮਾਧ ਤੋ ਥੋੜਾ ਅੱਗੇ ਖੱਬੇ ਹੱਥ ਵਿੱਚ ਇਹ ਨਜਾਇਜ਼ ਕਲੋਨੀ ਕੱਟੀ ਗਈ ਹੈ ਵੇਖਿਆ ਜਾਵੇ ਕਿ ਕਿਸ ਅਧਿਕਾਰੀ ਦੀ ਛਤਰ ਛਾਇਆ ਹੇਠ ਇਸ ਕਲੋਨੀ ਵਿੱਚ ਨਜਾਇਜ਼ ਤਰੀਕੇ ਦੇ ਨਾਲ ਸੀਵਰੇਜ ਵੀ ਪੈ ਚੁੱਕਾ ਹੈ ਹੁਣ ਦੇਖਣਾ ਇਹ ਹੈ ਕਿ ਦੇਖਣਾ ਇਹ ਹੈ ਕਿ ਜੇਕਰ ਕੰਪਲੇਂਟ ਕਰਨ ਦੇ ਬਾਵਜੂਦ ਵੀ ਇਸ ਕਲੋਨੀ ਤੇ ਕਾਰਵਾਈ ਨਹੀਂ ਹੁੰਦੀ ਤੇ ਇਸ ਦੀ ਜਲਦ ਹੀ ਕੰਪਲੇਂਟ ਸੀਐਮ ਪੋਰਟਲ ਤੇ ਵੀ ਕੀਤੀ ਜਾਵੇਗੀ ਤਾਂ ਕਿ ਪਤਾ ਚੱਲ ਸਕੇ ਕਿ ਅਧਿਕਾਰੀਆਂ ਨੂੰ ਜਾਣਕਾਰੀ ਦੇਣ ਦੇ ਬਾਵਜੂਦ ਵੀ ਅਧਿਕਾਰੀ ਇੱਥੇ ਕਾਰਵਾਈ ਕਿਉਂ ਨਹੀਂ ਕਰ ਰਹੇ ਕੀ ਕਿਸੇ ਦਬਾਵ ਦੇ ਹੇਠਾਂ ਕਾਰਵਾਈ ਨਹੀਂ ਕਰ ਰਹੇ ਸੀ ਜਾਂ ਫਿਰ ਕੋਈ ਪੋਲੀਟੀਕਲ ਪ੍ਰੈਸ਼ਰ ਹੈ

Must Read

spot_img